Sorry

Mixsingh in the house!

ਗੱਲ ਹੋ ਗਯੀ ਜਿਹਦੀ ਛੱਡੋ
ਗੁੱਸਾ ਦਿਲ ਵਿਚੋਂ ਜੀ ਕੱਦੋ
ਐਵੇਈਂ ਹੀ ਰੁੱਸ ਕੇ ਬਿਹ ਗਏ
ਤੁੱਸੀ ਦਿਲ ਉੱਤੇ ਹੀ ਲੇ ਗਏ
ਕਾਹਤੋਂ ਮੂੰਹ ਜਿਹਾ ਬਣਾਕੇ ਬੈਠੇ ਹੋ
ਗੱਲ Sorry ਸਾਫ ਸਾਫ ਕਰਡੋ

ਅਛਾ ਗਲਤੀ ਹੋਗੀ ਜੀ ਮੇਰੇ ਤੋਂ
ਚੰਗਾ Sorry ਹੁਣ ਮਾਫ ਕਰਡੋ
ਤੁੱਸੀ ਹਸਦੇ ਤਾਂ ਸੋਹਣੇ ਲਗਦੇ
ਹਾਏ ਥੋਡਾ ਜਿਹਾ ਤਾਂ laugh ਕਰਡੋ

You and [Bm]me together
We could be [Am]anything, anything
You and [Bm]me together
We could be [Am]anything, anything

ਸੁਣੋ ਚਕਮੇ ਚਕਮੇ ਗਾਨੇ ਹੰਜੂ ਸਾਂਭੇ ਨਹਿਯੋ ਜਾਣੇ
ਜਿੱਦਾਂ ਤੁੱਸੀ ਰੋਣੇ ਹੋ ਐੱਡਾਂ ਤਾਂ ਰੋਣ ਨਿਯਾਣੇ

Sad song [Am]ਸਾਰੇ ਬੰਦ ਕਰਕੇ
ਐੱਂਨਾ ਹਂਜੂਆ ਨੂ ਪਾਜ਼ ਕਰਡੋ

ਅਛਾ ਗਲਤੀ ਹੋਗੀ ਜੀ ਮੇਰੇ ਤੋਂ
ਚੰਗਾ Sorry ਹੁਣ ਮਾਫ ਕਰਡੋ
ਤੁੱਸੀ ਹਸਦੇ ਤਾਂ ਸੋਹਣੇ ਲਗਦੇ
ਹਾਏ ਥੋਡਾ ਜਿਹਾ ਤਾਂ ਲਾਫ ਕਰਡੋ

ਤੋਡਦੇ ਲਯਿਂ ਗਿਫ੍ਟ ਲੇ ਆਯਾ
ਕਾਹਤੋਂ ਰੋਣਾ ਧੋਣਾ ਲਯਾ
ਤੁੱਸੀ ਸਿਮਰ ਨੂ ਜੋ ਦਿੱਤਾ ਸੀ
ਓਹਨੇ ਓ ਹੀ ਬ੍ਲੇਜ਼ਰ ਪਾਯਾ

ਜਿਹਦਾ ਬਨ'ਨਾ ਕਿੱਤਾ ਸੀ ਸ਼ੁਰੂ ਜੀ
ਸੈਕੀ ਪੂਰਾ ਓ ਸ੍ਕਾਰ੍ਫ ਕਰ ਦੋ

ਅਛਾ ਗਲਤੀ ਹੋਗੀ ਜੀ ਮੇਰੇ ਤੋਂ
ਚੰਗਾ Sorry ਹੁਣ ਮਾਫ ਕਰਡੋ
ਤੁੱਸੀ ਹਸਦੇ ਤਾਂ ਸੋਹਣੇ ਲਗਦੇ
ਹਾਏ ਥੋਡਾ ਜਿਹਾ ਤਾਂ ਲਾਫ ਕਰਡੋ

ਆਪਾਂ ਲੋਕਾਂ ਤੋਂ ਕਿ ਲੇਨਾ
ਕਿਹ ਲਵੇ ਜਿੰਨੇ ਜੋ ਕਿਹਨਾ
ਗੱਲ ਕੋਯੀ ਜਰੂਰ ਏ ਹੋਯੀ
ਪੇਯਾ ਕਿ ਮੇਰੀ ਜਾਂ ਨੂ ਸਿਹਣਾ

ਗੱਲ ਪੂਰੀ ਮੈਂ ਸਮਝ ਲੈਣੀ ਏ
ਤੁੱਸੀ ਸਿਰ੍ਫ ਵੇ ਹਾਫ ਕਰ ਦੋ

ਅਛਾ ਗਲਤੀ ਹੋਗੀ ਜੀ ਮੇਰੇ ਤੋਂ
ਚੰਗਾ Sorry ਹੁਣ ਮਾਫ ਕਰਡੋ
ਤੁੱਸੀ ਹਸਦੇ ਤਾਂ ਸੋਹਣੇ ਲਗਦੇ
ਹਾਏ ਥੋਡਾ ਜਿਹਾ ਤਾਂ laugh ਕਰ ਦੋ
ਕੰਨ ਫੜ ਕੇ ਨਾ sorry darling
ਸੱਚੀ ਇਸ ਵਾਰੀ ਮਾਫ ਕਰ ਦੋ
ਸੱਚੀ ਇਸ ਵਾਰੀ ਮਾਫ ਕਰ ਦੋ ਹਾਂ ਓ
Đăng nhập hoặc đăng ký để bình luận

ĐỌC TIẾP