Pata Lagna

Desi Crew, Desi Crew
Desi Crew, Desi Crew

ਕੋਯੀ ਤੀਜੇ ਪਾਸੋਂ ਆਕੇ ਬਾਜ਼ੀ ਮਾਰਜੂ
ਕੋਯੀ ਤੀਜੇ ਪਾਸੋਂ ਆਕੇ ਬਾਜ਼ੀ ਮਾਰਜੂ
ਫੇਰ ਡੋਰ ਖਡ਼ਾ ਦੇਖੀਂ ਗੱਡੀ ਛਡ ਦੀ
ਏਹ ਤਾਂ ਪੂਛੇ ਤੋਂ ਹੀ ਯਾਰਾ ਪਤਾ ਲਗਨਾ
ਕੁੜੀ ਕਿੰਨੀ ਆ ਤੇਰੇ ਤੇ ਜੱਟਾ ਮਰਦੀ
ਏਹ ਤਾਂ ਪੂਛੇ ਤੋਂ ਹੀ ਯਾਰਾ ਪਤਾ ਲਗਨਾ
ਕੁੜੀ ਕਿੰਨੀ ਆ ਤੇਰੇ ਤੇ ਜੱਟਾ ਮਰਦੀ

ਇੰਝ ਬਣ’ਨੀ ਨੀ ਗੱਲ ਫੂਕੀਨ ਟੇਲ ਤੂ
ਬਾਨਾਤੀ ਬਾਪੂ ਦੇ ਆ ਨੋਟ ਆਂ ਦੀ ਵੀ ਰੇਲ ਤੂ
ਇੰਝ ਬਣ’ਨੀ ਨੀ ਗਲ ਫੂਕੀਨ ਤੇਲ ਤੂ
ਬਾਨਾਤੀ ਬਾਪੂ ਡੇਯਨ ਨੋਟ ਆਂ ਦੀ ਵੀ ਰਲ ਤੂ
DC ਲਾਗ ਜੂਗਾ ਪੁੱਤ ਮੇਰਾ ਪੜ ਕੇ
ਬੇਬੇ ਤੇਰਿਆ ਤਾਰੀਫਾਂ ਪਿੰਡ ਕਰਦੀ
ਏ ਤਾਂ ਪੂਛੇ ਤੋਂ ਹੀ ਯਾਰਾ ਪਤਾ ਲਗਨਾ
ਕੁੜੀ ਕਿੰਨੀ ਆ ਤੇਰੇ ਤੇ ਜੱਟਾ ਮਰਦੀ
ਏ ਤਾਂ ਪੂਛੇ ਤੋਂ ਹੀ ਯਾਰਾ ਪਤਾ ਲਗਨਾ
ਕੁੜੀ ਕਿੰਨੀ ਆ ਤੇਰੇ ਤੇ ਜੱਟਾ ਮਰਦੀ

ਅੱਸੀ ਯਾਰ ਤੇਰੇ ਬੋਲਿਏ ਨਾ ਝੂਠ ਓਏ
ਤੇਰੇ ਆਜੂਗੀ ਰਾਕਾਂ ਪੱਕੀ ਸੂਟ ਓਏ
ਅਸੀ ਯਾਰ ਤੇਰੇ ਬੋਲਿਏ ਨਾ ਝੂਠ ਓਏ
ਤੇਰੇ ਆਜੂਗੀ ਰਾਕਾਂ ਪੱਕੀ ਸੂਟ ਓਏ
Note book ਤੇ ਮਨਦੀਪ ਮਾਵੀ ਲਿਖੇਯਾ
ਓ ਹਦੀ ਦੱਸ ਗਯੀ ਸਹੇਲੀ ਨਾਲ ਪੜਦੀ
ਏ ਤਾਂ ਪੂਛੇ ਤੋਂ ਹੀ ਯਾਰਾ ਪਤਾ ਲਗਨਾ
ਕੁੜੀ ਕਿੰਨੀ ਆ ਤੇਰੇ ਤੇ ਜੱਟਾ ਮਰਦੀ
ਏ ਤਾਂ ਪੂਛੇ ਤੋਂ ਹੀ ਯਾਰਾ ਪਤਾ ਲਗਨਾ
ਕੁੜੀ ਕਿੰਨੀ ਆ ਤੇਰੇ ਤੇ ਜੱਟਾ ਮਰਦੀ

Gym ਜਾਵੇਈਂ protein ਨਿੱਤ ਖਾਵੇਈਂ ਤੂ
ਦਿਲ ਬਨੇਯਾ ਨੀ abs ਬਣਾਵੇਈਂ ਤੂ
Gym ਜਾਵੇਈਂ protein ਨਿੱਤ ਖਾਵੇਈਂ ਤੂ
ਦਿਲ ਬਨੇਯਾ ਨੀ abs ਬਣਾਵੇਈਂ ਤੂ
ਬੈਠਾ ਯਾਰਾਂ ਵਿਚ ਮੁਚਹਾ ਰਿਹੰਦਾ ਚਾਡ਼’ਦਾ
ਓਹਦੇ ਸਾਮਨੇ ਨਾ ਮੁਚਹ ਤੇਰੀ ਖਾਦ’ਦੀ
ਏ ਤਾਂ ਪੂਛੇ ਤੋਂ ਹੀ ਯਾਰਾ ਪਤਾ ਲਗਨਾ
ਕੁੜੀ ਕਿੰਨੀ ਆ ਤੇਰੇ ਤੇ ਜੱਟਾ ਮਰਦੀ
ਏ ਤਾਂ ਪੂਛੇ ਤੋਂ ਹੀ ਯਾਰਾ ਪਤਾ ਲਗਨਾ
ਕੁੜੀ ਕਿੰਨੀ ਆ ਤੇਰੇ ਤੇ ਜੱਟਾ ਮਰਦੀ
Đăng nhập hoặc đăng ký để bình luận

ĐỌC TIẾP