Biography

ਤੂੰ ਅਵਾਰਾ ਤੂੰ ਝੱਲਾ ਏ
ਹਾਂ ਆਪਣੇ ਵਰਗਾ ਕੱਲਾ ਏ

Mix Singh Mix Singh in the house

ਤੂੰ ਅਵਾਰਾ ਤੂੰ ਝੱਲਾ ਏ
ਹਾਂ ਆਪਣੇ ਵਰਗਾ ਕੱਲਾ ਏ
ਆਪਣੇ ਰਹਿਣ ਤੇ ਛੱਲਾ ਏ
ਜਾ ਮੋੜਿਆ ਹੋਇਆ ਛੱਲਾ ਏ
ਜਾ ਮੋੜਿਆ ਹੋਇਆ ਛੱਲਾ ਏ
ਬਣਦੀ ਤੇਰੀ ਜਗਾਹ ਜਿਹੜੀ
ਵੇ ਤੂੰ ਕੱਢ ਮਾਲੇਂਗਾ
ਦੁਨੀਆਂ ਸਾਰੀ hit ਹੋਗੀ ਵੇ
ਤੂੰ ਕਦ ਚਲੇਂਗਾ
ਦੁਨੀਆਂ ਸਾਰੀ hit ਹੋਗੀ ਵੇ
ਤੂੰ ਕਦ ਚਲੇਂਗਾ
ਦੁਨੀਆਂ ਸਾਰੀ hit ਹੋਗੀ ਵੇ
Simar ਤੂੰ ਕਦ ਓ ਚਲੇਂਗਾ ਯਾਰ ?

ਮੈਂ ਕੀ ਆ ਕਿੰਨੀਆਂ ਜੋਗਾ ਕਦੇ ਗੀਤਾਂ ਚ ਨੀ ਦਸਿਆ
Appreciate ਕੀਤਾ ਕਿਸੇ ਤੇ ਨੀ ਹੱਸਿਆਂ
ਬਦਮਾਸ਼ੀ ਕੀਤੀ ਬੜੀ ਲੇਡੀਆ ਵੀ ਬਹੁਤ ਆ
ਮਾਂ ਦਾ ਸੀ ਸੁਪਨਾ ਤਹ ਪੜ੍ਹਿਆ ਵੀ ਬਹੁਤ ਆ

ਮਾੜੇ Time ਵਾਲਾ ਚੰਗੇ ਕੀਤੇ ਨਹੀਓ ਆੜਈ ਮੈਂ
ਹਾਲੇ ਤਕ ਭੁੱਲਿਆ ਨੀ Subway ਦੀ ਦਿਹਾੜੀ ਮੈਂ
ਹੁਨ ਵੀ ਕਰਾ ਦਿਹਾੜੀ change ɾate ਹੋਗਿਆ

ਕੀ ਹੋਇਆ ਜੇ ਯਾਰੋ ਥੋੜਾ late ਹੋਗਿਆ
ਕੀ ਹੋਇਆ ਜੇ ਯਾਰੋ ਥੋੜਾ late ਹੋਗਿਆ

Brand [Bm]ਕੀ ਸੀ ਪਾਉਣਾ ਮੈਂ ਤਾਂ ਲੀੜਾ ਨੀ press ਕੀਤਾ
ਲਾਣਾ ਏ ਸ਼ਰਾਬੀਆਂ ਦਾ ਗੀਤ ਚ confess ਕੀਤਾ
ਸ਼ੌਕ ਨਹੀਂ ਕ਼ੋਈ ਮੈਨੂੰ ਨਹੀਂ ਫੋਨ ਦਾ ਨਾਂ car ਦਾ
ਕਹਿੰਦੇ ਨੇ ਫ਼ਕੀਰ ਲੋਕੀ ਝੂਠ ਨੀ ਮੈਂ ਮਰਦਾਂ

