Taare

ਹਾਂ ਹਾਂ ਹਾਂ ਹਾਂ
Yeah Pendu Boyz

ਨੀ ਤੂ ਦਿਲ ਨੂ ਰਖ ਠਿਕਾਨੇ ਨੀ
ਜੋਬਨ ਚੋਰ ਬੜੇ ਸਿਆਣੇ ਨੀ
ਨੀ ਤੂ ਦਿਲ ਨੂ ਰਖ ਠਿਕਾਨੇ ਨੀ ਜੋਬਨ ਚੋਰ ਬੜੇ ਸਿਆਣੇ ਨੀ
ਜਦ ਸਭ ਕੁਝ ਤੇਰਾ ਲੁੱਟ ਤੁਰ ਗਏ ਫਿਰ ਦੁਖ ਸਹੇ ਨਾ ਜਾਣੇ ਨੀ
ਨੀ ਤੂ ਚੜਦੀ ਉਮਰੇ ਰੋਗ ਇਸ਼੍ਕ਼ ਦਾ ਜਿੰਦ ਨੂ ਲਾ ਲਏਗੀ

ਨੀ ਤੂ ਤਾਰੇ ਗਿਣਦੀ ਨੀ ਤੂ ਤਾਰੇ ਗਿਣਦੀ
ਨੀ ਤੂ ਤਾਰੇ ਗਿਣਦੀ ਗਿਣਦੀ ਕੁੜੀਏ ਚੰਨ ਗੰਵਾ ਲੇਂਗੀ
ਤਾਰੇ ਗਿਣਦੀ ਗਿਣਦੀ ਕੁੜੀਏ ਚੰਨ ਗੰਵਾ ਲੇਂਗੀ
ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ

ਤੈਨੂ ਨੀਂਦ ਨਾ ਔਣੀ ਰਾਤਾਂ ਨੂ ਦਿਲ ਰੋਣਾ ਡਾਡਾ ਨੀ
ਜਦ ਮੁੜੇਗੀ ਪੱਥਰ ਚਟ ਕੇ ਚੇਤਾ ਔਣਾ ਸਾਡਾ ਨੀ
ਤੈਨੂ ਨੀਂਦ ਨਾ ਔਣੀ ਰਾਤਾਂ ਨੂ ਦਿਲ ਰੋਣਾ ਡਾਡਾ ਨੀ
ਜਦ ਮੁੜੇਗੀ ਪੱਥਰ ਚਟ ਕੇ ਚੇਤਾ ਔਣਾ ਸਾਡਾ ਨੀ
ਤੈਨੂ ਨਜ਼ਰੀ ਆਊ ਪ੍ਯਾਰ ਮੇਰਾ ਜਦ ਧੋਖੇ ਖਾਵੇਂਗੀ

ਨੀ ਤੂ ਤਾਰੇ ਗਿਣਦੀ ਨੀ ਤੂ ਤਾਰੇ ਗਿਣਦੀ
ਨੀ ਤੂ ਤਾਰੇ ਗਿਣਦੀ ਗਿਣਦੀ ਕੁੜੀਏ ਚੰਨ ਗੰਵਾ ਲੇਂਗੀ
ਤਾਰੇ ਗਿਣਦੀ ਗਿਣਦੀ ਕੁੜੀਏ ਚੰਨ ਗੰਵਾ ਲੇਂਗੀ
ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ

ਰੂਹ ਦੇ ਯਾਰ ਨੇ ਥੋੜੇ ਸਭ ਜਿਸ੍ਮਾਂ ਦੇ ਆਸ਼ਿਕ਼ ਨੇ
ਪ੍ਯਾਰ ਵਾਪਰ ਬਾਣਤਾ ਪੈਸੇ ਦੀ ਚਾਹਤ ਨੇ
ਰੂਹ ਦੇ ਯਾਰ ਨੇ ਥੋੜੇ ਸਭ ਜਿਸ੍ਮਾਂ ਦੇ ਆਸ਼ਿਕ਼ ਨੇ
ਪ੍ਯਾਰ ਵਾਪਰ ਬਾਣਤਾ ਪੈਸੇ ਦੀ ਚਾਹਤ ਨੇ
ਜੇ ਗੁਲਾਬਗੜ੍ਹ ਦਾ ਜੈਬੀ ਛੱਡਤਾ ਤੂ ਪਛਤਾਵੇਂਗੀ

ਨੀ ਤੂ ਤਾਰੇ ਗਿਣਦੀ ਨੀ ਤੂ ਤਾਰੇ ਗਿਣਦੀ
ਨੀ ਤੂ ਤਾਰੇ ਗਿਣਦੀ ਗਿਣਦੀ ਕੁੜੀਏ ਚੰਨ ਗੰਵਾ ਲੇਂਗੀ
ਤਾਰੇ ਗਿਣਦੀ ਗਿਣਦੀ ਕੁੜੀਏ ਚੰਨ ਗੰਵਾ ਲੇਂਗੀ
ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ
Đăng nhập hoặc đăng ký để bình luận

ĐỌC TIẾP