Bsanti

ਬਈ ਸੁਬਹ ਸੁਬਹ ਮੈਨੂ ਇਕ ਆਯਾ phone ਸੀ
Phone ਉੱਤੇ ਲਗੀ ਯਾਰੋ ringtone ਸੀ

Hello

ਬਈ ਸੁਬਹ ਸੁਬਹ ਮੈਨੂ ਇਕ ਆਯਾ phone ਸੀ
Phone ਉੱਤੇ ਲਗੀ ਯਾਰੋ ɾingtone ਸੀ
ਗੱਲਾਂ ਗੱਲਾਂ ਵਿਚ ਬੈਠਾ ਗਲ ਮੈਂ ਵਧਾ
ਮੈਨੂ ਕਿਹੰਦੀ…
ਓ ਮੈਨੂ ਕਿਹੰਦੀ ρhone ਜ਼ਰਾ ਕਟ ਕੇ ਮਿਲਾ
ਮੈਨੂ ਕਿਹੰਦੀ ρhone ਜ਼ਰਾ ਕਟ ਕੇ ਮਿਲਾ

ਓ ਚਾਂਈ ਚਾਂਈ ਮੈਂ ਸੀ ਓਹਨੂ ਫੋਨ ਲਾ ਲੇਯਾ
Coffee ਦੇ ਬਹਾਂਨੇ CCD ਬੁਲਾ ਲੇਯਾ
ਬਈ ਚਾਂਈ ਚਾਂਈ ਮੈਂ ਸੀ ਓਹਨੂ ਫੋਨ ਲਾ ਲੇਯਾ
Coffee ਦੇ ਬਹਾਂਨੇ CCD ਬੁਲਾ ਲੇਯਾ
500 ਦਾ ਬਿੱਲ ਓਹਨੇ ਦਿਤਾ ਸੀ ਬਣਾ,
ਫੇਰ ਕਿਹੰਦੀ,
ਓ ਫੇਰ ਕਿਹੰਦੀ ਮੈਨੂ ਯਾਰਾ ਸ਼ਾਪਿਂਗ ਕਰਾ, ਓਏ.

ਫੇਰ ਮੈਂ Elante ਓਹਨੂ mall [Em]ਲੇ ਗਯਾ
ਬਈ ਮੇਰੇ ਉੱਤੇ ਇਸ਼ਕ਼ੇ ਦਾ ਜਾਲ ਪੇ ਗਯਾ
ਫੇਰ ਮੈਂ Elante ਓਹਨੂ mall [Em]ਲੇ ਗਯਾ
ਬਈ ਮੇਰੇ ਉੱਤੇ ਇਸ਼ਕ਼ੇ ਦਾ ਜਾਲ ਪੇ ਗਯਾ
ਮੇਰਾ ATM ਰਿਹਾ ਜ਼ੀਰੋ ਸੀ ਵਿਖਾ
ਫੇਰ ਕਿਹੰਦੀ,
ਫੇਰ ਕਿਹੰਦੀ ਮੈਨੂ ਯਾਰਾ film ਦਿਖਾ, ਓਏ,

ਨਈ…
ਬਸੰਤੀ ਇਨ ਕੁੱਤੋਂ ਕੇ ਸਾਮਨੇ ਮਤ ਨਾਚਨਾ

ਓ film ਦਿਖਾਯੀ ਓਹਨੂ ਸ਼ੋਲੈ ਮਿਤਰੋ
ਫੇਰ ਅਸੀ ਪੈਦਲ ਸੀ ਹੋ ਲੇ ਮਿਤਰੋ
ਓ film ਦਿਖਾਯੀ ਓਹਨੂ ਸ਼ੋਲੈ ਮਿਤਰੋ
ਫੇਰ ਅਸੀ ਪੈਦਲ ਸੀ ਹੋ ਲੇ ਮਿਤਰੋ
ਮੈਨੂ ਓਹਨੇ ਜਾਲ ਵਿਚ ਲੇਯਾ ਸੀ ਫਸਾ,
ਫੇਰ ਕਿਹੰਦੀ,
ਫੇਰ ਕਿਹੰਦੀ ਛੋਟਾ ਜਿਹਾ flat ਕੋਈ ਦਵਾ
ਫੇਰ ਕਿਹੰਦੀ ਛੋਟਾ ਜਿਹਾ flat ਕੋਈ ਦਵਾ

ਹੋ ɾoad ਨਾ ਲਗਦਾ ਸੀ ਕਿੱਲਾ ਮਿਤਰੋ,
ਵੇਚਕੇ ਮੈਂ ਹੋ ਗਯਾ ਸੀ ਵਿਹਲਾ ਮਿਤਰੋ,
ਬਈ ਟੋਡਰ ਤਾ ਮਾਜਰੇ ਸੀ ਕਿੱਲਾ ਮਿਤਰੋ
ਵੇਚਕੇ ਮੈਂ ਹੋ ਗਯਾ ਸੀ ਵਿਹਲਾ ਮਿਤਰੋ
ਚੰਡੀਗੜ੍ਹ ਦਿੱਤਾ ਸੀ flat ਮੈਂ ਦਵਾ
ਫੇਰ ਕਿਹੰਦੀ,
ਓ ਫੇਰ ਕਿਹੰਦੀ ਤੇਰਾ ਮੇਰਾ ਹੋਣਾ ਨਈ ਵਿਆਹ
ਓ ਫੇਰ ਕਿਹੰਦੀ ਤੇਰਾ ਮੇਰਾ ਹੋਣਾ ਨਈ ਵਿਆਹ

ਹੋ ਟੋਡਰ ਮਾਜਰੇ ਚ ਗੱਲਾਂ ਹੁੰਦੀਆਂ
ਸੌਰੇਆਂ ਨੇ ਪੌਣੀਆਂ ਨੇ 7 ਮੁੰਦੀਆਂ
ਬਈ ਟੋਡਰ ਮਾਜਰੇ ਚ ਗੱਲਾਂ ਹੁੰਦੀਆਂ
ਸੌਰੇਆਂ ਨੇ ਪੌਣੀਆਂ ਨੇ 7 ਮੁੰਦੀਆਂ
ਓਹਨੇ ਤਾ ਸੀ ਲਯੀ ਯਾਰੋਂ ਟਿਕੇਟ ਕਟਾ,
ਫੇਰ ਯਾਰੋ
ਫੇਰ ਯਾਰੋ ਰਿਹ ਗਯਾ ਮੈਂ ਛੜੇ ਦਾ ਛੜਾ
ਫੇਰ ਯਾਰੋ ਰਿਹ ਗਯਾ ਮੈਂ ਛੜੇ ਦਾ ਛੜਾ
ਫੇਰ ਯਾਰੋ ਮੇਰੇ ਪੱਲੇ ਕਖ ਨਾ ਰਿਹਾ
ਫੇਰ ਯਾਰੋ ਰਿਹ ਗਯਾ ਮੈਂ ਛੜੇ ਦਾ ਛੜਾ
Đăng nhập hoặc đăng ký để bình luận

ĐỌC TIẾP