Munda Iphone Warga

A Kay, Bling Singh, Muzical Doctorz

ਹੋ ਜਾਣ ਜਾਣ ਖੰਗਦੀ ਐ
ਛੇੜ ਛੇੜ ਲੰਘਦੀ ਐ
ਹੋ ਜਾਣ ਜਾਣ ਖੰਗਦੀ ਐ
ਛੇੜ ਛੇੜ ਲੰਘਦੀ ਐ
ਹੋ ਜਾਣ ਜਾਣ ਖੰਗਦੀ ਐ
ਛੇੜ ਛੇੜ ਲੰਘਦੀ ਐ
ਜਾਣ ਜਾਣ ਖੰਗਦੀ ਐ
ਛੇੜ ਛੇੜ ਲੰਘਦੀ ਐ
ਅਸੀ ਜਿੰਦ ਜਾਨ ਯਾਰਾਂ ਉੱਤੋਂ ਵਾਰਦੇ
ਤੂ ਭਾਲਦੀ ਆ ਮਿੱਤਰਾਂ ਤੋ cash ਗੋਰੀਏ
ਮੁੰਡਾ ਸੋਹਣੀਏ ਸੋਹਣੀਏ, ਮੁੰਡਾ ਸੋਹਣੀਏ ਸੋਹਣੀਏ
ਮੁੰਡਾ ਸੋਹਣੀਏ ਨੀ IPhone ਵਰਗਾ
ਜਣੀ ਖਣੀ ਨਾਲ ਖਣੀ ਨਾਲ, ਜਣੀ ਖਣੀ ਨਾਲ ਖਣੀ ਨਾਲ
ਜਣੀ ਖਣੀ ਨਾਲ ਹੁੰਦਾ ਨੀ attach ਗੋਰੀਏ
ਮੁੰਡਾ ਸੋਹਣੀਏ ਸੋਹਣੀਏ, ਮੁੰਡਾ ਸੋਹਣੀਏ ਸੋਹਣੀਏ
ਮੁੰਡਾ ਸੋਹਣੀਏ ਨੀ IPhone ਵਰਗਾ
ਜਣੀ ਖਣੀ ਨਾਲ ਖਣੀ ਨਾਲ, ਜਣੀ ਖਣੀ ਨਾਲ ਖਣੀ ਨਾਲ
ਜਣੀ ਖਣੀ ਨਾਲ ਹੁੰਦਾ ਨੀ attach ਗੋਰੀਏ

ਹੋ ਹੋ ਹੋ ਹੋ ਹੋ ਹੋ

ਹੋ time pass ਹੋਣਾ ਨੀ
ਸੱਚਾ ਪ੍ਯਾਰ ਕਰਾਂਗੇ
ਟੁਟ ਗਯਾ ਦਿਲ ਜੇ
ਮਿਹਿੰਗੇ ਮੁੱਲ ਭਰਾਂਗੇ
ਹੋ time pass ਹੋਣਾ ਨੀ
ਸੱਚਾ ਪ੍ਯਾਰ ਕਰਾਂਗੇ
ਟੁਟ ਗਯਾ ਦਿਲ ਜੇ
ਮਿਹਿੰਗੇ ਮੁੱਲ ਭਰਾਂਗੇ

ਤੇਰਾ ਪ੍ਯਾਰ ਜਾਪੇ ਨਕਲੀ ਜੀ app ਜਿਹਾ
ਹੋਊ ਮਿੰਟ ਮਿੰਟ ਪਿੱਛੋਂ ਹਾ crash ਗੋਰੀਏ
ਮੁੰਡਾ ਸੋਹਣੀਏ ਸੋਹਣੀਏ, ਮੁੰਡਾ ਸੋਹਣੀਏ ਸੋਹਣੀਏ
ਮੁੰਡਾ ਸੋਹਣੀਏ ਨੀ IPhone ਵਰਗਾ
ਜਣੀ ਖਣੀ ਨਾਲ ਖਣੀ ਨਾਲ, ਜਣੀ ਖਣੀ ਨਾਲ ਖਣੀ ਨਾਲ
ਜਣੀ ਖਣੀ ਨਾਲ ਹੁੰਦਾ ਨੀ attach ਗੋਰੀਏ
ਮੁੰਡਾ ਸੋਹਣੀਏ ਸੋਹਣੀਏ, ਮੁੰਡਾ ਸੋਹਣੀਏ ਸੋਹਣੀਏ
ਮੁੰਡਾ ਸੋਹਣੀਏ ਨੀ IPhone ਵਰਗਾ
ਜਣੀ ਖਣੀ ਨਾਲ ਖਣੀ ਨਾਲ, ਜਣੀ ਖਣੀ ਨਾਲ ਖਣੀ ਨਾਲ
ਜਣੀ ਖਣੀ ਨਾਲ ਹੁੰਦਾ ਨੀ attach ਗੋਰੀਏ

