Brown Boi

ਨੀ ਗੋਰਿਆਂ ਤੇ ਫ਼ਿਰੇ ਮਰਦੀ, ਹੋ ਫ਼ਿਰੇ ਮਰਦੀ
ਨੀ brown ਮੁੰਡਾ ਨਾ ਪਸੰਦ ਤੈਨੂ ਆਵੇ
ਨੀ ਗੋਰਿਆਂ ਤੇ ਫ਼ਿਰੇ ਮਰਦੀ, ਹੋ ਫ਼ਿਰੇ ਮਰਦੀ
ਨੀ brown ਮੁੰਡਾ ਨਾ ਪਸੰਦ ਤੈਨੂ ਆਵੇ
ਨੀ ਗੋਰਿਆਂ ਤੇ ਫ਼ਿਰੇ ਮਰਦੀ, ਹੋ ਫ਼ਿਰੇ ਮਰਦੀ
ਨੀ brown ਮੁੰਡਾ ਨਾ ਪਸੰਦ ਤੈਨੂ ਆਵੇ
ਨੀ ਗੋਰਿਆਂ ਤੇ ਫ਼ਿਰੇ ਮਰਦੀ, ਹੋ ਫ਼ਿਰੇ ਮਰਦੀ
ਨੀ brown ਮੁੰਡਾ ਨਾ ਪਸੰਦ ਤੈਨੂ ਆਵੇ

Brown Brown .., ਗੋਰਿਆਂ ਤੇ
Brown Brown .., ਗੋਰਿਆਂ ਤੇ

ਪੱਕੇ ਰੰਗ ਵਾਂਗੂ ਬੱਲੀਏ
ਮਿੱਤਰਾਂ ਦੇ ਵਾਦੇ ਪੱਕੇ ਨੇ
ਬੰਦਾ ਜਿਹੜੀ ਚੀਜ਼ ਪਿੱਛੇ ਭੱਜਦਾ
ਓਸੇ ਕੋਲੋ ਪੈਂਦੇ ਧੱਕੇ ਨੇ
ਪੱਕੇ ਰੰਗ ਵਾਂਗੂ ਬੱਲੀਏ
ਮਿੱਤਰਾਂ ਦੇ ਵਾਦੇ ਪੱਕੇ ਨੇ
ਬੰਦਾ ਜਿਹੜੀ ਚੀਜ਼ ਪਿੱਛੇ ਭੱਜਦਾ
ਓਸੇ ਕੋਲੋ ਪੈਂਦੇ ਧੱਕੇ ਨੇ
ਸਾਨੂ ignore ਕਰਦੀ, ignore ਕਰਦੀ
ਰੱਬ ਏਹੋ time ਤੇਰੇ ਤੇ ਲੇਯਾਵੇ
ਨੀ ਗੋਰਿਆਂ ਤੇ ਫ਼ਿਰੇ ਮਰਦੀ, ਹੋ ਫ਼ਿਰੇ ਮਰਦੀ
ਨੀ brown ਮੁੰਡਾ ਨਾ ਪਸੰਦ ਤੈਨੂ ਆਵੇ
ਨੀ ਗੋਰਿਆਂ ਤੇ ਫ਼ਿਰੇ ਮਰਦੀ, ਹੋ ਫ਼ਿਰੇ ਮਰਦੀ
ਨੀ brown ਮੁੰਡਾ ਨਾ ਪਸੰਦ ਤੈਨੂ ਆਵੇ

