Shounki Jatt

ਹੋ ਜੱਟ ਦੀ ਈ ਫੁੱਲ ਚ੍ੜਾਈ
ਨੀ ਮਿਹਨਤ ਦੇ ਨਾਲ ਕਮਾਈ
ਝੁਕਦਾ ਸਿਰ ਬਾਬੇ ਮੂਰੇ
ਵੈਰੀ ਤੋਂ ਡਰਦਾ ਨਈ

ਡੋਲੇਯਾ ਵਿਚ ਜੋਰ ਜੱਟ ਦੇ
ਮਾੜੇ ਕਮ ਕਰਦਾ ਨਈ
ਡੋਲੇਯਾ ਵਿਚ ਜੋਰ ਜੱਟ ਦੇ
ਮਾੜੇ ਕਮ ਕਰਦਾ ਨਈ
ਡੋਲੇਯਾ ਵਿਚ ਜੋਰ ਜੱਟ ਦੇ

ਸ਼ੌਂਕੀ ਜੱਟ ਜਿਮ ਲੌਂਦਾ
ਕੁਰਤੇ ਨਾਲ ਜੀਨ ਪੌਣ ਦਾ
ਨੀ ਸ਼ੌਂਕੀ ਜੱਟ ਜਿਮ ਲੌਂਦਾ
ਕੁਰਤੇ ਨਾਲ ਜੀਨ ਪੌਣ ਦਾ
ਖੁਲਾ ਜੱਟ ਪੀਣ-ਖਾਨ ਦਾ
ਸ਼ਰਫਾ ਕਦੇ ਕਰਦਾ ਨੀ
ਮਾੜੇ ਕਮ ਕਰਦਾ ਨਈ
ਮਾੜੇ ਕਮ ਕਰਦਾ ਨਈ
ਡੋਲੇਯਾ ਵਿਚ ਜੋਰ ਜੱਟ ਦੇ

ਜਿਪ੍ਸੀ ਤੇ ਘੋਡੀ ਕਾਲੀ
ਮੋਡੇਆ ਤੇ ਰਫਲ ਦੋਨਾਲੀ
ਨੀ ਜਿਪ੍ਸੀ ਤੇ ਘੋਡੀ ਕਾਲੀ
ਮੋਡੇਆ ਤੇ ਰਫਲ ਦੋਨਾਲੀ
ਖੂੰਡੀ ਆ ਨੇ ਮੁਛਾ ਉਤੇ
ਗਲ ਵੀ ਹਥ ਤਰਦਾ ਨੀ
ਡੋਲੇਯਾ ਵਿਚ ਜੋਰ ਜੱਟ ਦੇ
ਮਾੜੇ ਕਮ ਕਰਦਾ ਨਈ
ਡੋਲੇਯਾ ਵਿਚ ਜੋਰ ਜੱਟ ਦੇ
ਮਾੜੇ ਕਮ ਕਰਦਾ ਨਈ
ਡੋਲੇਯਾ ਵਿਚ ਜੋਰ

ਜੱਟ ਦਾ ਪਿੰਡ ਟੋਟਰ ਨਜ਼ਰਾ
ਪਿੰਡ ਦਾ ਮੋਹ ਕਰਦਾ ਬਾਲਾ
ਨੀ ਜੱਟ ਦਾ ਪਿੰਡ ਟੋਟਰ ਨਜ਼ਰਾ
ਪਿੰਡ ਦਾ ਮੋਹ ਕਰਦਾ ਬਾਲਾ
ਮਰਦੀ ਹਰ ਇਕ ਹਸੀਨਾ
ਹਾਮੀ ਕਦੇ ਭਰਦਾ ਨੀ
ਡੋਲੇਯਾ ਵਿਚ ਜੋਰ ਜੱਟ ਦੇ
ਮਾੜੇ ਕਮ ਕਰਦਾ ਨਈ
ਡੋਲੇਯਾ ਵਿਚ ਜੋਰ ਜੱਟ ਦੇ
ਮਾੜੇ ਕਮ ਕਰਦਾ ਨਈ
ਡੋਲੇਯਾ ਵਿਚ ਜੋਰ ਜੱਟ ਦੇ

ਕਿਹੰਦੇ ਨੇ ਜੱਟ ਜੂਗਾੜੀ
ਜੱਟ ਦੀ ਈ ਆਦਤ ਮਾਡੀ
22 ਕਿਹੰਦੇ ਨੇ ਜੱਟ ਜੂਗਾੜੀ
ਜੱਟ ਦੀ ਈ ਆਦਤ ਮਾਡੀ
ਸ਼ੌਂਕੀ ਜੱਟ ਅਮਰਜੀਤ ਵੀ
ਕੱਚੇ ਆ ਤੇ ਤਰਦਾ ਨੀ
ਡੋਲੇਯਾ ਵਿਚ ਜੋਰ ਜੱਟ ਦੇ
ਮਾੜੇ ਕਮ ਕਰਦਾ ਨਈ
ਡੋਲੇਯਾ ਵਿਚ ਜੋਰ ਜੱਟ ਦੇ
ਮਾੜੇ ਕਮ ਕਰਦਾ ਨਈ
ਡੋਲੇਯਾ ਵਿਚ ਜੋਰ ਜੱਟ ਦੇ
Đăng nhập hoặc đăng ký để bình luận

ĐỌC TIẾP