ਹੋ ਬਚਪਨ ਦੇ ਵਿਚ
ਹੋ ਬਚਪਨ ਦੇ ਵਿਚ
ਬਈ ਬਚਪਨ ਦੇ ਵਿਚ "ਬਾਪੂ ਬਾਪੂ ਕਿਹੰਦੇ ਸੀ"
ਸੌਂਹ ਰੱਬ ਦੀ..
ਹੋ ਸੌਂਹ ਰੱਬ ਦੀ ਬਈ ਬੜੇ ਨਜਾਰੇ ਲੈਂਦੇ ਸੀ
ਓ ਸੌਂਹ ਰੱਬ ਦੀ ਬਈ ਬੜੇ ਨਜਾਰੇ ਲੈਂਦੇ ਸੀ
ਓ ਸੌਂਹ ਰੱਬ ਦੀ ਬਈ ਬੜੇ ਨਜਾਰੇ ਲੈਂਦੇ ਸੀ
ਨਿੱਕੀ-ਨਿੱਕੀ , ਨਿੱਕੀ-ਨਿੱਕੀ
ਹੋ ਨਿੱਕੀ-ਨਿੱਕੀ ਗੱਲ ਤੇ ਰੂਸ ਕੇ ਬਿਹ ਜਾਣਾ
ਬਿਨਾ ਖਾਦਿਆਂ ਪੀਤਿਆਂ ਹੀ ਫਿਰ ਪੈ ਜਾਣਾ
ਹੋ ਨਿੱਕੀ-ਨਿੱਕੀ ਗੱਲ ਤੇ ਰੂਸ ਕੇ ਬਿਹ ਜਾਣਾ
ਬਿਨਾ ਖਾਦਿਆਂ ਪੀਤਿਆਂ ਹੀ ਫਿਰ ਪੈ ਜਾਣਾ
ਓ ਮਾਉ ਆ ਗੇਯਾ
ਓ ਸੱਜਣਾ ਮਾਉ ਆ ਗਯਾ ਸੁਣ ਕੇ ਝੱਟ ਉਠ ਪੇਂਦੇ ਸੀ
ਸੌਂਹ ਰੱਬ ਦੀ..
ਹੋ ਸੌਂਹ ਰੱਬ ਦੀ ਬਈ ਬੜੇ ਨਜਾਰੇ ਲੈਂਦੇ ਸੀ
ਓ ਸੌਂਹ ਰੱਬ ਦੀ ਬਈ ਬੜੇ ਨਜਾਰੇ ਲੈਂਦੇ ਸੀ
ਓ ਸੌਂਹ ਰੱਬ ਦੀ ਬਈ ਬੜੇ ਨਜਾਰੇ ਲੈਂਦੇ ਸੀ
ਹੋ ਪੈਦਲ ਤੁਰ ਕੇ , ਹੋ ਪੈਦਲ ਤੁਰ ਕੇ
ਹੋ ਪੈਦਲ ਤੁਰਕੇ ਪੜ੍ਹਨ ਸਕੂਲੇ ਜਾਂਦੇ ਸੀ
ਵੱਡੇ ਵੱਡੇ ਸੁਪਨੇ ਮੇਰੀ ਮਾਂ ਦੇ ਸੀ
ਹੋ ਪੈਦਲ ਤੁਰਕੇ ਪੜ੍ਹਨ ਸਕੂਲੇ ਜਾਂਦੇ ਸੀ
ਵੱਡੇ ਵੱਡੇ ਸੁਪਨੇ ਮੇਰੀ ਮਾਂ ਦੇ ਸੀ
ਓ ਪੜ ਕੇ ਪੁਤਰਾ..
ਹੋ ਪੁਤਰਾ ਪੜ੍ਹ ਕੇ ਨੋਕਰ ਬਣ ਜੀ ਮੇਨੂ ਕਿਹੰਦੇ ਸੀ
ਸੌਂਹ ਰੱਬ ਦੀ..
ਹੋ ਸੌਂਹ ਰੱਬ ਦੀ ਬਈ ਬੜੇ ਨਜਾਰੇ ਲੈਂਦੇ ਸੀ
ਸੌਂਹ ਰੱਬ ਦੀ ਬਈ ਬੜੇ ਨਜਾਰੇ ਲੈਂਦੇ ਸੀ
ਸੌਂਹ ਰੱਬ ਦੀ ਬਈ ਬੜੇ ਨਜਾਰੇ ਲੈਂਦੇ ਸੀ
ਓ ਬਚਪਨ ਦੇ ਓ ਦਿਨ ਵ ਬੜੇ ਨਿਆਰੇ ਸੀ
ਮੀ ਵਿਚ ਨ੍ਹਾ ਕੇ ਲੇਂਦੇ ਬੜੇ ਨਜਾਰੇ ਸੀ
ਓ ਬਚਪਨ ਦੇ ਓ ਦਿਨ ਵ ਬੜੇ ਨਿਆਰੇ ਸੀ
ਮੀ ਵਿਚ ਨ੍ਹਾ ਕੇ ਲੇਂਦੇ ਬੜੇ ਨਜਾਰੇ ਸੀ
ਰੱਬਾ ਰੱਬਾ
ਹੋ ਰੱਬਾ ਰੱਬਾ ਮੀਹ ਵਰਸਾਦੇ ਕਿਹੰਦੇ ਸੀ
ਸੌਂਹ ਰੱਬ ਦੀ..
ਸੌਂਹ ਰੱਬ ਦੀ ਬਈ ਬੜੇ ਨਜਾਰੇ ਲੈਂਦੇ ਸੀ
ਸੌਂਹ ਰੱਬ ਦੀ ਬਈ ਬੜੇ ਨਜਾਰੇ ਲੈਂਦੇ ਸੀ
ਸੌਂਹ ਰੱਬ ਦੀ ਬਈ ਬੜੇ ਨਜਾਰੇ ਲੈਂਦੇ ਸੀ
ਹੋ ਟੋਡਰ ਮਾਜਰੇ , ਬਈ ਟੋਡਰ ਮਾਜਰੇ
ਬਈ ਟੋਡਰ ਮਾਜਰੇ ਬੀਤੇਯਾ ਬਚਪਨ ਭੂਲਦਾ ਨਹੀ
ਹੋ ਕਿੱਥੋਂ ਮੋੜ ਲਿਆਈਏ ਮਿਲਦਾ ਮੁੱਲ ਦਾ ਨਹੀ
ਟੋਡਰ ਮਾਜਰੇ ਬੀਤੇਯਾ ਬਚਪਨ ਭੂਲਦਾ ਨਹੀ
ਹੋ ਕਿੱਥੋਂ ਮੋੜ ਲਿਆਈਏ ਮਿਲਦਾ ਮੁੱਲ ਦਾ ਨਹੀ
ਆਪਣੀ ਨੀਂਦਰ
ਓ ਸੱਜਣਾ ਆਪਣੀ ਨੀਂਦਰ ਉਠਦੇ ਆਪਣੀ ਪੇਂਦੇ ਸੀ
ਸੌਂਹ ਰੱਬ ਦੀ..
ਹਸੌਂਹ ਰੱਬ ਦੀ ਬਈ ਬੜੇ ਨਜਾਰੇ ਲੈਂਦੇ ਸੀ
ਸੌਂਹ ਰੱਬ ਦੀ ਬਈ ਬੜੇ ਨਜਾਰੇ ਲੈਂਦੇ ਸੀ
ਸੌਂਹ ਰੱਬ ਦੀ ਬਈ ਬੜੇ ਨਜਾਰੇ ਲੈਂਦੇ ਸੀ