ਮੇਰਾ ਰਾਂਝਾ ਪੱਲੇ ਦੇ ਵਿਚ ਪਾ ਦੇ
ਮਾਏ ਮੈਂ ਕੁਝ ਹੋਰ ਨਾ ਮੰਗਾ(ਗਾ)
ਮਾਏ ਮੈਂ ਕੁਝ ਹੋਰ ਨਾ ਮੰਗਾ(ਗਾ)
ਮਾਏ ਮੈਂ ਕੁਝ ਹੋਰ ਨਾ ਮੰਗਾ
Mixsingh in the house
ਕੰਨੀ ਮੁੰਦਰਾਂ ਵਾਲ ਵਧਾਏ ਛੱਡ ਦੇ ਓਹਦਾ ਸਾਥ ਹੀਰੇ
ਦਿਲ ਮਿਲਿਆ ਨੂੰ ਕੌਣ ਪੁੱਛੇ ਜਿੱਥੇ ਨਾ ਮਿਲਦੀ ਜਾਤ ਹੀਰੇ
ਦਿਲ ਮਿਲਿਆ ਨ ਕੌਣ ਪੁੱਛੇ ਜਿੱਥੇ ਨਾ ਮਿਲਦੀ ਜਾਤ ਹੀਰੇ
ਬਾਪ ਤੇਰੇ ਨੇ ਨਹੀਂ ਮੰਨਣਾ ਤੂੰ ਦਿਲ ਆਪਣੇ ਨੂੰ ਰੋਕੀ ਨੀ
ਜੇ ਤੈਨੂੰ ਰਾਂਝੇ ਨਾਲ ਤੋਰਤਾ ਕੀ ਕਹਿਣਗੇ ਲੋਕੀ ਨੀ
ਜੇ ਤੈਨੂੰ ਰਾਂਝੇ ਨਾਲ ਤੋਰਤਾ ਕੀ ਕਹਿਣਗੇ ਲੋਕੀ ਨੀ
ਤੈਨੂੰ ਰਾਂਝੇ ਨਾਲ ਤੋਰਤਾ ਕੀ ਕਹਿਣਗੇ ਲੋਕੀ ਨੀ
ਮਾਏ ਮੈਂ ਕੁਝ ਹੋਰ ਨਾ ਮੰਗਾ
ਮਾਏ ਮੈਂ ਕੁਝ ਹੋਰ ਨਾ ਮੰਗਾ (ਮਾਏ ਮੈਂ)
ਤੇਰੇ ਰਾਂਝੇ ਬਾਰੇ ਪਤਾ ਕੀਤਾ ਓਹ ਵੀ ਨਾ ਬੰਦਾ ਸਹੀ ਹੀਰੇ
ਕਰਜ਼ਾ ਚੜਿਆ ਓਹਦੇ ਤੇ ਅਮਾਦਨ ਦਾ ਸਾਧਨ ਨਹੀਂ ਹੀਰੇ
ਕਰਜ਼ਾ ਚੜਿਆ ਓਹਦੇ ਤੇ ਅਮਾਦਨ ਦਾ ਸਾਧਨ ਨਹੀਂ ਹੀਰੇ
ਛੱਡ ਦੇ ਜੇਹੜੀ ਜ਼ਿਦ ਫੜੀ ਏ ਫਿਰ ਹੋਵੇਗੀ ਔਖੀ ਨੀ
ਜੇ ਤੈਨੂੰ ਰਾਂਝੇ ਨਾਲ ਤੋਰਤਾ ਕੀ ਕਹਿਣਗੇ ਲੋਕੀ ਨੀ
ਜੇ ਤੈਨੂੰ ਰਾਂਝੇ ਨਾਲ ਤੋਰਤਾ ਕੀ ਕਹਿਣਗੇ ਲੋਕੀ ਨੀ
ਤੈਨੂੰ ਰਾਂਝੇ ਨਾਲ ਤੋਰਤਾ ਕੀ ਕਹਿਣਗੇ ਲੋਕੀ ਨੀ
ਮਾਏ ਮੈਂ ਕੁਝ ਹੋਰ ਨਾ ਮੰਗਾ (ਗਾ)
ਮਾਏ ਮੈਂ ਕੁਝ ਹੋਰ ਨਾ ਮੰਗਾ (ਮਾਏ ਮੈਂ)
