Happy Birthday

ਔਏ ਓਏ ਔਏ ਓਏ ਔਏ ਓਏ ਔਏ ਓਏ
ਹਾਏ ਨੀ ਤੇਰੇ happy birthday ਤੇ
ਹਾਏ ਨੀ ਤੈਨੂ happy birthday ਨੀ
ਹਾਏ ਨੀ ਤੇਰੇ happy birthday ਤੇ
ਹਾਏ ਨੀ ਤੈਨੂ happy birthday ਨੀ
ਕਿਹ ਕੇ ਦੇਣਾ
ਸੂਟ ਤੈਨੂ ਪਟਿਆਲਾ ਸ਼ਾਹੀ ਸੋਹਣੀਏ ਲੇ ਕੇ ਦੇਣਾ
ਸੂਟ ਤੈਨੂ ਪਟਿਆਲਾ ਸ਼ਾਹੀ ਸੋਹਣੀਏ ਲੇ ਕੇ ਦੇਣਾ
ਔਏ ਓਏ ਔਏ ਓਏ ਔਏ ਓਏ ਔਏ ਓਏ
ਕੋਈ surprise ਜਾ gift ਦੇਣ ਦਾ idea ਬਡਾ ਪੁਰਾਣਾ
ਫਿਰ mood ਬਣਾਯਾ ਦਸ ਡੇਯਾ ਤੈਨੂ ਲੇਹ ਕੇ ਕੀਤੇ ਜਾਣਾ
ਹਾਏ ਤੈਨੂ dinnerਕਰੁਣ ਵਿਹਲੇ ਨੀ 5 ਤਰਾ ਹੋਟੇਲ ਚ
ਹਾਏ ਤੈਨੂ dinnerਕਰੁਣ ਵਿਹਲੇ ਨੀ 5 ਤਰਾ ਹੋਟੇਲ ਚ
ਬਿਹ ਕੇ ਦੇਣਾ ਦੇਣਾ ਦੇਣਾ
ਸੂਟ ਤੈਨੂ ਪਟਿਆਲਾ ਸ਼ਾਹੀ ਸੋਹਣੀਏ ਲੇ ਕੇ ਦੇਣਾ
ਸੂਟ ਤੈਨੂ ਪਟਿਆਲਾ ਸ਼ਾਹੀ ਸੋਹਣੀਏ ਲੇ ਕੇ ਦੇਣਾ

ਫਿਰ ਤੇਰੇ ਏਸ ਦੇਸੀ ਜੱਟ ਨੇ ਦਿਲ ਦਾ ਸ਼ੌਂਕ ਪਗੌਂਅ
ਮੈਂ ਰੱਜ ਕੇ ਨਚਨਾ ਨਾਲ ਤੇਰੇ ਅੱਪਾ ਜੱਦੋ floor ਤੇ ਔਣਾ
ਹਾਏ ਨੀ ਫਿਰ ਨਚਦੀ ਨਚਦੀ ਤੂ
ਹਾਏ ਨੀ ਜਦੋ ਲੱਕ ਹਿਲਾਵੇਗੀ
ਹਾਏ ਨੀ ਫਿਰ ਨਚਦੀ ਨਚਦੀ ਤੂ
ਹਾਏ ਨੀ ਜਦੋ ਲੱਕ ਹਿਲਾਵੇਗੀ
ਤੇਰੇ ਨਾਲ ਖੇਹ ਕੇ ਦੇਣਾ
ਸੂਟ ਤੈਨੂ ਪਟਿਆਲਾ ਸ਼ਾਹੀ ਸੋਹਣੀਏ ਲੇ ਕੇ ਦੇਣਾ
ਸੂਟ ਤੈਨੂ ਪਟਿਆਲਾ ਸ਼ਾਹੀ ਸੋਹਣੀਏ ਲੇ ਕੇ ਦੇਣਾ
ਔਏ ਓਏ ਔਏ ਓਏ ਔਏ ਓਏ ਔਏ ਓਏ
Đăng nhập hoặc đăng ký để bình luận

ĐỌC TIẾP