ਮੇਰੇ ਕੋਲੋਂ ਦੂਰ ਹੋਗੀ ਗਲ ਕਿੱਤੇ ਹੋਰ ਹੋਗੀ
ਮੇਰੇ ਕੋਲੋਂ ਦੂਰ ਹੋਗੀ ਗਲ ਕਿੱਤੇ ਹੋਰ ਹੋਗੀ
ਮੰਨੇਯਾ ਕੇ ਲੋਕੀ ਐਤੇ ਕਰਕੇ ਪ੍ਯਾਰ
ਕਰ ਜਾਂਦੇ ਧੋਖੇਬਾਜ਼ੀ
ਮੈਨੂ ਮੇਰੇ ਦਿਤੇ ρhone ਚ block ਕਰਤਾ
ਤੂ ਤਾ end ਹੀ ਕਰਾ ਗਈ
ਮੈਨੂ ਮੇਰੇ ਦਿਤੇ ρhone ਚ block ਕਰਤਾ
ਤੂ ਤਾ end ਹੀ ਕਰਾ ਗਈ
ਚੇਤੇ ਆ ਕੇ ਦਸ ਤੈਨੂ ਯਾਦ ਕਰਵਾਵਾਂ
ਤੇਰੇ birthday ਤੇ ਦੁਵਾਯਾ ਸੀ ਏ ਅੱਲੜੇ
Tuition [C7]ਦੀ ਫੀਸ 8 ਮਹੀਨੇਯਾ ਦੀ ਗਾਯਬ ਕੀਤੀ
ਫੇਰ ਕਿਤੋਂ ਸਾਯਾ ਸੀ ਏ ਅੱਲੜੇ
ਸੌਂਦੇ ਰਹੀ ਦਾ ਗਲ ਆਮ ਏ ਰਾਕਨੇ
ਸਹੇਲੀ ਯਾਰ ਨੂ ਕੋਈ ਖਾ ਗਯੀ
ਮੈਨੂ ਮੇਰੇ ਦਿਤੇ ρhone ਚ block ਕਰਤਾ
ਤੂ ਤਾ end ਹੀ ਕਰਾ ਗਈ
ਮੈਨੂ ਮੇਰੇ ਦਿਤੇ ρhone ਚ block ਕਰਤਾ
ਤੂ ਤਾ end ਹੀ ਕਰਾ ਗਈ
ਹੱਥਾਂ ਵਿਚ ਹਥ ਲੇਕੇ ਆਖਦੀ ਹੁੰਦੀ ਸੀ
ਮੇਰਾ ਤੇਰੇ ਨਾਲ ਚਲਦਾ ਜਹਾਂ ਵੇ
ਜਿੰਨਾ ਚਿਰ ਤੇਰੇ ਨਾਲ ਗਲ ਨਾਯੋ ਹੁੰਦੀ
ਉੱਡੀ ਰਿਹੰਦੀ ਜਾਂ ਵਿਚੋਂ ਜਾਂ ਵੇ
ਮਾਰ ਮਾਰ ਗਭਰੂ ਨਾ ਮਿਠੀਯਾ
ਤੂ PG ਦਾ ਰੇਂਟ ਵੀ ਕੱਡਾ ਗਯੀ
ਮੈਨੂ ਮੇਰੇ ਦਿਤੇ ρhone ਚ block ਕਰਤਾ
ਤੂ ਤਾ end ਹੀ ਕਰਾ ਗਈ
ਮੈਨੂ ਮੇਰੇ ਦਿਤੇ ρhone ਚ block ਕਰਤਾ
ਤੂ ਤਾ end ਹੀ ਕਰਾ ਗਈ
ਘੜੀ ਮੁੜੀ ਮਾਰਦੇ ਸੀ ਜੇੜੇ miss call [Em]ਆਂ
ਪਿਚਹਾ ਤੇਰਾ ਬਿੱਲੋ ਓਹ੍ਨਾ ਤੂ ਛੁਡਾਯਾ ਸੀ
ਨਂਬਰ ਪੂਰਾਨਾ ਤੇਰੇ ਯਾਰ ਦਾ ਰਕਾਨੇ
ਹਥੀਆਂ ਦਾ ਲਾਕ ਵਿਚ ਪਾਯਾ ਸੀ
ਸਿਖ-ਸਿਖ ਗੇਮ ਆਂ ਗੋਰਾਏ ਤੋਹ ਰਕਾਨੇ
ਨੀ ਗੋਰਾਏ ਤੇ ਚਲਾ ਗਯੀ
ਮੈਨੂ ਮੇਰੇ ਦਿਤੇ ρhone ਚ block ਕਰਤਾ
ਤੂ ਤਾ end ਹੀ ਕਰਾ ਗਈ
ਮੈਨੂ ਮੇਰੇ ਦਿਤੇ ρhone ਚ block ਕਰਤਾ
ਤੂ ਤਾ end ਹੀ ਕਰਾ ਗਈ
ਮੈਨੂ ਮੇਰੇ ਦਿਤੇ ρhone ਚ block ਕਰਤਾ
ਤੂ ਤਾ end ਹੀ ਕਰਾ ਗਈ