Chitta Kurta

Deep Jandu
Karan Aujla
Sandeep Rehaan
Rehaan records baby
Gurlez Akhtar

ਹੋ ਅੱਜੇ ਕੱਲ ਸੀ ਬਨਾਯਾ
ਜੱਟਾ ਨ੍ਵਵਾਸੀ ਸਿਵਾਇਆ
ਵੇ ਤੂੰ ਸਚੋਂ-ਸੱਚ ਦੱਸ ਮੈਨੂੰ ਕਰਕੇ ਕਿ ਆਯਾ
ਬਹਿਜਾ ਘਰੇ ਤੀਕਕੇ ਸਕੂਨ ਨਾਲ ਵੇ
ਫਿਰਦਾ ਕਯੋਂ ਭੀੜ ਦਾ ਕਨੂਨ ਨਾਲ ਵੇ
ਹਾਏ ਅੱਜ ਫਿਰ ਕਿਦੇ ਨਾਲ ਖੇਹਕੇ ਆ ਗਿਆ
ਚਿੱਟਾ ਕੁੜਤਾ ਲਬੇੜਿਆਂ ਤੂੰ ਖੂਨ ਨਾਲ ਵੇ
ਓ ਅੱਜ ਫਿਰ ਕਿਦੇ ਨਾਲ ਖੇਹਕੇ ਆ ਗਿਆ
ਚਿੱਟਾ ਕੁੜਤਾ ਲਬੇੜਿਆਂ ਤੂੰ ਖੂਨ ਨਾਲ ਵੇ

ਓ ਮੈਂ ਸੀ ਚੁੱਪ ਖੜਾ ਵਿੱਚ ਆਕੇ ਵੱਜੇ ਨੇ
ਧੌਣ ਜੀ ਮਰੋੜ ਦਿੱਤੀ ਹੱਥ ਸੁੂਝੇ ਨੇ
ਖਾਲੀ ਹੱਥ ਨਿਕਲਿਆ ਝੱਲਾ ਹੀ ਸੀ ਮੈਂ
ਨੀ ਓ ਤਾਂ 3, 4 ਸੀਗੇ ਕੱਲਾ ਹੀ ਸੀ ਮੈਂ
ਆਂਖ ਦੇ ਸੀ ਲੋਕਾਂ ਨੂੰ ਕੇ ਧੱਕਾ ਕਰਨਾ
ਬੋਲਦੇ ਹੀ ਸੀਗੇ ਕਿ ਸੀ ਡੱਕਾ ਕਰਨਾ
ਹੱਲ ਮੈਨੂੰ ਪੇਹ ਗਿਆ ਸੀ ਪੱਕਾ ਕਰਨਾ
ਐਨੇ ਵਿਚ ਕੁੜੇ ਸਾਰਾ ਨਿਬੜ ਗਿਆ
ਓ ਵੈਰੀ ਸਾਰੇ ਸ਼ੇਹਰ ਵਿਚੋਂ ਸਾਫ ਕਰਤੇ
ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ
ਵੈਰੀ ਸਾਰੇ ਸ਼ਹਿਰ ਵਿਚੋਂ ਸਾਫ ਕਰਤੇ
ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ

ਵੇ ਕੱਲ ਨੂੰ ਅਖਬਾਰਾਂ ਵਿਚ ਹੋਣੇ ਚਰਚੇ
ਜੱਟਾ ਤੂੰ ਵਕੀਲਾਂ ਦੇ ਚਲਾਵੇ ਖਰਚੇ
ਓ ਦਸਵੀ ਦੇ paper ਤਾਂ ਦਿੱਤੇ ਨੀ ਗਏ
ਤੈਨੂੰ ਰਾਸ ਜੱਟਾ ਥਾਣੇ ਆਲੇ ਪਰਚੇ
ਖੌਰੇ ਕਿਥੋਂ ਤੇਰੇ ਚ ਦਲੇਰੀ ਆ ਜਾਵੇ
Peg ਲਾਕੇ ਮੋਟਾ ਜੇਹਾ ਲੁਨ ਨਾਲ ਵੇ
ਉਤੋਂ ਤੇਰੇ ਯਾਰ ਸਾਰੇ ਵੈੱਲੜ ਯਾਰਾ
ਵੇ ਕਰ ਲਾਵੇ ਕੱਠੇ ਇਕ ρhone ਨਾਲ ਵੇ
ਹਾਏ ਅੱਜ ਫਿਰ ਕਿਦੇ ਨਾਲ ਖੇਹਕੇ ਆ ਗਿਆ
ਚਿੱਟਾ ਕੁੜਤਾ ਲਬੇੜਿਆਂ ਤੂੰ ਖੂਨ ਨਾਲ ਵੇ
ਓ ਅੱਜ ਫਿਰ ਕਿਦੇ ਨਾਲ ਖੇਹਕੇ ਆ ਗਿਆ
ਚਿੱਟਾ ਕੁੜਤਾ ਲਬੇੜਿਆਂ ਤੂੰ ਖੂਨ ਨਾਲ ਵੇ

