Yeah Proof!
ਖੈਂਦਾ Gucci ਨਾਲ ਪ੍ਲਜ਼ੋ
ਵੇ ਰਾਖਾ ਬੋਚ ਬੋਚ ਪੈਰ
ਓ ਛਾਡਿ ਜੱਟ ਤੇ ਜਵਾਨੀ
ਠਾਠ ਚਲੇ ਤੇਰੇ ਸ਼ਿਅਰ
ਸੂਟ ਮਹੀਨੇ ਵਿਚ ਹੁੰਦੇ
8 ਨਈ Stich
ਕੈਸ਼ ਲੌਂ ਲਗੇ ਗਬਰੂ ਵੇ
ਗਿਣਦਾ ਨੀ ਇਕ
ਸ਼ੋੰਕ ਆ ਤਾਰ ਬਲਿਏ
ਦੂਜੀ ਰਖੀ ਆ
ਰੰਗੇ ਅਸੀ ਕਾਲੀ
ਓ ਹੋਲੀ ਜੱਟੀ ਹੋਲੀ ਜੱਟੀ ਫੁੱਲ ਵਰਗੀ
ਪਰ ɾange ਜੱਟਾ ਨਖਰੇ ਦੀ ਭਾਰੀ
ਲਬਨਾ ਨੀ ਲਬਨਾ ਨੀ ਜੱਟ ਵਰਗਾ
Chill ਕਰੇਗੀ Life ਬਿੱਲੋ ਸਾਰੀ
ਓ ਹੋਲੀ ਜੱਟੀ ਹੋਲੀ ਜੱਟੀ ਫੁੱਲ ਵਰਗੀ
ਪਰ ɾange ਜੱਟਾ ਨਖਰੇ ਦੀ ਭਾਰੀ
ਲਬਨਾ ਨੀ ਲਬਨਾ ਨੀ ਜੱਟ ਵਰਗਾ
Chill ਕਰੇਗੀ Life ਬਿੱਲੋ ਸਾਰੀ
ਵੇ ਕੱਚੇ ਦੁਦਾ ਨਾਲ
ਪਲੀ ਜੱਟੀ ਮਿਸ਼ਰੀ ਦੀ ਡਲੀ ਵਰਗੀ
ਓ ਗੱਡੀ ਮਿਤ੍ਰਾ ਦੀ ਤੇਰੇ ਪਿਛਹੇ
ਘੁਮੇ ਗਲੀ ਗਲੀ
ਸਵਾ ਲਾਖ ਦਾ ਵੇ ਸੂਟ ਜਚੇ
ਹੀਲਾ ਨਾਲ ਪਾਯਾ
ਓ ਗਬਰੂ ਨਈ ਨਾਮ ਤੇਰਾ
ਅਸਲੇ ਤੇ ਖੁਨਵਯਾ
ਮਦੀਰ ਨਾਲ ਵੈਰ ਪਾ ਲਿਯਾ
ਯਾਰੀ ਜਿਦਾਂ ਦੀ ਤੇਰੇ ਨਾਲ ਲਾ ਲਯੀ
ਓ ਹੋਲੀ ਜੱਟੀ ਹੋਲੀ ਜੱਟੀ ਖਾਂਬ ਵਰਗੀ
ਪਰ ɾange ਜੱਟਾ ਨਖਰੇ ਦੀ ਭਾਰੀ
ਲਬਨਾ ਨੀ ਲਬਨਾ ਨੀ ਜੱਟ ਵਰਗਾ
Chill ਕਰੇਗੀ Life ਬਿੱਲੋ ਸਾਰੀ
ਓ ਹੋਲੀ ਜੱਟੀ ਹੋਲੀ ਜੱਟੀ ਫੁੱਲ ਵਰਗੀ
ਪਰ ɾange ਜੱਟਾ ਨਖਰੇ ਦੀ ਭਾਰੀ
ਹੋ ਬੇਬੇ ਨੂਹ ਵੇਰ ਫੁਛਦੀ
ਮਈ ਕਿਹਤਾ ਲਾਯੀ ਭਾਲ
ਤਾਏਲ ਡੋਲੇਯਾ ਤੋ ਚੋ ਲਵੀ
ਤੂ ਛੱਡੇ ਸਿਯਲ
ਮਈ ਵੇ ਦੋਹਰੀ ਟਿਹਰੀ ਹੁੰਦੀ ਜਾਵਾ
ਸਚੀ ਸੰਗਾ ਨਾਲ
ਜਦੋ ਫੁਛਣ ਸਹੇਲਿਯਾ
ਕਿ ਲਗੇ ਧਾਲੀਵਾਲ
ਦੱਸ ਕਦੀ ਰੁੱਤ
ਬੀਬਾ ਰੱਬ ਰਖੇ ਸੁਖ
ਸਰਿਯਾ ਨੂ ਕਿਹਦੇਯਈ ਮੇਰੇ
ਸੁਹਰੇ ਦਾ ਆ ਪੁੱਤ
ਓ ਲਿਯਾ ਕਗਣੀ ਦਾ ਮੇਚਹਾ
ਤੇਰਾ ਫੈਡ ਕੇ ਨੇ ਗੁੱਟ
ਹੋ ਤੇਰਾ ਪਿੰਡ ਵੇ ਰਸੋਲੀ
ਜੱਟਾ ਗੀਤਾ ਵਿਚ ਸੁਣਾ
ਤੇਰੇ ਮੇਚਦਾ ਸ੍ਵੇਟਰ
ਮਈ ਘਰੇ ਬੇਤੀ ਬੁਣਾ
ਹੋ ਥੋਡੇ ਥੋਡੇ ਕਰੇ
ਵੈਲਪੁਨੇ ਗਬਰੂ
ਬਹੁਤੀ ਕਰਦਾ ਆ ਬਿੱਲੋ ਸਰਦਾਰੀ
ਵੇ ਹੋਲੀ ਜੱਟੀ ਹੋਲੀ ਜੱਟੀ ਖਾਂਬ ਵਰਗੀ
ਪਰ ɾange ਜੱਟਾ ਨਖਰੇ ਦੀ ਭਾਰੀ
ਓ ਲਬਨਾ ਨੀ ਲਬਨਾ ਨੀ ਜੱਟ ਵਰਗਾ
Chill ਕਰੇਗੀ Life ਬਿੱਲੋ ਸਾਰੀ
ਓ ਹੋਲੀ ਜੱਟੀ ਹੋਲੀ ਜੱਟੀ ਫੁੱਲ ਵਰਗੀ
ਪਰ ɾange ਜੱਟਾ ਨਖਰੇ ਦੀ ਭਾਰੀ
ਲਬਨਾ ਨੀ ਲਬਨਾ ਨੀ ਜੱਟ ਵਰਗਾ
Chill ਕਰੇਗੀ Life ਬਿੱਲੋ ਸਾਰੀ