Chitti

ਮੋੜ ਉੱਤੇ ਖੜਾ ਸੁੱਕ ਜਾਂਦਾ ਗੱਬਰੂ
ਮੋੜ ਉੱਤੇ ਖੜਾ ਸੁੱਕ ਜਾਂਦਾ ਗੱਬਰੂ
ਓ ਕੋਠੇ ਚੜਨੋ ਹਟਾਤੀ
ਐਨੀ ਤਾਂ ਪਾਬੰਦੀ ਲਾਈ ਚਿੱਟੇ ਤੇ ਨੀ
ਜਿੰਨੀ ਸਾਡੀ ਚਿੱਟੇ ਉੱਤੇ ਲਾ ਤੀ
ਐਨੀ ਤਾਂ ਪਾਬੰਦੀ ਲਾਈ ਚਿੱਟੇ ਤੇ ਨੀ
ਜਿੰਨੀ ਸਾਡੀ ਚਿੱਟੇ ਉੱਤੇ ਲਾ ਤੀ

College ਜਾਂਦੇ ਸੀ ਨਿੱਤ ਮਿੰਨੀ ਬੱਸ ਤੇ
ਭੀੜ ਚ ਸੀ ਹੱਥ ਫੜ ਲੈਂਦੀ ਕੱਸ ਕੇ
College ਜਾਂਦੇ ਸੀ ਨਿੱਤ ਮਿੰਨੀ ਬੱਸ ਤੇ
ਭੀੜ ਚ ਸੀ ਹੱਥ ਫੜ ਲੈਂਦੀ ਕੱਸ ਕੇ
ਬਾਪੂ ਓਹਦਾ ਛੱਡ ਕੇ ਆਉਂਦਾ ਐ ਜੀਪ ਤੇ
ਘਰੇ tuition [C7]ਰੱਖਾ ਤੀ
ਐਨੀ ਤਾਂ ਪਾਬੰਦੀ ਲਾਈ ਚਿੱਟੇ ਤੇ ਨੀ
ਜਿੰਨੀ ਸਾਡੀ ਚਿੱਟੇ ਉੱਤੇ ਲਾ ਤੀ
ਐਨੀ ਤਾਂ ਪਾਬੰਦੀ ਲਾਈ ਚਿੱਟੇ ਤੇ ਨੀ
ਜਿੰਨੀ ਸਾਡੀ ਚਿੱਟੇ ਉੱਤੇ ਲਾ ਤੀ

ਹੁੰਦੀ ਨਈਓਂ online fb ਤੇ ਓਹ
Whatsapp ਤੇ ਵੀ ਹੋਣੋਂ ਹੱਟਗੀ ਐ show
ਹੁੰਦੀ ਨਈਓਂ online fb ਤੇ ਓਹ
Whatsapp ਤੇ ਵੀ ਹੋਣੋਂ ਹੱਟਗੀ ਐ show
ਖੋਹ ਲਿਆ mobile sim ਤੋੜ ਸਿੱਟ ਤਾਂ
ਹਾਏ security ਵਧਾਤੀ
ਐਨੀ ਤਾਂ ਪਾਬੰਦੀ ਲਾਈ ਚਿੱਟੇ ਤੇ ਨੀ
ਜਿੰਨੀ ਸਾਡੀ ਚਿੱਟੇ ਉੱਤੇ ਲਾ ਤੀ
ਐਨੀ ਤਾਂ ਪਾਬੰਦੀ ਲਾਈ ਚਿੱਟੇ ਤੇ ਨੀ
ਜਿੰਨੀ ਸਾਡੀ ਚਿੱਟੇ ਉੱਤੇ ਲਾ ਤੀ

Mall [Em]ਵਿਚ ਘੁੰਮਦੇ ਲਏ ਦੇਖ ਕਿਸੇ ਨੇ
ਕੈਦੋ ਮਾਨ ਖੋਲ ਦਿੱਤੇ ਭੇਤ ਕਿਸੇ ਨੇ
Mall [Em]ਵਿਚ ਘੁੰਮਦੇ ਲਏ ਦੇਖ ਕਿਸੇ ਨੇ
ਕੈਦੋ ਮਾਨ ਖੋਲ ਦਿੱਤੇ ਭੇਤ ਕਿਸੇ ਨੇ
ਉੱਗੋਵਾਲੇ ਗੁਰਤੇਜ ਉੱਡਣੀ ਕਬੂਤਰੀ
ਓ ਪਿੰਜਰੇ ਚ ਪਾ ਤੀ
ਐਨੀ ਤਾਂ ਪਾਬੰਦੀ ਲਾਈ ਚਿੱਟੇ ਤੇ ਨੀ
ਜਿੰਨੀ ਸਾਡੀ ਚਿੱਟੇ ਉੱਤੇ ਲਾ ਤੀ
ਐਨੀ ਤਾਂ ਪਾਬੰਦੀ ਲਾਈ ਚਿੱਟੇ ਤੇ ਨੀ
ਜਿੰਨੀ ਸਾਡੀ ਚਿੱਟੇ ਉੱਤੇ ਲਾ ਤੀ
Log in or signup to leave a comment

NEXT ARTICLE