Colage Amarjit

ਭਾਵੇਂ ਲੁਧਿਆਣਾ ਪਟਿਆਲਾ ਭਾਵੇਂ ਗੱਲ ਚੰਡੀਗੜ੍ਹ ਦੀ
PU ਦੇ ਕੋਨੇ ਕੋਨੇ ਵਿਚ ਮਿੱਤਰੋ ਬੀ ਗੱਲ ਸਾਡੀ ਚੱਲਦੀ

ਕਈਆਂ ਕੋਲ ਲੰਡੀਆਂ ਨੇ ਜੀਪਾ ਯਾਰੋ
ਕਈਆਂ ਦੇ ਬੁਲੇਟ ਥੱਲੇ ਆ
ਓ ਸਾਰੇ ਕਾਲਜਾ ਚ
ਸਾਰੇ ਕਾਲਜਾ ਚ ਹੁਣ ਪਿੰਡਾਂ ਦਿਆਂ ਮੁੰਡਿਆਂ ਦੀ ਬੱਲੇ ਬੱਲੇ ਆ
ਸਾਰੇ ਕਾਲਜਾ ਚ ਹੁਣ ਮਿੱਤਰਾ ਦੀ ਅੱਜ ਕੱਲ ਬੱਲੇ ਬੱਲੇ ਆ

ਓ ਬੰਨ ਦੇ ਨੇ ਪੱਗਾਂ ਹੁਣ ਕਈ ਚਿਣ
ਕੇ ਤੇ ਕਈਆਂ ਪਾਈਆ ਕੁੰਡਲਾ
ਕਈ ਸ਼ੌਂਕੀ ਡੌਲਿਆ ਤੇ tattoo ਵਾਹੁਣ ਦੇ ਤੇ ਛੱਲੇ ਪਾਈਆ ਉਂਗਲਾਂ

ਕਰਦੇ ਮੈਦਾਨ ਸਦਾ ਫਤਿਹ ਮਿੱਤਰੋ ਬੀ ਜਿਹੜੇ ਰਾਹ ਚੱਲੇ ਆ
ਓ ਸਾਰੇ ਕਾਲਜਾ ਚ
ਓ ਸਾਰੇ ਕਾਲਜਾ ਚ ਹੁਣ ਪਿੰਡਾਂ ਦਿਆਂ ਮੁੰਡਿਆਂ ਦੀ ਬੱਲੇ ਬੱਲੇ ਆ
ਸਾਰੇ ਕਾਲਜਾ ਚ ਹੁਣ ਮਿੱਤਰਾ ਦੀ ਅੱਜ ਕੱਲ ਬੱਲੇ ਬੱਲੇ ਆ
ਸਾਰੇ ਕਾਲਜਾ ਚ ਹੁਣ ਪਿੰਡਾਂ ਦਿਆਂ ਮੁੰਡਿਆਂ ਦੀ ਬੱਲੇ ਬੱਲੇ ਆ

ਓ ਟੀਸੀ ਆਲਾ ਬੇਰ ਜੋ ਕਹਾਉਣ
ਨੱਡੀਆਂ ਜੜੋਂ ਪੱਟ ਲੈਂਦੇ ਨੇ
ਸਾਰਾ ਦਿਨ ਕੱਠੇ ਰਹਿਕੇ ਬੁੱਲੇ ਵੱਢਦੇ
ਬਈ ਮਸਤੀ ਚ ਰਹਿੰਦੇ ਨੇ
ਓ ਟੀਸੀ ਆਲਾ ਬੇਰ ਜੋ ਕਹਾਉਣ
ਨੱਡੀਆਂ ਜੜੋਂ ਪੱਟ ਲੈਂਦੇ ਨੇ
ਸਾਰਾ ਦਿਨ ਕੱਠੇ ਰਹਿਕੇ ਬੁੱਲੇ ਵੱਢਦੇ
ਬਈ ਮਸਤੀ ਚ ਰਹਿੰਦੇ ਨੇ
ਨਾਢੂ ਖਾਣ ਖੁਦ ਨੂੰ ਕਹਾਉਂਦੇ ਜਿਹੜੇ
ਯਾਰਾ ਨੇ ਬਥੇਰੇ ਠੱਲੇ ਆ
ਓ ਸਾਰੇ ਕਾਲਜਾ ਚ
ਓ ਸਾਰੇ ਕਾਲਜਾ ਚ ਹੁਣ ਪਿੰਡਾਂ ਦਿਆਂ ਮੁੰਡਿਆਂ ਦੀ ਬੱਲੇ ਬੱਲੇ ਆ
ਸਾਰੇ ਕਾਲਜਾ ਚ ਹੁਣ ਮਿੱਤਰਾ ਦੀ ਅੱਜ ਕੱਲ ਬੱਲੇ ਬੱਲੇ ਆ
ਸਾਰੇ ਕਾਲਜਾ ਚ ਹੁਣ ਪਿੰਡਾਂ ਦਿਆਂ ਮੁੰਡਿਆਂ ਦੀ ਬੱਲੇ ਬੱਲੇ ਆ

ਓ ਦੁੱਖ ਸੁੱਖ ਵਿਚ ਯਾਰ ਨਾਲ ਖੜਦੇ ਬੀ ਸਾਡੀ ਬਣੀ ਹੋਈ ਆ
ਚੌਂਦੇ ਵਾਲੇ ਗੁਰੀ ਤੇ ਅਮਰਜੀਤ ਦੀ ਬੀ ਗੁੱਡੀ ਚੜੀ ਹੋਈ ਆ

ਓ ਯਾਰ ਨੇ ਅੜਬ ਸਾਡੇ ਸਾਰੇ ਮਿੱਤਰੋ
ਬੀ ਵੇਖਣੇ ਨੂੰ ਝੱਲੇ ਆ
ਓ ਸਾਰੇ ਕਾਲਜਾ ਚ
ਸਾਰੇ ਕਾਲਜਾ ਚ ਹੁਣ ਪਿੰਡਾਂ ਦਿਆਂ ਮੁੰਡਿਆਂ ਦੀ ਬੱਲੇ ਬੱਲੇ ਆ
ਸਾਰੇ ਕਾਲਜਾ ਚ ਹੁਣ ਮਿੱਤਰਾ ਦੀ ਅੱਜ ਕੱਲ ਬੱਲੇ ਬੱਲੇ ਆ
ਸਾਰੇ ਕਾਲਜਾ ਚ ਹੁਣ ਪਿੰਡਾਂ ਦਿਆਂ ਮੁੰਡਿਆਂ ਦੀ ਬੱਲੇ ਬੱਲੇ ਆ
Đăng nhập hoặc đăng ký để bình luận

ĐỌC TIẾP