Power ਆਂ ਦਾ ਨਸ਼ਾ ਬੀਬਾ ਬਾਹਲਾ ਅਥਰਾ
ਸਿਰ ਚਢ ਬੋਲਦਾ
ਓ ਨਵਾ ਨਵਾ ਹੋਵੇ ਜੇ ਲਸੱਸ ਬਨੇਯਾ
ਖੂਨ ਛੇਤੀ ਖੌਲਦਾ
Power ਆਂ ਦਾ ਨਸ਼ਾ ਬੀਬਾ ਬਾਹਲਾ ਅਥਰਾ
ਸਿਰ ਚਢ ਬੋਲਦਾ
ਓ ਨਵਾ ਨਵਾ ਹੋਵੇ ਜੇ ਲਸੱਸ ਬਨੇਯਾ
ਖੂਨ ਛੇਤੀ ਖੌਲਦਾ
ਨਾ ਅਸਲੇ ਦਾ show off ਕਰਦੇ ਕਦੇ
ਓ ਜਿਹਨਾ ਆਖਾਂ ਨਾ ਜਿਗਰੇ ਸਜਾਏ ਹੁੰਦੇ ਨੇ
ਹੋ ਚੰਗੇ time ਅੱਤ ਨਈਓਂ ਚਕਦੇ
ਮਾੜੇ time ਜਿਨਾ ਨੇ ਹਨਡਾਏ ਹੁੰਦੇ ਨੇ
ਚੰਗੇ time ਅੱਤ ਨਈਓਂ ਚਕਦੇ
ਮਾੜੇ time ਜਿਨਾ ਨੇ ਹਨਡਾਏ ਹੁੰਦੇ ਨੇ
ਸਾਰੀ ਹੀ ਉਮਰ ਨਾ friend ਚਹਡੀਏ ਜਿਹਦੇ ਖੜੇ ਹੱਕ ‘ਚ
ਔਖੇ ਵੇਲੇ ਪੇੜ ਪਿਛੇ ਪੱਟ ਜਾਣਗੇ ਨਾ ਰਹਿਓ ਸ਼ਕ ‘ਚ
ਸਾਰੀ ਹੀ ਉਮਰ ਨਾ friend ਛੱਡੀਏ ਜਿਹਦੇ ਖੜੇ ਹੱਕ ‘ਚ
ਔਖੇ ਵੇਲੇ ਪੇੜ ਪਿਛੇ ਪੱਟ ਜਾਣਗੇ ਨਾ ਰਹਿਓ ਸ਼ਕ ‘ਚ
ਮਸਟੈਂਗ ਵਿਚ ਘੁਂਮਦੀ ਆ ਓਹ੍ਨਾ ਯਾਰਾਂ ਨਾ
ਓ ਪਿੰਡ ਸਾਇਕਲ ਵੀ ਜਿਨਾ ਨਾ ਪਜਾਏ ਹੁੰਦੇ ਨੇ
ਹੋ ਚੰਗੇ time ਅੱਤ ਨਈਓਂ ਚਕਦੇ
ਮਾੜੇ time ਜਿਨਾ ਨੇ ਹਨਡਾਏ ਹੁੰਦੇ ਨੇ
ਚੰਗੇ time ਅੱਤ ਨਈਓਂ ਚਕਦੇ
ਮਾੜੇ time ਜਿਨਾ ਨੇ ਹਨਡਾਏ ਹੁੰਦੇ ਨੇ
ਬਨੇਯਾ ਹਵੇਲੀ ਜਿਹਦਾ ਮਿਹਨਟਾਂ ਦੇ ਨਾਲ ਕਚਾ ਘਰ ਲਿੱਪਆ
ਨੀਵੇਯਾ ਦੇ ਉੱਤੇ ਨਾ ਹਵਾ ਕਰੀਏ ਬਸ ਏਹੋ ਸਿਖੇਯਾ
ਬਨੇਯਾ ਹਵੇਲੀ ਜਿਹਦਾ ਮਿਹਨਟਾਂ ਦੇ ਨਾਲ ਕਚਾ ਘਰ ਲਿੱਪਆ
ਨੀਵੇਯਾ ਦੇ ਉੱਤੇ ਨਾ ਹਵਾ ਕਰੀਏ ਬਸ ਏਹੋ ਸਿਖੇਯਾ
ਲੈਲੀ ਸੇਯਾਨ ਓ ਮੰਜ਼ਿਲਂ achieve ਕਰਦੇ
ਨਾਲ ਹੌਂਸਲੇ ਯਾਰਾਨੇ ਜਿਨੇ ਲਾਏ ਹੁੰਦੇ ਨੇ
ਹੋ ਚੰਗੇ time ਅੱਤ ਨਈਓਂ ਚਕਦੇ
ਮਾੜੇ time ਜਿਨਾ ਨੇ ਹਨਡਾਏ ਹੁੰਦੇ ਨੇ
ਚੰਗੇ time ਅੱਤ ਨਈਓਂ ਚਕਦੇ
ਮਾੜੇ time ਜਿਨਾ ਨੇ ਹਨਡਾਏ ਹੁੰਦੇ ਨੇ
ਹੋ ਚੰਗੇ time ਅੱਤ ਨਈਓਂ ਚਕਦੇ
ਮਾੜੇ time ਜਿਨਾ ਨੇ ਹਨਡਾਏ ਹੁੰਦੇ ਨੇ
ਚੰਗੇ time ਅੱਤ ਨਈਓਂ ਚਕਦੇ
ਮਾੜੇ time ਜਿਨਾ ਨੇ ਹਨਡਾਏ ਹੁੰਦੇ ਨੇ
Đăng nhập hoặc đăng ký để bình luận
Đăng nhập
Đăng ký