ਜੋ ਅਸਲ ਵਿਚ ਹੋਯਾ ਮੈਂ ਦਿਤਾ ਯਾਰੋ ਲਿਖ
ਏ ਗੀਤ ਸੀਗਾ ਪਾਯਾ status ਵਿਚ ਲਿਖ
ਤੇ ਚਕ ਓਥੋ ਗੀਤ ਕਿਸੇ ਆਪਣਾ ਬ੍ਣਾ ਲੇਯਾ
ਤੇ ਗੀਤ ਨੂ ਬ੍ਣਾ ਕ ਓਹਨੇ ਸਬ ਨੂ ਸੁਣਾ ਲੇਯਾ
ਸਾਨੂ ਵੀ ਏ ਯਾਰੋ ਕੀਤੋ ਪਤਾ ਲਗ ਗਯਾ
ਗੱਲ ਸੁੱਣਦੇ ਹੀ ਯਾਰੋ ਸਾਨੂ ਧੱਕਾ ਲੱਗ ਗਯਾ
ਰਾਤੋ ਰਾਤ ਏ ਬ੍ਨਾਯਾ ਤਾ ਕਿ ਹੁਣ ਚਕ ਲਵੇ ਨਾ
ਤੇ ਸਚ ਕਿ ਆ ਯਾਰੋ ਕਿਸੇ ਨੂ ਸ਼ਕ ਰਵੇ ਨਾ
ਤਾਹੀਯੋ ਕੱਢਣਾ ਪ੍ਯਾ ਆ ਯਾਰੋ ਸਾਨੂ ਕਾਹਲੀ ਕਾਹਲੀ ਚ
ਹੁੰਦਲ ਦਾ ਐ ਗੀਤ ਜੇਹੜਾ ਵਸਦਾ ਮੁਹਾਲੀ ਚ

ਹੁੰਦਲ ਮੁਹਾਲੀ ਵਾਲਾ ਠਰਕ ਦਾ ਭੁੱਖਾ ਨਈ
ਪ੍ਯਾਰ ਸਾਹਾਂ ਦਾ ਹੈ ਖੇਡ ਬੀਬਾ
ਲਾਉਣ ਵਾਲਾ ਤੁੱਕਾ ਨਹੀ
ਹੁੰਦਲ ਮੁਹਾਲੀ ਵਾਲਾ ਠਰਕ ਦਾ ਭੁੱਖਾ ਨਈ
ਪ੍ਯਾਰ ਸਾਹਾਂ ਦਾ ਹੈ ਖੇਡ ਬੀਬਾ
ਲਾਉਣ ਵਾਲਾ ਤੁੱਕਾ ਨਹੀ
ਪ੍ਰਸ਼ਾਵਾ ਵੀ ਹੈ ਆਉਂਦਾ ਤੇਰੇ ਜੇਹੀਆਂ ਤੋਂ
ਰਖਦਾ ਆ ਫੁਟ ਦਾ ਹਨ gap ਗੋਰੀਏ
ਮੁੰਡਾ ਸੋਹਣੀਏ ਸੋਹਣੀਏ, ਮੁੰਡਾ ਸੋਹਣੀਏ ਸੋਹਣੀਏ
ਮੁੰਡਾ ਸੋਹਣੀਏ ਨੀ IPhone ਵਰਗਾ
ਜਣੀ ਖਣੀ ਨਾਲ ਖਣੀ ਨਾਲ, ਜਣੀ ਖਣੀ ਨਾਲ ਖਣੀ ਨਾਲ
ਜਣੀ ਖਣੀ ਨਾਲ ਹੁੰਦਾ ਨੀ attach ਗੋਰੀਏ
ਮੁੰਡਾ ਸੋਹਣੀਏ ਸੋਹਣੀਏ, ਮੁੰਡਾ ਸੋਹਣੀਏ ਸੋਹਣੀਏ
ਮੁੰਡਾ ਸੋਹਣੀਏ ਨੀ IPhone ਵਰਗਾ
ਜਣੀ ਖਣੀ ਨਾਲ ਖਣੀ ਨਾਲ, ਜਣੀ ਖਣੀ ਨਾਲ ਖਣੀ ਨਾਲ
ਜਣੀ ਖਣੀ ਨਾਲ ਹੁੰਦਾ ਨੀ attach ਗੋਰੀਏ

ਹੋ ਹੋ ਹੋ ਹੋ ਹੋ ਹੋ
Đăng nhập hoặc đăng ký để bình luận

ĐỌC TIẾP