ਭਾਬੀ ਤੇਰੀ ਭੈਣ ਪਟੋਲਾ ਮੈਥੋ ਕ੍ਯੂਂ ਰੱਖਿਆ ਓਲਾ
ਨੀ ਭਾਬੀ ਤੇਰੀ ਭੈਣ ਪਟੋਲਾ ਮੈਥੋ ਕ੍ਯੂਂ ਰੱਖਿਆ ਓਲਾ
ਕਰਗੀ ਯਾਰਾਂ ਨੂੰ ਭਾਬੀ ਝੱਲਾ ਨੀ ਤੇਰੀ ਭੈਣ ਭਾਬੀਏ
ਮੰਗਦੀ ਯਾਰਾਂ ਤੋ ਭਾਬੀ ਛੱਲਾ ਨੀ ਤੇਰੀ ਭੈਣ ਭਾਬੀਏ

ਭਾਬੀ ਵੇ ਦਿਓਰਾ ਤੇਰੀ ਕਿਹੰਦੀ ਗੱਲ ਮਨ ਲੈ ਮੇਰੀ

ਹੁਸਨਾ ਦੀ ਨਿਰ੍ਹੀ ਏ ਪਟਾਰੀ ਵੇ ਤੂ ਐਸ਼ ਕਰੇਂਗਾ
Teacher ਲੱਗੀ ਏ ਸਰਕਾਰੀ ਵੇ ਤੂ ਐਸ਼ ਕਰੇਂਗਾ

ਕੀ ਹੋਯਾ teacher ਲੱਗੀ BA ਤਕ ਮੈਂ ਵੀ ਪੜਿਆ
ਮੇਨੂ ਵੀ ਮਿਲ ਜੁ ਨੌਂਕਰੀ ਨੀ B.Ed. ਦਾ course ਕਰਿਆ

ਗੋਲਨਾ ਓਹਦੇ ਤੇ ਛੇਤੀ ਹੱਲਾ ਨੀ ਜਿਹੜੀ teacher ਲੱਗੀ
ਮੰਗਦੀ ਯਾਰਾਂ ਤੋ ਭਾਬੀ ਛੱਲਾ ਨੀ ਤੇਰੀ ਭੈਣ ਭਾਬੀਏ
ਮੰਗਦੀ ਯਾਰਾਂ ਤੋ ਭਾਬੀ ਛੱਲਾ ਨੀ ਜਿਹੜੀ teacher ਲੱਗੀ
ਹੁਸਨਾ ਦੀ ਲੱਗੇ ਪਟਾਰੀ ਚਨ ਦਾ ਓ ਲਗਦੀ ਟੁੱਕੜਾ
ਭੋਰਾ ਨੂ ਪੈਂਦੀਆਂ ਗਸ਼ੀਆਂ ਦੇਖ ਕੇ ਓਹਦਾ ਮੁੱਖੜਾ

ਮਰਦੀ ਮੰਡੀਰ ਓ ਤੇ ਸਾਰੀ ਵੇ ਤੂ ਐਸ਼ ਕਰੇਂਗਾ
Teacher ਲੱਗੀ ਏ ਸਰਕਾਰੀ ਵੇ ਤੂ ਐਸ਼ ਕਰੇਂਗਾ
ਹੁਸਨਾ ਦੀ ਨਿਰ੍ਹੀ ਏ ਪਟਾਰੀ ਵੇ ਤੂ ਐਸ਼ ਕਰੇਂਗਾ
ਬਣ ਕੇ ਤੂ ਕੁੜੇ ਵਿਚੋਲਣ ਸਾਡੀ ਗੱਲ ਸਿਰੇ ਚੜ੍ਹਾ ਦੇ
ਸਿੰਘੇ ਵਾਲੀ ਸਿਰੇ ਦੇ ਅਖਾਂ ਦੇ ਵਿਚ ਸੂਰਮਾ ਪਾ ਦੇ
ਨੀ ਬਣ ਕੇ ਤੂ ਕੁੜੇ ਵਿਚੋਲਣ ਸਾਡੀ ਗੱਲ ਸਿਰੇ ਚੜ੍ਹਾ ਦੇ
ਸਿੰਘੇ ਵਾਲੀ ਸਿਰੇ ਦੇ ਅਖਾਂ ਦੇ ਵਿਚ ਸੂਰਮਾ ਪਾ ਦੇ
ਮਾਰ ਨਾ ਬਈ ਨਾਲ ਬੌਤੀਆਂ ਗੱਲਾਂ ਨੀ ਜਿਹੜੀ teacher ਲੱਗੀ
ਮੰਗਦੀ ਯਾਰਾਂ ਤੋ ਭਾਬੀ ਛੱਲਾ ਨੀ ਤੇਰੀ ਭੈਣ ਭਾਬੀਏ
ਮੰਗਦੀ ਯਾਰਾਂ ਤੋ ਭਾਬੀ ਛੱਲਾ ਨੀ ਤੇਰੀ ਭੈਣ ਭਾਬੀਏ
ਮੇਨੂ ਤਾ ਪਤਾ ਕਦੋ ਦਾ ਮਿਲਦੇ ਤੁੱਸੀ ਚੋਰੀ ਚੋਰੀ
ਮੈਂ ਤੇ ਤੇਰੇ ਵੀਰ ਨੇ ਜਾ ਕੇ ਪੇਖੇ ਥੋਡੀ ਗੱਲ ਸੀ ਤੋਰੀ

ਚੜ ਦੇ ਸਿਆਲ ਕਰ ਲੈ ਤਿਆਰੀ ਵੇ ਤੂ ਐਸ਼ ਕਰੇਂਗਾ