Yaar Nageene

ਓਹੋ ਦਿਨ ਸੀ college ਦੇ
ਓਹੋ ਦਿਨ ਸੀ college ਦੇ ਜੋ ਸੀ ਸਵਰਗਾ ਤੋਂ ਵੱਧ ਸੋਹਣੇ
ਓਹੋ ਪਲ ਜੋ ਮਾਨ ਲਏ ਮੂਡ ਕੇ ਜ਼ਿੰਦਗੀ ਵਿਚ ਨਈ ਔਣੇ
ਜੇੜੇ ਦਿਨ ਸੀ college ਦੇ ਯਾਰੋਂ ਸਵਰਗਾ ਤੋਂ ਵੱਧ ਸੋਹਣੇ
ਓ ਪਲ ਜੋ ਮਾਨ ਲਏ ਮੂਡ ਕੇ ਜ਼ਿੰਦਗੀ ਵਿਚ ਨਈ ਔਣੇ
ਬਡਾ ਲਬ ਲਬ ਥਕੇਯਾ ਏ ਹੁਣ ਸਾਨੂ ਲਬਨਾ ਯਾਰੋ ਕੀਨੇ
ਲੱਗੀ ਮਿਹਫਿਲ ਖਿੰਡ ਗਈ ਏ ਹੁਣ ਨਈ ਲੱਬਦੇ ਯਾਰ ਨਗੀਨੇ

ਕੁੜੀ ਸਬ ਤੋਂ ਸੋਣੀ ਸੀ
ਕੁੜੀ ਸਬ ਤੋਂ ਸੋਣੀ ਸੀ ਜੇੜੀ ਸੀ ਯਾਰਾਂ ਤੇ ਮਰਦੀ
ਓਹਨੂ ਵੇਖ ਕੇ ਨਾਲ ਮੇਰੇ ਰੂਹ ਸੀ ਹਰ ਆਸ਼ਿਕ ਦੀ ਸੜਦੀ
ਯਾਰੋ ਵਖਰੀ ਓ ਫੀਲਿਂਗ ਸੀ ਤੁਰਦੇ ਚੌੜੇ ਕਰਕੇ ਸੀਨੇ
ਲੱਗੀ ਮਿਹਫਿਲ ਖਿੰਡ ਗਈ ਏ ਹੁਣ ਨਈ ਲੱਬਦੇ ਯਾਰ ਨਗੀਨੇ
ਲੱਗੀ ਮਿਹਫਿਲ ਖਿੰਡ ਗਈ ਏ ਹੁਣ ਨਈ ਲੱਬਦੇ ਯਾਰ ਕਮੀਨੇ
ਹੋ ਯਾਰ ਨਗੀਨੇ , ਹੋ ਯਾਰ ਕਮੀਨੇ

ਓਹੋ college ਓਥੇ ਹੀ ਏ ਪਰ ਹੁਣ ਬਦਲ ਗਏ ਨੇ ਚਿਹਰੇ
ਰਿਹੰਦਾ ਮੇਲਾ ਲਗੇਯਾ ਏ ਪਰ ਹੁਣ ਯਾਰ ਨਈ ਦਿਸਦੇ ਮੇਰੇ

ਨਾ ਓਹੀਓ ਦਿਸਦੀ ਏ ਯਾਰੋ ਲੁਟੇਯਾ ਸੀ ਦਿਲ ਜਿਨੇ
ਲੱਗੀ ਮਿਹਫਿਲ ਖਿੰਡ ਗਈ ਏ ਹੁਣ ਨਈ ਲੱਬਦੇ ਯਾਰ ਨਗੀਨੇ
ਲੱਗੀ ਮਿਹਫਿਲ ਖਿੰਡ ਗਈ ਏ ਹੁਣ ਨਈ ਲੱਬਦੇ ਯਾਰ ਨਗੀਨੇ
ਲੱਗੀ ਮਿਹਫਿਲ ਖਿੰਡ ਗਈ ਏ ਹੁਣ ਨਈ ਲੱਬਦੇ ਯਾਰ ਨਗੀਨੇ

ਬਾਈ ਅਮਰਜੀਤ ਨੇ ਵੀ ਰਖੀ ਇਕ ਇਕ ਗਲ ਏ ਤਾਜੀ
ਹੋਰ ਸਬ ਕੁਜ ਮਿਲ ਗਯਾ ਏ ਰੂਹ ਨਈ ਯਾਰਾ ਤੋਂ ਬਿਨ ਰਾਜੀ
ਪਿੰਡ ਟੋਡਰ ਮਾਜਰੇ ਦੀ ਰਖੀ ਇਕ ਇਕ ਗਲ ਏ ਤਾਜੀ
ਹੋਰ ਸਬ ਕੁਜ ਮਿਲ ਗਯਾ ਏ ਰੂਹ ਨਈ ਯਾਰਾ ਤੋਂ ਬਿਨ ਰਾਜੀ
ਸਾਡੇ ਵੀਰ ਬ੍ਰਾੜ ਦੇ ਵੀ ਹੋਲ ਤਾਂ ਪੇਂਦੇ ਨੇ ਵਿਚ ਸੀਨੇ
ਲੱਗੀ ਮਿਹਫਿਲ ਖਿੰਡ ਗਈ ਏ ਹੁਣ ਨਈ ਲੱਬਦੇ ਯਾਰ ਨਗੀਨੇ
ਲੱਗੀ ਮਿਹਫਿਲ ਖਿੰਡ ਗਈ ਏ ਹੁਣ ਨਈ ਲੱਬਦੇ ਯਾਰ ਨਗੀਨੇ
ਲੱਗੀ ਮਿਹਫਿਲ ਖਿੰਡ ਗਈ ਏ ਹੁਣ ਨਈ ਲੱਬਦੇ ਯਾਰ ਕਮੀਨੇ
ਹੋ ਯਾਰ ਨਗੀਨੇ , ਹੋ ਯਾਰ ਕਮੀਨੇ
ਹੋ ਯਾਰ ਨਗੀਨੇ , ਹੋ ਯਾਰ ਕਮੀਨੇ
Đăng nhập hoặc đăng ký để bình luận

ĐỌC TIẾP