ਸਾਰੇ ਹੀ ਓਸਤਾਦ ਬਣੇ ਨਾ ਕਿਸੇ ਸਾਧ ਦੇ ਚੇਲੇ ਨੀ
ਅੱਜ ਦੇ ਰਾਂਝੇ ਪੜ ਲਿਖ ਕੇ ਵੀ ਦੇਖੇ ਰਹਿੰਦੇ ਵੇਹਲੇ ਨੇ
ਫਿਰ ਨਸ਼ਿਆਂ ਦੇ ਹੜ ਵਿਚ ਵਹਿ ਕੇ ਅੱਖਾ ਰਖਦੇ ਲਾਲ ਕਈ
ਕੋਈ ਭੰਂਗੀ ਤੇ ਕੋਈ ਸ਼ਰਾਬੀ ਖਾਂਦੇ ਨੇ ਪਏ ਮਾਲ ਕਈ
ਤੈਨੂੰ ਛੱਡ ਕੇ ਕਈ ਹੀਰਾਂ ਓਹਨੇ ਹੋਰ ਵੀ ਪਿੱਛੇ ਲਾਈਆਂ ਨੇ
ਵੰਝਲੀ ਵੰਜਲੀ ਕਿੱਥੇ ਸਿਮਰਨ ਗੀਤਾਂ ਨਾਲ ਫਸਾਈਆ ਨੇ
ਗੀਤ ਤੇਰੇ ਤੇ ਲਿਖ ਲਿਖ ਤੈਨੂੰ ਰੋਜ ਸਣਾਉਦਾ ਹੋਣਾ ਏ
ਐਦਾ ਹੀ ਓ ਕਰ ਕਰ ਕੇ ਕਈਆ ਦੇ ਨਾਲ ਸੌਂਦਾ ਹੋਣਾ ਏ
ਐਦਾ ਹੀ ਓ ਕਰ ਕਰ ਕੇਕਈਆ ਦੇ ਨਾਲ ਸੌਂਦਾ ਹੋਣਾ ਏ
ਬਸ ਐਦਾ ਦੀਆਂ ਗੱਲਾਂ ਦੱਸਦਾ ਦੱਸਦਾ ਮੈਂ ਤਾਂ ਸੰਗਾ
ਮਾਏ ਮੈਂ ਕੁਝ ਹੋਰ ਨਾ ਮੰਗਾ (ਗਾ)
ਮਾਏ ਮੈਂ ਕੁਝ ਹੋਰ ਨਾ ਮੰਗਾ
ਮਾਏ ਮੈਂ
ਗੁਰੂ ਕੋਲੋ ਬੇਮੁਖ ਹੋਇਆ ਏ ਗਲ ਨਾ ਬਾਲੀ ਸ਼ੋਤੀ ਨੀ
ਨਸ਼ਾ ਸਿਮਰ ਜੇ ਛਡ਼ ਵ ਦਿਤਾ ਕਿਤੋ ਖਾਏ ਗੀ ਰੋਟੀ ਨੀ
ਨਸ਼ਾ ਸਿਮਰ ਜੇ ਛਡ਼ ਵ ਦਿਤਾ ਕਿਤੋ ਖਾਏ ਗੀ ਰੋਟੀ ਨੀ
ਪੈਸਾ ਪਿਆਰ ਤੇ ਭਾਰੂ ਏ ਏ ਗਲ ਕਿਹਣ ਨੋ ਨਾ ਟੋਕੀ ਨੀ
ਜੇ ਤੈਨੂੰ ਰਾਂਝੇ ਨਾਲ ਤੋਰਤਾ ਕੀ ਕਹਿਣਗੇ ਲੋਕੀ ਨੀ
ਜੇ ਤੈਨੂੰ ਰਾਂਝੇ ਨਾਲ ਤੋਰਤਾ ਕੀ ਕਹਿਣਗੇ ਲੋਕੀ ਨੀ
ਤੈਨੂੰ ਰਾਂਝੇ ਨਾਲ ਤੋਰਤਾ ਕੀ ਕਹਿਣਗੇ ਲੋਕੀ ਨੀ
ਕੀ ਕਹਿਣਗੇ ਲੋਕੀ ਨੀ ਕੀ ਕਹਿਣਗੇ ਲੋਕੀ ਨੀ
ਕੀ ਕਹਿਣਗੇ ਲੋਕੀ ਨੀ ਕੀ ਕਹਿਣਗੇ ਲੋਕੀ ਨੀ