ਵੇ ਤੇਰੇ ਨਾਲ ਹੱਸ ਕੇ ਕੱਟ ਲਵਾ
ਵੇ ਏ ਦਿਨ ਜ਼ਿੰਦਗੀ ਦੇ ਚਾਰ ਏ
ਵੇ ਤੇਰੇ ਨਾਲ ਹੱਸ ਕੇ ਕੱਟ ਲਵਾ
ਵੇ ਏ ਦਿਨ ਜ਼ਿੰਦਗੀ ਦੇ ਚਾਰ ਏ
ਵੇ ਤੂੰ ਮੇਰੀ ਜ਼ਿੰਦਗੀ ਸੋਹਣਿਆਂ
ਤੇ ਮੈਨੂ ਮੇਰੀ ਜ਼ਿੰਦਗੀ ਨਾਲ ਪਿਆਰ ਏ
ਵੇ ਤੂੰ ਮੇਰੀ ਜ਼ਿੰਦਗੀ ਸੋਹਣਿਆਂ
ਤੇ ਮੈਨੂ ਮੇਰੀ ਜ਼ਿੰਦਗੀ ਨਾਲ ਪਿਆਰ ਏ
ਜੇ ਤੂੰ ਸਾਹ ਲ੍ਵੇ ਧੜਕਣ ਮੇਰੀ ਚਲਦੀ
ਜੇ ਤੂੰ ਨਾ ਦਿਸੇ ਮੇਰੇ ਸੀਨੇ ਅੱਗ ਬਲਦੀ
ਜੇ ਤੂੰ ਸਾਹ ਲ੍ਵੇ ਧੜਕਣ ਮੇਰੀ ਚਲਦੀ
ਜੇ ਤੂੰ ਨਾ ਦਿਸੇ ਮੇਰੇ ਸੀਨੇ ਅੱਗ ਬਲਦੀ
ਜੇ ਤੂੰ ਮੰਗੇ ਜਾਂ ਮੇਰੀ
ਜੇ ਤੂੰ ਮੰਗੇ ਜਾਂ ਮੇਰੀ
ਤਾ ਮੈ ਵ ਜਾਂ ਦੇਣੇ ਨੂੰ ਤਿਆਰ ਆਏ
ਵੇ ਤੂੰ ਮੇਰੀ ਜ਼ਿੰਦਗੀ ਸੋਹਣਿਆਂ
ਤੇ ਮੈਨੂ ਮੇਰੀ ਜ਼ਿੰਦਗੀ ਨਾਲ ਪਿਆਰ ਏ
ਵੇ ਤੂੰ ਮੇਰੀ ਜ਼ਿੰਦਗੀ ਸੋਹਣਿਆਂ
ਤੇ ਮੈਨੂ ਮੇਰੀ ਜ਼ਿੰਦਗੀ ਨਾਲ ਪਿਆਰ ਏ
ਜਿਵੇ ਤਾਰਿਆਂ ਬਿਨ ਰਾਤਾ ਮੈ ਇੰਝ ਹਾ ਬਿਨ ਤੇਰੇ
ਪਾਵਾ ਬਾਤਾ ਇਸ਼ਕ ਦੀਆਂ ਪਾ ਬਾਹਾਂ ਦੇ ਕੇਰੇ
ਜਿਵੇ ਤਾਰਿਆਂ ਬਿਨ ਰਾਤਾ ਮੈ ਇੰਝ ਹਾ ਬਿਨ ਤੇਰੇ
ਪਾਵਾ ਬਾਤਾ ਇਸ਼ਕ ਦੀਆਂ ਪਾ ਬਾਹਾਂ ਦੇ ਕੇਰੇ
ਗੁਲਾਬ ਗੜ੍ਹ ਦਾ Jabby
ਗੁਲਾਬ ਗੜ੍ਹ ਦਾ Jabby
ਮੈਨੂੰ ਰੱਬ ਵਰਗਾ ਯਾਰ ਆਏ
ਵੇ ਤੂੰ ਮੇਰੀ ਜ਼ਿੰਦਗੀ ਸੋਹਣਿਆਂ
ਤੇ ਮੈਨੂ ਮੇਰੀ ਜ਼ਿੰਦਗੀ ਨਾਲ ਪਿਆਰ ਏ
ਵੇ ਤੂੰ ਮੇਰੀ ਜ਼ਿੰਦਗੀ ਸੋਹਣਿਆਂ
ਤੇ ਮੈਨੂ ਮੇਰੀ ਜ਼ਿੰਦਗੀ ਨਾਲ ਪਿਆਰ ਏ
ਤੂੰ ਹੀ ਮੇਰਾ ਰੱਬ ਤੂੰ ਮੇਰਾ ਸੱਬ
ਜੋ ਆਕੇ ਮੈਨੂੰ ਛੁਏ ਓ ਹਵਾਵਾ ਵਿਚ ਤੂੰ
ਦਿਲ ਵਿਚ ਤੂੰ ਸਾਹਾ ਵਿਚ ਤੂੰ
ਮੈ ਜਿਥੋਂ ਵੀ ਲੰਗਾ ਓਹਨਾ ਰਾਹਾ ਵਿਚ ਤੂੰ
ਇੱਕੋ ਅੱਜ ਦੁਆ ਮੇਰੀ ਉਸ ਰੱਬ ਅੱਗੇ
ਮੈ ਜਿੰਨੇ ਪਲ ਵੀ ਜੀਵਾਂ ਹੋਵੇ ਬਾਹਾਂ ਵਿਚ ਤੂੰ