Mixsingh in the house!
ਸਾਡੇ ਪ੍ਯਾਰ ਦਾ ਰੰਗ ਹੋਰ ਵੀ ਗੂਹਦਾ ਕਰਦੀ ਏ
ਜਦ ਤੋਡਦਿ ਪਰਯੀ ਢਿਲਾ ਜਿਹਾ ਜੁੜ੍ਹਿਆ ਕਰਦੀ ਏ
ਸਾਡੇ ਪ੍ਯਾਰ ਦਾ ਰੰਗ ਹੋਰ ਵੀ ਗੂਹਦਾ ਕਰਦੀ ਏ
ਜਦ ਤੋਡਦਿ ਪਰਯੀ ਢਿਲਾ ਜਿਹਾ ਜੁੜ੍ਹਿਆ ਕਰਦੀ ਏ
ਜੱਦ ਕਰਦਾ ਮੈਂ ਤਾਰੀਫ ਓ ਕਮਲਿ ਜਿਹੀ ਸੰਗ ਜਾਵੇ
ਮੇਰੀ ਇੱਕੋ ਏ ਅਰਦਾਸ ਓਹਦੇ ਨਾਲ ਉਮਰ ਏ ਲੰਘ ਜਾਵੇ
ਇੱਕੋ ਏ ਅਰਦਾਸ ਓਹਦੇ ਨਾਲ ਉਮਰ ਏ ਲੰਘ ਜਾਵੇ
ਬੇਬੇ ਨਾਲ ਹਥ ਵਟੌੂਗੀ
ਮਿਠੇ ਕਿਹਕੇ ਰੋਜ਼ ਉਠੌੂਗੀ
ਫਿਰ ਘਰ ਦੇ ਸਾਰੇ ਕੱਮ ਕਰਕੇ
ਮੇਰੀ ਬਾਂਹ ਉੱਤੇ ਸੋ ਜਾਔਗੀ
ਬੇਬੇ ਨਾਲ ਹਥ ਵਟੌੂਗੀ
ਮਿਠੇ ਕਿਹਕੇ ਰੋਜ਼ ਉਠੌੂਗੀ
ਫਿਰ ਘਰ ਦੇ ਸਾਰੇ ਕੱਮ ਕਰਕੇ
ਮੇਰੀ ਬਾਂਹ ਉੱਤੇ ਸੋ ਜਾਔਗੀ
ਛੇਤੀ ਛੇਤੀ ਮੇਰੇ ਘਰ ਦੇ ਸਾਰੇ ਰੰਗ ਚ ਰੰਗ ਜਾਵੇ
ਮੇਰੀ ਇੱਕੋ ਏ ਅਰਦਾਸ ਓਹਦੇ ਨਾਲ ਉਮਰ ਏ ਲੰਘ ਜਾਵੇ
ਇੱਕੋ ਏ ਅਰਦਾਸ ਓਹਦੇ ਨਾਲ ਉਮਰ ਏ ਲੰਘ ਜਾਵੇ
ਜੱਦ ਪੈਰ ਮੇਰੇ ਘਰ ਪੌੂਗੀ
ਓ ਖੁਸ਼ਿਯਾ ਨਾਲ ਲੇ ਆਔਗੀ
ਫਿਰ ਚੰਨ ਚੰਨ ਝਾਂਜਰ ਦੀ ਮਿੱਠੀ
ਮੈਨੂ ਸਾਰਾ ਦਿਨ ਸੁਣੌੂਗੀ
ਜੱਦ ਪੈਰ ਮੇਰੇ ਘਰ ਪੌੂਗੀ
ਓ ਖੁਸ਼ਿਯਾ ਨਾਲ ਲੇ ਆਔਗੀ
ਫਿਰ ਚੰਨ ਚੰਨ ਝਾਂਜਰ ਦੀ ਮਿੱਠੀ
ਮੈਨੂ ਸਾਰਾ ਦਿਨ ਸੁਣੌੂਗੀ
ਜੱਦ ਬਿੰਦੀ ਲਾਵੇ ਮੱਥੇ ਤੇ ਮੇਰਾ ਸੀਨਾ ਡਂਗ ਜਾਵੇ
ਮੇਰੀ ਇੱਕੋ ਏ ਅਰਦਾਸ ਓਹਦੇ ਨਾਲ ਉਮਰ ਏ ਲੰਘ ਜਾਵੇ
ਇੱਕੋ ਏ ਅਰਦਾਸ ਓਹਦੇ ਨਾਲ ਉਮਰ ਏ ਲੰਘ ਜਾਵੇ
ਜੱਦ ਲੰਘ ਜਾਣੇ ਕਯੀ ਸਾਲ ਸਾਡੇ
ਤੇ ਚਿੱਟੇ ਹੋਣੇ ਵਾਲ ਸਾਡੇ
ਫੇਰ ਕਕੇ ਕਾਕੀ ਦੀ ਜੋਡ਼ੀ ਨੇ
ਰਖਨੇ ਸਿਮਰ ਖਯਾਲ ਸਾਡੇ
ਜੱਦ ਲੰਘ ਜਾਣੇ ਕਯੀ ਸਾਲ ਸਾਡੇ
ਤੇ ਚਿੱਟੇ ਹੋਣੇ ਵਾਲ ਸਾਡੇ
ਫੇਰ ਕਕੇ ਕਾਕੀ ਦੀ ਜੋਡ਼ੀ ਨੇ
ਰਖਨੇ ਸਿਮਰ ਖਯਾਲ ਸਾਡੇ
ਭੱਜੇ ਫਿਰੰਗੇ ਸਾਰੇ ਜੱਦ ਤੂ ਥੋਡਾ ਜਿਹਾ ਵੀ ਖਂਗ ਜਾਵੇ
ਮੇਰੀ ਇੱਕੋ ਏ ਅਰਦਾਸ ਓਹਦੇ ਨਾਲ ਉਮਰ ਏ ਲੰਘ ਜਾਵੇ
ਇੱਕੋ ਏ ਅਰਦਾਸ ਓਹਦੇ ਨਾਲ ਉਮਰ ਏ ਲੰਘ ਜਾਵੇ
ਜੱਦ ਓ ਆਟਾ ਗੁਣੂੰਗੀ
ਵਾਲਾਂ ਦੀ ਲੱਤ ਹਾਤੌਗਾ
ਓਹਨੂ ਗੀਤ ਮੇਰੇ ਪਸੰਦ ਬੇਡ
ਮੈਂ ਲਿਖ ਕੇ ਰੋਜ਼ ਸੁਣੌਗਾ
ਓ ਰੋਤੀਯਾਂ ਲਾਡੇਯਾ ਕਰੂ
ਤੇ ਮੈਂ ਦਲਾ ਨੂ ਤਦਕੇ ਲਾਔਗਾ
ਓ ਜੂਦਾ ਕਾਕੇ ਦਾ ਰੋਜ਼ ਕਰੂ
ਨਿੱਕੀ ਦੀ ਗੁੱਟ ਬਨੌਗਾ
ਬਸ ਬਾਬੇ ਦੀ ਹਜ਼ੂਰੀ ਵਿਚ ਮੇਰੇ ਨਾਲ ਓ ਮੰਗ ਜਾਵੇ