Offline

Snappy!
ਤੈਨੂੰ ਭੇਜੇ ਲਿੱਖ ਜਾਸਬੱਤ ਮੁੰਡੇ ਨੇ
ਤੈਨੂੰ ਭੇਜੇ ਲਿੱਖ ਜਾਸਬੱਤ ਮੁੰਡੇ ਨੇ
ਐਵੇ ਪੱੜ ਕੇ ਨਾ offline ਹੋਈ ਕੁਡੀਯੇ
ਤੈਨੂੰ ਭੇਜੇ ਲਿੱਖ ਜਾਸਬੱਤ ਮੁੰਡੇ ਨੇ
ਯਾ ਤਾਂ ਕਰਦੇ block ਗੱਲ ਐਦਾਂ ਨਾ ਤੂ ਰੋਕ
ਯਾ ਤਾਂ ਕਰਦੇ block ਗੱਲ ਐਦਾਂ ਨਾ ਤੂ ਰੋਕ
ਪ੍ਯਾਰ ਵਾਲਾ ɾeply ਕੱਰ ਕੋਈ ਕੁਡੀਏ
ਤੈਨੂੰ ਭੇਜੇ ਲਿੱਖ ਜਾਸਬੱਤ ਮੁੰਡੇ ਨੇ

ਛਾਈ ਛਾਈ message ਕਰੇਯਾ
2 ਘੰਟੇ ਵਿਚ seen ਕਰੇ
ਮੈਂ ਮੁੰਡਾ ਹਾਂ ਮਿਲਂਸਾਰ
ਦੱਸ ਕਿਯੂ ਕੁਡੀਏ ਗੱਲ ਮੀਨ ਕਰੇ
ਛਾਈ ਛਾਈ message ਕਰੇਯਾ
2 ਘੰਟੇ ਵਿਚ seen ਕਰੇ
ਮੈਂ ਮੁੰਡਾ ਹਾਂ ਮਿਲਂਸਾਰ
ਦੱਸ ਕਿਯੂ ਕੁਡੀਏ ਗੱਲ ਮੀਨ ਕਰੇ
ਅੱਜ ਤੈਨੂੰ ਹੈ ਸੁਣੌਣੀ
ਅੱਜ ਤੈਨੂੰ ਹੈ ਸੁਣੌਣੀ
ਸ਼ਾਇਰੀ ਦੀ ਜੋ ਦਿੱਲ ਚ ਲਕੋਈ ਕੁਡੀਏ
ਤੈਨੂੰ ਭੇਜੇ ਲਿੱਖ ਜਾਸਬੱਤ ਮੁੰਡੇ ਨੇ
ਤੈਨੂੰ ਭੇਜੇ ਲਿੱਖ ਜਾਸਬੱਤ ਮੁੰਡੇ ਨੇ

ਰੇਵ ਹੰਜਰਾ ਦੀ ਤੂ ਹੀ ਬੱਸ
ਇਕ life line ਆਏ ਕੁਡੀਏ ਨੀ
ਸੱਜਣਾ ਦਾ ਦਿੱਲ ਤੋੜ ਕਦੇ ਨਾ
ਘੇਰਾ ਦੇ ਨਾਲ ਜੂਡੀਏ ਨੀ
ਹੋ ਰੇਵ ਹੰਜਰਾ ਦੀ ਤੂ ਹੀ ਬੱਸ
ਇਕ life line ਆਏ ਕੁਡੀਏ ਨੀ
ਸੱਜਣਾ ਦਾ ਦਿਲ ਤੋਡ਼ ਕਦੇ ਨਾ
ਘੇਰਾ ਦੇ ਨਾਲ ਜੂਡੀਏ ਨੀ
ਕੀਤੇ ਪੱਸਾ ਅੱਜ ਵੱਟ
ਕੀਤੇ ਪੱਸਾ ਅੱਜ ਵੱਟ
ਮੂਡ ਯਾਦ ਕਰ ਸਾਨੂ ਨਾ ਤੂ ਰੋਈ ਕੁੜੀਯੇ
ਤੈਨੂੰ ਭੇਜੇ ਲਿੱਖ ਜਾਸਬੱਤ ਮੁੰਡੇ ਨੇ
ਤੈਨੂੰ ਭੇਜੇ ਲਿੱਖ ਜਾਸਬੱਤ ਮੁੰਡੇ ਨੇ
ਐਵੇ ਪੱੜ ਕੇ ਨਾ offline ਹੋਈ ਕੁਡੀਯੇ
ਤੈਨੂੰ ਭੇਜੇ ਲਿੱਖ ਜਾਸਬੱਤ ਮੁੰਡੇ ਨੇ
ਤੈਨੂੰ ਭੇਜੇ ਲਿੱਖ ਜਾਸਬੱਤ ਮੁੰਡੇ ਨੇ
ਯਾ ਤਾਂ ਕਰਦੇ block ਗੱਲ ਐਦਾਂ ਨਾ ਤੂ ਰੋਕ
ਗੱਲ ਐਦਾਂ ਨਾ ਤੂ ਰੋਕ
ਪ੍ਯਾਰ ਵਾਲਾ ɾeply ਕੱਰ ਕੋਈ ਕੁਡੀਏ
ਤੈਨੂੰ ਭੇਜੇ ਲਿੱਖ ਜਾਸਬੱਤ ਮੁੰਡੇ ਨੇ
ਤੈਨੂੰ ਭੇਜੇ ਲਿੱਖ ਜਾਸਬੱਤ ਮੁੰਡੇ ਨੇ
ਤੈਨੂੰ ਭੇਜੇ ਲਿੱਖ ਜਾਸਬੱਤ ਮੁੰਡੇ ਨੇ
Đăng nhập hoặc đăng ký để bình luận

ĐỌC TIẾP