ਹੋਇਆ insta ਤੇ viral ਨਿੱਘ fame ਦੇ ਮੈਂ ਮਾਣੇ ਨਾਂ
Industɾy ਚ ਕ਼ੋਈ ਜਾਣੇ ਨੀ ਜੋ ਜਾਣੇ ਨਾਂ
ਗੱਲਾਂ ਪਾ ਪਾ ਗੀਤਾਂ ਵਿਚ ਨਾਂ great ਹੋਗਿਆ
ਕੀ ਹੋਇਆ ਜੇ ਯਾਰੋ ਥੋੜਾ late ਹੋਗਿਆ
ਕੀ ਹੋਇਆ ਜੇ ਯਾਰੋ ਥੋੜਾ late ਹੋਗਿਆ
ਨਾਂ ɾeply ਕਿਸੇ text ਦਾ ਲੈਂਦੇ ਜੋ ਸਵਾਦ ਨੇ
ਕਿੰਨੀਆਂ ਫੋਨ ਚਕਯਾ ਨੀ ਸਭ ਸਾਲੇ ਯਾਦ ਨੇ
XL ਹੈ size ਤੂੰ ਵੀ fit ਹੋਜਾ ਬਾਈ ਓਏ
ਬਾਅਦ ਵਾਲਾ ਵੀ ਨੇ ਚਲਿਆ hit ਹੋਜਾ ਬਾਈ ਓਏ
ਮੈਂ ਗੀਤ ਨਹੀਂ ਕਹਾਣੀ ਲਿਖਾ ਤਾਹੀ ਲੰਬੀ list ਏ
Simar Doraha lyricist ਨੀ typist ਏ
ਮੈਂ ਓਹੋ ਨਹੀਂ ਜੋ ਲੰਗੀ ਹੋਇ date ਹੋਗਿਆ

ਕੀ ਹੋਇਆ ਜੇ ਯਾਰੋ ਥੋੜਾ late ਹੋਗਿਆ
ਕੀ ਹੋਇਆ ਜੇ ਯਾਰੋ ਥੋੜਾ late ਹੋਗਿਆ

ਕੇਹੜੇ ਯਾਰ ਦੇਗੇ ਧੋਖਾ ਮੈਂ ਹਿਸਾਬ ਵਿਚ ਲਿਖਿਆ ਆ
ਨਸ਼ਿਆਂ ਕੇਹੜੇ ਕਿਤੇ ਆਪਣੀ ਕਿਤਾਬ ਵਿਚ ਲਿਖਿਆ ਆ
ਕੀਤਾ ਇਕ ਨੂੰ ਪਿਆਰ ਕਦੇ fans ਨੀ ਫਸਾਈਆਂ ਮੈਂ
ਕੁੜੀਆਂ ਦੇ ਪਿੱਛੇ ਨਹੀਓ ਜੁਤੀਆਂ ਘਸਾਈਆਂ ਮੈਂ

ਕੀਤਾ ਜ਼ਿੰਦਗੀ ਚ ਦਿਲੋਂ ਜਿਹੜਾ ਫਾਇਦਾ ਸਾਲਾ ਕੱਢ ਗਏ
ਕੇਹੜਾ ਚਲਣਾ ਏਹ ਨੇ ਸੋਚ ਸੋਚ ਛਡ ਗਏ
ਜਦੋਂ ਲੋੜ ਪਈ ਤਾਂ ਘਰ ਦਾ ਸੀ ਬੰਦ ਗੇਟ ਹੋਗਿਆ

ਬੱਸ ਆਹੀ ਕੁਜ ਗੱਲਾਂ ਕਰ ਕੇ ਮੈਂ llate ਹੋਗਿਆ
ਆਹੀ ਕੁਜ ਗੱਲਾਂ ਕਰ ਕੇ ਮੈਂ late ਹੋਗੀਆਂ
ਦੁਨੀਆਂ ਸਾਰੀ hit ਹੋਗੀ ਵੇ
ਤੂੰ ਕਦ ਚਲੇਂਗਾ
ਦੁਨੀਆਂ ਸਾਰੀ hit ਹੋਗੀ ਵੇ
Simar ਤੂੰ ਕਦ ਓ ਚਲੇਂਗਾ ਯਾਰ ?
Đăng nhập hoặc đăng ký để bình luận

ĐỌC TIẾP