Reply Muchh Te Mashook

Music Empire

ਮੁੱਛ ਪਰਚੇ , ਮਾਸ਼ੂਕ ਬਿਨਾਂ ਖਰਚੇ
ਕਦੇ ਆਉਂਦੀ ਨਈਓਂ ਸੂਤ ਮਿਤਰੋ
ਮੁੱਛ ਪਰਚੇ , ਮਾਸ਼ੂਕ ਬਿਨਾਂ ਖਰਚੇ
ਕਦੇ ਆਉਂਦੀ ਨਈਓਂ ਸੂਤ ਮਿਤਰੋ
ਕੋਈ ਜਿਗਰੇ ਵਾਲਾ ਹੀ ਰੱਖ ਸਕਦਾ ਐ
ਕੁੰਡੀ ਮੁੱਛ ਤੇ ਮਸ਼ੂਕ ਮਿੱਤਰੋ
ਕੋਈ ਜਿਗਰੇ ਵਾਲਾ ਹੀ ਰੱਖ ਸਕਦਾ ਐ
ਕੁੰਡੀ ਮੁੱਛ ਤੇ ਮਸ਼ੂਕ ਮਿੱਤਰੋ

ਮੁੱਛ ਰੱਖ ਕੇ ਕੀ ਓ ਰੰਗ ਲਾਊਗਾ
ਜੀਹਨੂੰ ਕੀਮਤ ਨਈ ਪਤਾ ਮੁੱਛ ਦੀ
ਐਂਵੇ ਫਾਇਦਾ ਕੀ ਐ ਫੋਕੇ ਵਟੇ ਦੇਣ ਦਾ
ਜੀਹਨੇ ਪੱਟ ਲੈਣੀ ਦਾਬਾ ਮੁੱਛ ਦੀ
ਮੁੱਛ ਮਰਦਾਂ ਦਾ ਹੁੰਦੀ ਐ ਸ਼ਿੰਗਾਰ ਬਾਈ
ਜਿਵੇਂ ਵੈਲੀ ਦੀ ਜਾਨ ਬੰਦੂਕ ਮਿੱਤਰਾ
ਕੋਈ ਜਿਗਰੇ ਵਾਲਾ ਹੀ ਰੱਖ ਸਕਦਾ ਐ
ਕੁੰਡੀ ਮੁੱਛ ਤੇ ਮਸ਼ੂਕ ਮਿੱਤਰੋ
ਕੋਈ ਜਿਗਰੇ ਵਾਲਾ ਹੀ ਰੱਖ ਸਕਦਾ ਐ
ਕੁੰਡੀ ਮੁੱਛ ਤੇ ਮਸ਼ੂਕ ਮਿੱਤਰੋ

ਗਾਂਧੀ ਵਾਲਿਆਂ ਨਾ ਕਿਤੇ ਭਲੇ ਚਾਹੀਦੇ
ਐਨੀ ਸੌਖੀ ਨਈ ਮਾਸ਼ੂਕ ਰੱਖਣੀ
ਗਾਂਧੀ ਵਾਲਿਆਂ ਨਾ ਕਿਤੇ ਭਲੇ ਚਾਹੀਦੇ
ਐਨੀ ਸੌਖੀ ਨਈ ਮਾਸ਼ੂਕ ਰੱਖਣੀ
ਕੀ ਪਤਾ ਕਦੋਂ ਕਹਿੰਦੇ , ਜਾਣਾ ਸ਼ਿਮਲੇ
Race ਥਾਰ ਨਾ ਜਾਵੇ ਨੱਪਣੀ
ਮਹਿੰਗੇ ਗਿਫਟਾਂ ਦੇ ਸ਼ੌਂਕ , ਨਾ ਦੇ ਖਰਚੇ
ਬੰਦਾ ਕਰੂ ਕੀ ਕੰਜੂਸ ਮਿੱਤਰਾ
ਕੋਈ ਜਿਗਰੇ ਵਾਲਾ ਹੀ ਰੱਖ ਸਕਦਾ ਐ
ਕੁੰਡੀ ਮੁੱਛ ਤੇ ਮਸ਼ੂਕ ਮਿੱਤਰੋ
ਕੋਈ ਜਿਗਰੇ ਵਾਲਾ ਹੀ ਰੱਖ ਸਕਦਾ ਐ
ਕੁੰਡੀ ਮੁੱਛ ਤੇ ਮਸ਼ੂਕ ਮਿੱਤਰੋ

Music Empire

ਵੱਜੂ ਕਈਆਂ ਦੇ ਗੰਡਾਸੇ ਵਾਂਗੂ ਗੱਲ ਏਹ
ਵੱਜੀ ਜਾਵੇ ਫੇਰ ਮੈਂ ਕੀ ਕਰਾਂ
ਉੱਗੋਂ ਵਾਲੇ ਗੁਰਤੇਜ ਸੱਚੀ ਗੱਲ , ਓਏ
ਲੱਗੇ ਵੱਢੇ ਉੱਤੇ ਲੂਣ ਦੀ ਤਰਾਂ
Nail paint ਤੇ Craze ਗੋਰੇ ਰੰਗ ਦਾ
ਘਰ ਸੁੱਟ ਦੇ ਨੇ ਫੂਕ ਮਿੱਤਰੋ
ਕੋਈ ਜਿਗਰੇ ਵਾਲਾ ਹੀ ਰੱਖ ਸਕਦਾ ਐ
ਕੁੰਡੀ ਮੁੱਛ ਤੇ ਮਸ਼ੂਕ ਮਿੱਤਰੋ
ਕੋਈ ਜਿਗਰੇ ਵਾਲਾ ਹੀ ਰੱਖ ਸਕਦਾ ਐ
ਕੁੰਡੀ ਮੁੱਛ ਤੇ ਮਸ਼ੂਕ ਮਿੱਤਰੋ
ਕੋਈ ਜਿਗਰੇ ਵਾਲਾ ਹੀ ਰੱਖ ਸਕਦਾ ਐ
ਕੁੰਡੀ ਮੁੱਛ ਤੇ ਮਸ਼ੂਕ ਮਿੱਤਰੋ
Đăng nhập hoặc đăng ký để bình luận

ĐỌC TIẾP