Bille Bille Nain

ਜਿਹੜਾ ਤੇਰਾ ਨੀ ਦੀਵਾਨਾ ਮੈਨੂੰ ਦਾ ਮੁੰਡਾ ਕੌਣ ਨੀ ,
Fashion ਆ ਤੇਰੇ ਬਿੱਲੋ copy bombay ਹੋਣ ਨੀ ,
Fashion ਆ ਤੇਰੇ ਬਿੱਲੋ copy bombay ਹੋਣ ਨੀ ,
Face ਤੋਂ Cute ਕਰੇਇਣ ਅੱਖਾਂ ਨਾਲ shut
ਉੱਤੋਂ ਕੋਕਾ ਵੀ ਰਕਾਨੇ ਕੋਕੇ ਜੜ੍ਹਦਾ ਆ ,
ਬਿੱਲੇ ਬਿੱਲੇ ਨੈਣ ਮੈਨੂੰ ਬੜਾ ਕੁਝ ਕਹਿਣ
ਮੁੰਡਾ ਐਂਵੇ ਤਾਂ ਨੀ ਮੋੜਾਂ ਉੱਤੇ ਖੜ ਦਾ ਆ
ਬਿੱਲੇ ਬਿੱਲੇ ਨੈਣ ਮੈਨੂੰ ਬੜਾ ਕੁਝ ਕਹਿਣ
ਮੁੰਡਾ ਐਂਵੇ ਤਾਂ ਨੀ ਮੋੜ੍ਹਨ ਉੱਤੇ ਖੜ ਦਾ ਆ
ਐਂਵੇ ਤਾਂ ਨੀ ਮੋੜ੍ਹਨ ਉੱਤੇ ਖੜ ਦਾ ਆ .
ਐਂਵੇ ਤਾਂ ਨੀ ਮੋੜ੍ਹਨ ਉੱਤੇ ਖੜ ਦਾ ਆ .
ਕੀ ਕਰਨੀ ਪਹਾੜਨ ਆ ਨੀ Rees ਤੇਰੀ ਨੀ ,
ਭਰਦੇ Boutique ਵੀ ਆ Fees ਤੇਰੀ ਨੀ ,
ਕੀ ਕਰਨੀ ਪਹਾੜਨ ਆ ਨੀ Rees ਤੇਰੀ ਨੀ ,
ਭਰਦੇ Boutique ਵੀ ਆ Fees ਤੇਰੀ ਨੀ
ਤੈਨੂ ਦੱਸਣ ਇਕ ਸੱਚ , ਕੀਤਾ ਦਿਲ ਉੱਤੇ ਟਚ ,
ਮੁੰਡਾ ਐਂਵੇ ਤਾ ਨੀ ਪਾਣੀ ਤੇਰਾ ਭਰਦਾ ਆ ,
ਬਿੱਲੀ ਬਿੱਲੀ ਨੈਣ ਮੈਨੂੰ ਬੜਾ ਕੁਝ ਕਹਿਣ ,
ਮੁੰਡਾ ਐਂਵੇ ਤਾਣ ਨੀ ਮੋੜਾਂ ਉੱਤੇ ਖੜ ਦਾ ਆ ,
ਬਿੱਲੇ ਬਿੱਲੇ ਨੈਣ ਮੈਨੂੰ ਬੜਾ ਕੁਝ ਕਹਿਣ
ਮੁੰਡਾ ਐਂਵੇ ਤਾਂ ਨੀ ਮੋੜ੍ਹਨ ਉੱਤੇ
ਕਦੇ ਕਦੇ ਮੇਰਾ ਦਿਲ ਕਰਦਾ ,
ਤੈਨੂ ਬੁੱਕਲ ਦੇ ਵਿਚ ਲੈ ਲਾ ਨੀ ,
ਦਿਲ ਦੀਆਂ ਸਾਰੀਆਂ ਗੱਲਾਂ ਤੈਨੂ ,
ਇੱਕੋ ਸਾਹ ਵਿਚ ਕਹਿ ਲਾ ਨੀ ,
ਮੇਰੇ ਸੁਪਨਿਆਂ ਦੀ ਤੂੰ ਰਾਣੀ ਏ ,
ਤੇਰੀ ਮੇਰੀ Hit ਕਹਾਣੀ ਏ ,
ਸੂਹੇ ਬੁੱਲਾਂ ਚੋਂ ਹਾਂ ਕਹਿਜਾ ਨੀ ,
ਤੈਨੂ ਦੁੱਰ ਕੀਤੇ ਮੈਂ ਲੈਜਾ ਨੀ ,
ਤੈਨੂ ਦੁੱਰ ਕੀਤੇ ਮੈਂ ਲੈਜਾ ਨੀ ,
ਨੀ ਤੂੰ ਸੂਟ ਆਂ ਵਾਲੀ ਅੱਤ ਜੀ ਕਰਾਇ ਹੋਈ ਆ
ਦਿਲ ਖਿਚੜੀ ਆ ਦੀਤਾ ਜੇੜੀ ਲਾਈ ਹੋਈ ਆ
ਨੀ ਤੂੰ ਸੂਟ ਆਂ ਵਾਲੀ ਅੱਤ ਜੀ ਕਰਾਇ ਹੋਈ ਆ
ਦਿਲ ਖਿਚੜੀ ਆ ਦੀਤਾ ਜੇੜੀ ਲਾਈ ਹੋਈ ਆ
ਐਂਵੇ ਬਿਨਾਂ ਗੱਲੋਂ ਲੜੇ ਕਦੇ ਕੋਲ ਵੀ ਨਾਂ ਖੜੇ
ਮੁੰਡਾ ਤੇਰੇ ਪਿੱਛੇ ਦੁਨੀਆਂ ਨਾਲ ਲੜਦਾ ਆ
ਬਿੱਲੇ ਬਿੱਲੇ ਨੈਣ ਮੈਨੂੰ ਬੜਾ ਕੁਝ ਕਹਿਣ ,
ਮੁੰਡਾ ਐਂਵੇ ਤਾਣ ਨੀ ਮੋੜਾਂ ਉੱਤੇ ਖੜ ਦਾ ਆ ,
ਬਿੱਲੇ ਬਿੱਲੇ ਨੈਣ ਮੈਨੂੰ ਬੜਾ ਕੁਝ ਕਹਿਣ ,
ਮੁੰਡਾ ਐਂਵੇ ਤਾਣ ਨੀ ਮੋੜਾਂ ਉੱਤੇ ਖੜ ਦਾ ਆ
Log in or signup to leave a comment

NEXT ARTICLE