ਓਏ Aujle ਨੂੰ ਬਾਹਲਾ ਸੀ ਹਰਖ ਗੋਰੀਏ
ਰਾਤੋਂ ਰਾਤ ਭੇਜਤੇ ਨਰਕ ਗੋਰੀਏ
ਗੰਬਰੂ ਹਰਾਯਾ ਜਾਂਦਾ ਪੰਜੇ ਨਾਲ ਨਾ
ਨੀ ਦੋ ਦਿਨ ਢੂਹੀ ਲਾਗੂ ਮੰਜੇ ਨਾਲ ਨਾ
ਮੂੰਹ ਤੇ ਆਕੇ ਨਿਕਲੀ ਕਿਸੇ ਦੀ ਆਵਾਜ਼ ਨੀ
ਕੰਨਾਂ ਤੇ ਲਫੇੜਿਆਂ ਨਾਲ ਕੀਤੀ ਖਾਜ ਨੀ
ਐਂਵੇ ਸੀ ਵਜਾਏ ਜਿਵੇਂ ਬੱਜੇ ਸਾਜ਼ ਨੀ
ਜਦੋਂ ਓਹੋ ਸੁਧਰੇ ਮੈਂ ਵਿਗੜ ਗਿਆ
ਓ ਵੈਰੀ ਸਾਰੇ ਸ਼ੇਹਰ ਵਿਚੋਂ ਸਾਫ ਕਰਤੇ
ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ
ਵੈਰੀ ਸਾਰੇ ਸ਼ੇਹਰ ਵਿਚੋਂ ਸਾਫ ਕਰਤੇ
ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ

ਵੇ borderਆ ਤੇ ਜੱਟਾ ਤੇਰੇ ਪੰਗੇ ਚਲਦੇ
ਖੌਰੇ ਕਿ tɾuck ਆਂ ਵਿਚ load ਕਰਦਾ

ਓ ਏ ਅਸਲੇ ਤੋਂ ਮੇਹਗੀ ਮੈਨੂੰ ਤੂੰ ਪਹਿਨੀ ਐ
ਨੀ ਐੱਨ ਖੁਸ਼ ਰਹਿ ਮੈਂ afford ਕਰਦਾਂ

ਵੇ ਰੁਕੂਗਾ ਜੱਟਾ ਨੀ ਬਾਹਲਾ ਚਿਰ ਚਲਦਾ

ਹੋ ਜੱਟ ਜੇ ਰੁਕੇ ਨੀ ਬੀਬਾ ਫਿਰ ਚਲਦਾ

ਓ ਜੱਟਾ ਵੇ ਜੱਟਾ ਵੇ ਮੇਰਾ ਸਿਰ ਚਲਦਾ
ਕੱਟਣੀਆਂ ਰਾਤਾਂ ਨੀ ਮੈਂ moon [C7]ਨਾਲ ਵੇ
ਅੱਜ ਫਿਰ ਕਿਦੇ ਨਾਲ ਖੇਹਕੇ ਆ ਗਿਆ
ਚਿੱਟਾ ਕੁੜਤਾ ਲਬੇੜਿਆਂ ਤੂੰ ਖੂਨ ਨਾਲ ਵੇ

ਓ ਵੈਰੀ ਸਾਰੇ ਸ਼ਹਿਰ ਵਿਚੋਂ ਸਾਫ ਕਰਤੇ
ਤਾਹਿਯੋ ਚਿੱਟਾ ਕੁੜਤਾ ਨੀ ਲਿਬੜ ਗਿਆ

ਹਾਏ ਅੱਜ ਫਿਰ ਕਿਦੇ ਨਾਲ ਖੇਹਕੇ ਆ ਗਿਆ
ਚਿੱਟਾ ਕੁੜਤਾ ਲਬੇੜਿਆਂ ਤੂੰ ਖੂਨ ਨਾਲ ਵੇ

ਓ ਵੈਰੀ ਸਾਰੇ ਸ਼ਹਿਰ ਵਿਚੋਂ ਸਾਫ ਕਰਤੇ
ਤਾਹਿਯੋ ਚਿੱਟਾ ਕੁੜਤਾ ਨੀ ਲਿਬੜ ਗਿਆ

ਹੋ ਅੱਜ ਫਿਰ ਕਿਦੇ ਨਾਲ ਖੇਹਕੇ ਆ ਗਿਆ
ਚਿੱਟਾ ਕੁੜਤਾ ਲਬੇੜਿਆਂ ਤੂੰ ਖੂਨ ਨਾਲ ਵੇ

Video ਵੀ ਸੁਖੀ ਨੈ ਬਨਾਇ ਐ Sukh Sanghera
Đăng nhập hoặc đăng ký để bình luận

ĐỌC TIẾP