Irritate ਨਾ ਕਰ ਮੁੰਡੇਯਾ ਵੇ
ਏਯੈ ਬਸ Appeal ਕਰਾ
ਓ ਤੇਰੇ ਜਿਹੇ ਮੁਸ਼ਤਂਡੇਯਾ ਨੂ
ਮੈਂ ਜੁੱਤੀ ਦੇ ਨਾਲ Deal ਕਰਾ
ਦੱਸੋ ਕਿਹਦੇ ਤੰਗ ਕਰਦੇ ਨੇ
ਗੋਡੇਯਾ ਤਲੇ ਧਰ ਲੰਗੇ
ਗੋਡੇਯਾ ਤਲੇ ਧਰ ਲੰਗੇ
ਗੁੱਸਾ ਨਾ ਤੁੱਸੀ ਕਰੋ ਮਾਲ੍ਕੋ
ਜਿਵੇਈਂ ਕਹੋਂਗੇ ਕਰ ਲੰਗੇ
ਗੁੱਸਾ ਨਾ ਤੁੱਸੀ ਕਰੋ ਮਾਲ੍ਕੋ
ਜਿਵੇਈਂ ਕਹੋਂਗੇ ਕਰ ਲੰਗੇ
ਕਿਹਦਾ Information [C7]ਦਿੰਦਾ
ਮੇਰੇ Daily ਰੌਤਾ ਦੀ
ਨੀ ਮੇਰੇ ਕੋਲ ਤਾਂ List ਪਯੀ ਆਏ
ਤੇਰੇ ਸਾਰੇ ਸੂਟ ਦੀ
ਨੀ ਤੇਰੇ ਸਾਰੇ ਸੂਟ ਦੀ
ਓ ਜੁੱਤੀ ਨੂ Replace ਕਰਨ ਲਯੀ
ਪੇਸ਼ ਸੋਹਣੀਯੋ ਹੀਲ ਕਰਾ
ਹੋ ਤੇਰੇ ਜਿਹੇ ਮੁਸ਼ਤਂਡੇਯਾ ਨੂ
ਮੈਂ ਜੁੱਤੀ ਦੇ ਨਾਲ Deal ਕਰਾ
ਹੋ ਤੇਰੇ ਜਿਹੇ ਮੁਸ਼ਤਂਡੇਯਾ ਨੂ
ਮੈਂ ਜੁੱਤੀ ਦੇ ਨਾਲ Deal ਕਰਾ
ਗੋਰੇ ਨੱਕ ਲਯੀ Necklace ਲੈਡੂ
ਤਿਖੇ ਨਾਕ ਲਯੀ ਕੋਕਾ ਵੀ
ਵੇ ਬਦਿਯਾ ਗਲਾਂ ਮਾਰਨ ਵਾਲੇ
ਦੇ ਜਾਤੇ ਨੇ ਧੋਖਾ ਵੀ
ਹਨ ਦੇ ਜਾਤੇ ਨੇ ਧੋਖਾ ਵੀ
Lifetime ਲਯੀ ਸਾਇਨ ਕਰਾਲੋ
ਸਾਰੇ ਨਖਰੇ ਜ਼ੱਰ ਲਾੰਗੇ
ਗੁੱਸਾ ਨਾ ਤੁੱਸੀ ਕਰੋ ਮਾਲ੍ਕੋ
ਜਿਵੇਈਂ ਕਹੋਂਗੇ ਕਰ ਲੰਗੇ
ਗੁੱਸਾ ਨਾ ਤੁੱਸੀ ਕਰੋ ਮਾਲ੍ਕੋ
ਜਿਵੇਈਂ ਕਹੋਂਗੇ ਕਰ ਲੰਗੇ
ਹੌਲੀ ਹੌਲੀ Trust ਹੌਗਾ
Harf ਵੇ ਥੋਡਾ ਟਾਇਮ ਲਗੂ
ਓ ਕਾਰਕੇ ਵੇਖ Imagine ਜੱਟੀਏ
ਜੋਡ਼ੀ ਸਾਡੀ ਕਾਇਮ ਲਾਗੂ
ਨੀ ਜੋਡ਼ੀ ਸਾਡੀ ਕਾਇਮ ਲਾਗੂ
ਹੋਰ ਕਿੱਤੇ ਨੀ Feeling ਆ ਵੋ
ਹੋਰ ਕੀਤੇ ਮੈਂ Feel ਕਰਾ
ਹੋ ਤੇਰੇ ਜਿਹੇ ਮੁਸ਼ਤਂਡੇਯਾ ਨੂ
ਮੈਂ ਜੁੱਤੀ ਦੇ ਨਾਲ Deal ਕਰਾ
ਵੇ ਤੇਰੇ ਜਿਹੇ ਮੁਸ਼ਤਂਡੇਯਾ ਨੂ
ਮੈਂ ਜੁੱਤੀ ਦੇ ਨਾਲ Deal ਕਰਾ
ਗੁੱਸਾ ਨਾ ਤੁੱਸੀ ਕਰੋ ਮਾਲ੍ਕੋ
ਜਿਵੇਈਂ ਕਹੋਂਗੇ ਕਰ ਲੰਗੇ
ਹੋ ਤੇਰੇ ਜਿਹੇ ਮੁਸ਼ਤਂਡੇਯਾ ਨੂ
ਮੈਂ ਜੁੱਤੀ ਦੇ ਨਾਲ Deal ਕਰਾ