Brown brown ਗੋਰਿਆਂ ਤੇ
Brown brown ਗੋਰਿਆਂ ਤੇ

ਇੱਕ week ਦਿਲ ਲੌਣ ਗੇ
ਦੂਜੇ week ਤੋੜ ਦੇਣਗੇ
ਪ੍ਯਾਰ hit and [Bm]ɾun ਵਾਲਾ ਕਰਕੇ
ਫੇਰ ਪਾਸਾ ਵੱਟ ਲੈਣਗੇ
ਇੱਕ week ਦਿਲ ਲੌਣ ਗੇ
ਦੂਜੇ week ਤੋੜ ਦੇਣਗੇ
ਪ੍ਯਾਰ hit and [Bm]ɾun ਵਾਲਾ ਕਰਕੇ
ਫੇਰ ਪਾਸਾ ਵੱਟ ਲੈਣਗੇ
ਫਿਰੇੰਗੀ ਓਹਦੇ ਨਾਲ ਲੜਦੀ, ਓਹਦੇ ਨਾਲ ਲੜਦੀ
ਨੀ ਤੈਨੂ ਪਿੱਛੇ ਹੋਣਗੇ ਨੀ ਪੱਛਤਾਵੇ
ਨੀ ਗੋਰਿਆਂ ਤੇ ਫ਼ਿਰੇ ਮਰਦੀ, ਹੋ ਫ਼ਿਰੇ ਮਰਦੀ
ਨੀ brown ਮੁੰਡਾ ਨਾ ਪਸੰਦ ਤੈਨੂ ਆਵੇ
ਨੀ ਗੋਰਿਆਂ ਤੇ ਫ਼ਿਰੇ ਮਰਦੀ, ਹੋ ਫ਼ਿਰੇ ਮਰਦੀ
ਨੀ brown ਮੁੰਡਾ ਨਾ ਪਸੰਦ ਤੈਨੂ ਆਵੇ

ਰੰਗ ਆ brown ,ਜਿਵੇਂ choco chocolate
I wanna make you [A7mine, ਕਰਾ ਤੈਨੂੰ date
ਅੱਜ ਨਹੀ ਤਾ ਕਲ ਆਜੂ Lamborghini
ਕਰਾ ਹਰ wish ਪੂਰੀ, ਤੇਰਾ ਮੈਂ ਹਾ Gennie
ਅਪਣੇ ਦਿਲ ਨੂ ਫਰੋਲ there you’ll see me
ਹੁਸ੍ਨ ਤੇਰਾ ਨੀ ਬਿੱਲੋ ਓਏ ਹੋਏ
ਬਣਨ ਨੂ ਫਿਰਾਂ ਮੈਂ ਤੇਰਾ toy boy
ਜਦੋਂ blush ਕਰਦੀ ਐ, ਗੱਲਾਂ ਹੋ ਜਾਂ ɾed
ਸਾਨੂ ਕਰੇ ignore, like [F]ਕਰੇ ਤੂ bread
ਮੈਂ ਕਰਾਂ ਤੈਨੂੰ call [Em]ਕਿਹੰਦੀ, ਆਪ ਅਭੀ ਕਤਾਰ ਮੇ ਹੈਂ
ਗੁੱਸਾ ਬੜਾ ਆਵੇ ਪਰ ਹਮ ਅਭੀ ਪ੍ਯਾਰ ਮੇ ਹੈਂ

Lamborghini ਤੂ ਮੰਗਦੀ
ਸਾਲ ਖੜ Hundal ਵੀ ਲੈ ਦੂਗਾ
Mohali ਵਾਲੇ ਦੇ ਨੀ ਸਾਰੇ ਯਾਰ ਬੰਬ ਨੇ
ਓਥੇ ਖੜ ਜਾਣ ਗੇ ਨੀ ਜਿਥੇ ਕਿਹ ਦੂਗਾ
Lamborghini ਤੂ ਮੰਗਦੀ
ਸਾਲ ਖੜ Hundal ਵੀ ਲੈ ਦੂਗਾ
Mohali ਵਾਲੇ ਦੇ ਨੀ ਸਾਰੇ ਯਾਰ ਬੰਬ ਨੇ
ਓਥੇ ਖੜ ਜਾਣ ਗੇ ਨੀ ਜਿਥੇ ਕਿਹ ਦੂਗਾ
ਨੀ ਬੜਾ ਕੁਝ ਦਿੱਤਾ ਰੱਬ ਨੇ, ਦਿੱਤਾ ਰੱਬ ਨੇ
ਪਰ ਕਦੇ ਨਾ ਨੀ ਕਰੀਏ ਦਿਖਾਵੇ
ਨੀ ਗੋਰਿਆਂ ਤੇ ਫ਼ਿਰੇ ਮਰਦੀ, ਹੋ ਫ਼ਿਰੇ ਮਰਦੀ
ਨੀ brown ਮੁੰਡਾ ਨਾ ਪਸੰਦ ਤੈਨੂ ਆਵੇ
ਨੀ ਗੋਰਿਆਂ ਤੇ ਫ਼ਿਰੇ ਮਰਦੀ, ਹੋ ਫ਼ਿਰੇ ਮਰਦੀ
ਨੀ brown ਮੁੰਡਾ ਨਾ ਪਸੰਦ ਤੈਨੂ ਆਵੇ
Log in or signup to leave a comment

NEXT ARTICLE