Gangster Look

ਮੁੰਡੇ ਦੀ ਆ Gangster Look ਬੱਲੀਏ
Downtown ਵਿਚ ਪੂਰੀ ਠੋਕ ਬੱਲੀਏ
ਮੁੰਡੇ ਦੀ ਆ gangster look ਬੱਲੀਏ
Downtown ਵਿਚ ਪੂਰੀ ਠੋਕ ਬੱਲੀਏ
ਕੋਲੇ ਰੱਖੀ Maserati ਪਵਨ ਕੁੜੀਆਂ ਦੇ ਗਤੀ
ਰੱਖੀ Maserati ਪਵਨ ਕੁੜੀਆਂ ਦੇ ਗਤੀ
ਓ ਜੇੜਾ ਮਾੜਾ ਬੋਲੇ ਦੇਵਾਂ ਓਹਨੂੰ ਚੁੱਕ ਬੱਲੀਏ
ਮੁੰਡੇ ਦੀ ਆ Gangster look ਬੱਲੀਏ
Downtown ਵਿਚ ਪੂਰੀ ਠੋਕ ਬੱਲੀਏ
ਮੁੰਡੇ ਦੀ ਆ gangster look ਬੱਲੀਏ
Downtown ਵਿਚ ਪੂਰੀ ਠੋਕ ਬੱਲੀਏ

ਓ ਥਾਲੇ ਰੱਕੀ droptop ਪੂਰਾ ਰਬ ਦਾ ਵੀ ਖੌਫਟ
ਯਾਰਾਂ ਬੇਲਿਆਂ ਦੀ ਪੂਰੀ ਫ਼ਰਮਾਇਸ਼ ਚਲਦੀ
ਓ ਐਵੈਂ ਮਾਰਦੇ ਨੇ ਗੱਲਾਂ ਕੋਈ ਕਾਹਦਾ ’ਦਾ ਨੀ ਕੱਲਾ
ਐਵੈਂ ਤਪਦੀ ਆ ਮੱਚਰੀ ਲੰਗੜ ਕਲ ਦੀ
ਓ ਨਾਇਯੋ ਮਿਲਦੇ ਵਿਚਾਰ ਕਿੱਦਾਂ ਬਣਜੂਗਾ ਯਾਰ
ਮਿਲਦੇ ਵਿਚਾਰ ਕਿੱਦਾਂ ਬਣਜੂਗਾ ਯਾਰ
ਹੱਥ ਮਿਲੇ ਓਦੋਂ ਦੱਸ ਕੀ ਐ ਦੁੱਖ ਬੱਲੀਏ
ਮੁੰਡੇ ਦੀ ਆ ਗੈਂਗਸਟਰ ਲੁਕ ਬੱਲੀਏ
Downtown ਵਿਚ ਪੂਰੀ ਠੋਕ ਬੱਲੀਏ
ਮੁੰਡੇ ਦੀ ਆ gangster ਲੁਕ ਬੱਲੀਏ
Downtown ਵਿਚ ਪੂਰੀ ਠੋਕ ਬੱਲੀਏ

ਓ ਪੂਰਾ ਚਲਦਾ ਐ ਨਾਮ ਪਰ ਨਾਇਯੋ ਬਦਨਾਮ
ਰਾਵ ਹੰਜਰਾਂ ਨੇ full ਇੰਜਜ ਦੱਬਣਾ ਐ ਐ
ਓ ਸੂਈ ਓਹਦੇ ਤੇ ਅੱਡੀ ਜਿਹੜੀ ਸਾਮਣੇ ਆ ਖੜੀ
ਮਿੱਤਰਾਂ ਨੇ ਬਿੱਲੋ game ਤੇਰੇ ਉੱਤੇ ਪਈ ਐ
ਓ ਛੇਤੀ ਮੱਲ ਖੱਬੀ seat ਤੈਨੂੰ ਕਰਦਾ ਨਾ ਚਿੱਤ
ਮੱਲ ਖੱਬੀ Seat ਤੈਨੂੰ ਕਰਦਾ ਨਾ cheat
ਐਵੈਂ ਫਿਕਰਨ ਚ ਜਾਈਂ ਨਾ ਤੂੰ ਸੁਖ ਬੱਲੀਏ
ਮੁੰਡੇ ਦੀ ਆ gangster ਲੁਕ ਬੱਲੀਏ
Downtown ਵਿਚ ਪੂਰੀ ਠੋਕ ਬੱਲੀਏ
ਮੁੰਡੇ ਦੀ ਆ gangster ਲੁਕ ਬੱਲੀਏ
Downtown ਵਿਚ ਪੂਰੀ ਠੋਕ ਬੱਲੀਏ

ਓ ਖਾਤੇ Dollar’ਆਂ ਨਾਲ full ਪੂਰੀ life ਵਿਚ ਖੁਲ
ਕੰਮ ਪੂਰਾ ਅੱਪਾਂ load ਰੱਖਿਆਏ
ਕੰਮ ਕਰ ਕੇਰਾ done ਪੂਰਾ ਕਰਦੇ ਆ fun
ਨਾਇਯੋ neet’ਆਂ ਵਿਚ ਖੋਟ ਰੱਖਿਆਏ
ਓ ਭਾਵੈਂ ਗੋਰੀ ਹੋਵੇ ਕਲੀ ਭਾਵੈਂ ਹੋਵੇ ਉਕ ਵਾਲੀ
ਗੋਰੀ ਹੋਵੇ ਕਲੀ ਭਾਵੈਂ ਹੋਵੇ ਉਕ ਵਾਲੀ
ਸਾਡੀ ਟੌਰ ਵੇਖ ਜਾਂਦੀਆਂ ਨੇ ਰੁਕ ਬੱਲੀਏ
ਮੁੰਡੇ ਦੀ ਐ gangster ਲੁਕ ਬੱਲੀਏ
Downtown ਵਿਚ ਪੂਰੀ ਠੋਕ ਬੱਲੀਏ
ਮੁੰਡੇ ਦੀ ਐ gangster ਲੁਕ ਬੱਲੀਏ
Downtown ਵਿਚ ਪੂਰੀ ਠੋਕ ਬੱਲੀਏ
Đăng nhập hoặc đăng ký để bình luận

ĐỌC TIẾP