A Kay
Jordan ਦੇ shoe ਪੈਰਾਂ ਵਿਚ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
Jordan ਦੇ shoe ਪੈਰਾਂ ਵਿਚ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
ਹੋ ਕੂਡਿਯਾ ਕਰਡਿਯਾ ਨੇ ਰਿੰਗ ਵਿਹੜੀ
ਹੋ ਮੇਰੇ ਉੱਤੇ ਅੱਖ ਰਖਦਿਯਾ ਗੇੜੀ
ਹੋ ਕੂਡਿਯਾ ਕਰਡਿਯਾ ਨੇ ਰਿੰਗ ਵਿਹੜੀ
ਹੋ ਮੇਰੇ ਉੱਤੇ ਅੱਖ ਰਖਦਿਯਾ ਗੇੜੀ
ਹੋ ਪਰ ਕੂਡਿਯਾ ਤੋਂ
ਦੂਰੀ ਜਿਹੀ ਬਣਯੀ ਹੋਯੀ ਏ
Jordan ਦੇ shoe ਪੈਰਾਂ ਵਿਚ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
Jordan ਦੇ shoe ਪੈਰਾਂ ਵਿਚ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
Jordan ਦੇ shoe ਪੈਰਾਂ ਵਿਚ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
Killer alligence ਪੂਰੀ ਓਕੇ ਏ ɾeport
ਹਿੱਕ ਤਾਂ ਟੁਰੀਦਾ ਏ ਸਿਰ ਬਾਬੇ ਦੀ ਏ ਓਟ
Killer alligence ਪੂਰੀ ਓਕੇ ਏ ɾeport
ਹਿੱਕ ਤਾਂ ਟੁਰੀਦਾ ਏ ਸਿਰ ਬਾਬੇ ਦੀ ਏ ਓਟ
Golden chains, ɾolex
Golden chains, ɾolex
ਹੋ ਨਾਲੇ ਖੱਬੀ ਭਾਵੇਂ
ਆ ਕੇ ਵੀ ਖਦਯੀ ਹੋਯੀ ਏ
Jordan ਦੇ shoe ਪੈਰਾਂ ਵਿਚ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
Jordan ਦੇ shoe ਪੈਰਾਂ ਵਿਚ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
Jordan ਦੇ shoe ਪੈਰਾਂ ਵਿਚ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
Set ਕਰਦਾ tɾend ਕਰਦਾ ਕਰਾਂ ਕਿਸੇ ਨੂ ਨਾ ਫਾਲੋ
ਥੋਡੇ ਦਿਲ ਵਿਚ ਜੋ ਵੀ ਆਕੇ ਸਿੱਦਾ ਮੁਹ ਤੇ ਬੋਲੋ
Set ਕਰਦਾ tɾend ਕਰਦਾ ਕਰਾਂ ਕਿਸੇ ਨੂ ਨਾ ਫਾਲੋ
ਥੋਡੇ ਦਿਲ ਵਿਚ ਜੋ ਵੀ ਆਕੇ ਸਿੱਦਾ ਮੁਹ ਤੇ ਬੋਲੋ
ਹੋ ɾespect ਓਹ੍ਨਾ ਲਯੀ ਜਿਹਦੇ ਕਰਦੇ support
Respect ਵੀਰਾਂ ਨੂ ਜਿਹਦੇ ਕਰਦੇ support
ਥੋਡੇ ਸਿਰ ਤੇ ਹੀ ਗਲ ਸਿਰੇ ਲਾਯੀ ਹੋਯੀ ਏ
Jordan ਦੇ shoe ਪੈਰਾਂ ਵਿਚ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
Jordan ਦੇ shoe ਪੈਰਾਂ ਵਿਚ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
Jordan ਦੇ shoe ਪੈਰਾਂ ਵਿਚ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
Jordan ਦੇ shoe ਪੈਰਾਂ ਵਿਚ ਕਾਲੀ ਹੁੱਡੀ ਮਿਤਰਾਂ ਨੇ ਬਿੱਲੋ
Respect!
Jordan ਦੇ shoe ਪੈਰਾਂ ਵਿਚ ਕਾਲੀ ਹੁੱਡੀ ਮਿਤਰਾਂ ਨੇ ਬਿੱਲੋ
ਕੱਮ ਕਰਦਾ ਆ ਬਿਗ ਗਲ ਕਰਦਾ ਨਾ ਲੋਂਗ
ਮੁੰਡਾ state ਪਿੰਡ ਮੀਨ ਕਰਦਾ ਬਿਲਾਂਗ
ਕੱਮ ਕਰਦਾ ਆ ਬਿਗ ਗਲ ਕਰਦਾ ਨਾ ਲੋਂਗ
ਮੁੰਡਾ state ਪਿੰਡ ਮੀਨ ਕਰਦਾ ਬਿਲਾਂਗ
Rav Hanjra ਯਾਰਾ ਨਾਲ ਖਡ਼ੀ ਦਾ
Rav Hanjra ਯਾਰਾ ਨਾਲ ਖਡ਼ੀ ਦਾ
ਓ ਨਾਲੇ ਵਰੀਯਾ ਦੀ ਪੁਣਛਲ ਚ੍ਕਯੀ ਹੋਯੀ ਆ
Jordan ਦੇ shoe ਪੈਰਾਂ ਵਿਚ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
Jordan ਦੇ shoe ਪੈਰਾਂ ਵਿਚ
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
Jordan ਦੇ shoe
ਕਾਲੀ ਹੁੱਡੀ ਮਿਤਰਾਂ ਨੇ ਬਿੱਲੋ ਪਾਯੀ ਹੋਯੀ ਏ
Snappy