Tappe

ਪੇੜੇ ਨੀ ਪੇੜੇ
ਪੇੜੇ ਨੀ ਪੇੜੇ
ਕਾਤੋ ਫਿਰਦੀ ਮਾਰਦੀ ਗੇੜੇ
ਓ ਸੁੰਘ ਲੀ ਨਾ ਸੇਂਟ ਜਾਣ ਕੇ
ਸੇਂਟ ਜਾਣ ਕੇ ਨੀ ਮੁੰਡਾ ਰੱਜ ਜੁ ਹੱਡਾ ਦੇ ਵਿਚ ਤੇਰੇ
ਓ ਸੁੰਘ ਲੀ ਨਾ ਸੇਂਟ ਜਾਣ ਕੇ ਨੀ ਮੁੰਡਾ ਰੱਜ ਜੁ ਹੱਡਾ ਦੇ ਵਿਚ ਤੇਰੇ

ਠਹਿਰੀ ਵੇ ਠਹਿਰੀ
ਠਹਿਰੀ ਵੇ ਠਹਿਰੀ
ਓ ਕਾਤੋਂ ਬਣਦਾ ਜਾਣ ਦਾ ਵੈਰੀ
ਨਾ ਹਥ ਪਾਲੀ ਲੱਜ ਜਾਣ ਕ
ਓ ਲੱਜ ਜਾਣ ਕ
ਵੇ ਜੱਟੀ ਨਾਗ ਦੀ ਬਚੀ ਤੋ ਜ਼ਿਹਰੀ
ਨਾ ਹਥ ਪਾਲੀ ਲੱਜ ਜਾਣ ਕੇ
ਵੇ ਜੱਟੀ ਨਾਗ ਵੀ ਬਚੀ ਤੋ ਜ਼ਿਹਰੀ

ਖਿਲਦਾਅ ਨੀ ਖਿਲਦਾ
ਖਿਲਦਾ ਨੀ ਖਿਲਦਾਅ
ਤੇਰਾ ਵੇਖ ਕ ਮੁੰਡੇ ਨੂ ਚਿਹਰਾ ਖਿਲਦਾ
ਤੂ ਫਿਰਦੀ ਪ੍ਯਾਰ ਭਾਲ ਦੀ
ਪ੍ਯਾਰ ਭਾਲ ਦੀ ਨੀ
ਸਾਡਾ ਜੂਤਾ ਵੀ ਨਸੀਬਾ ਨਾਲ ਮਿਲਦਾ
ਤੂ ਫਿਰਦੀ ਪ੍ਯਾਰ ਭਾਲ ਦੀ ਨੀ
ਸਾਡਾ ਜੂਤਾ ਵੀ ਨਸੀਬਾ ਨਾਲ ਮਿਲਦਾ

ਆਆਹੀ ਵੇ ਆਅਹੀ
ਆਅਹੀ ਵੇ ਆਆਹੀ
ਤੈਨੂ ਪੇ ਗੇਯਾ ਭ੍ਰਮ ਜਿਹਾ ਆਹੀ
ਓ ਜੁੱਤੀ ਤੇ ਜੋ ਲੀਰ ਮਾਰਦੇ
ਓ ਲੀਰ ਮਾਰਦੇ
ਵੇ ਤੇਰੇ ਵਰਗੇ ਰਖੇ ਨੇ ਤਨਖਹਿ
ਓ ਜੁੱਤੀ ਤੋ ਲੀਰ ਮਾਰਦੇ
ਵੇ ਤੇਰੇ ਵਰਗੇ ਰਖੇ ਨੇ ਤਨਖਹਿ

ਲੋਈ ਵੇ ਲੋਈ
ਹਾ ਲੋਈ ਵੇ ਲੋਈ
ਸਚੇ ਦਿਲ ਤੋ ਮੋਹੋਬਤ ਹੋਈ
ਓ ਜੀਦੇ ਉੱਤੇ ਮੈਂ ਮਰਦੀ ਹਾ
ਮੈਂ ਮਰਦੀ ਨੀ ਓਹਦੀ ਪਗ ਚ ਪੇਚ ਨਾ ਕੋਈ
ਓ ਜੀਦੇ ਉੱਤੇ ਮੈਂ ਮਰਦੀ ਨੀ ਓਹਦੀ ਪੱਗ ਚ ਪੇਚ ਨਾ ਕੋਈ

ਦੁਹਦੀ ਨੀ ਦੁਹਦੀ
ਦੋਹਡੀ ਨੀ ਦੋਹਡੀ
ਰੰਗ ਸਵਲਾ ਕਿਹਰ ਫਿਰੇ ਡਾਉਂਦੀ
ਜਿਦੇ ਉੱਤੇ ਮੈਂ ਮਰਦਾ ਮੈਂ ਮਰਦਾ
ਓ ਓਹਦੀ ਸਾਦਗੀ ਬੋਲਿਯਾ ਪੋਂਦੀ
ਜਿਦੇ ਉੱਤੇ ਮੈਂ ਮਾਰਦਾ
ਓ ਓਹਦੀ ਸਾਦਗੀ ਬੋਲਿਯਾ ਪੋਂਦੀ
Đăng nhập hoặc đăng ký để bình luận

ĐỌC TIẾP