Arab Mutiyaran

ਡਾਕਟਰ ਕੋਲ ਕੇ ਮੇਰਾ ਨਾਮ ਲੈ ਦਿਓ ਬੱਬੂ ਬੈਂਸ ਕੀ

ਬੱਬੂ ਬੈਂਸ

ਇਲਾਜ ਚ ਰਿਆਤ ਮਿਲ ਜਾਊ

ਦੇਸੀ Crew,ਦੇਸੀ Crew
ਦੇਸੀ Crew,ਦੇਸੀ Crew
ਹੋ ਘੱਟ ਨਾ ਸਮਝੀ ਤੂੰ ਕਿਸੇ ਤੋਂ ਘੱਟ ਨਾ ਸਮਝੀ ਤੂੰ
ਘੱਟ ਨਾ ਸਮਝੀ ਤੂੰ ਕਿਸੇ ਤੋਂ ਘੱਟ ਨਾ ਸਮਝੀ ਤੂੰ
ਅੜਬ ਮੁਟਿਆਰਾਂ ਆ ਘੈਂਟ ਜਿਹੀਆ ਨਾਰਾਂ ਆ
ਅੜਬ ਮੁਟਿਆਰਾਂ ਆ ਘੈਂਟ ਜਿਹੀਆ ਨਾਰਾਂ ਆ
ਅੜਬ ਮੁਟਿਆਰਾਂ ਆ ਘੈਂਟ ਜਿਹੀਆ ਨਾਰਾਂ ਆ
ਅੜਬ ਮੁਟਿਆਰਾਂ ਆ ਘੈਂਟ ਜਿਹੀਆ ਨਾਰਾਂ ਆ

ਜਿਹੜੀਆ ਚਲਾਕੀਆ ਤੂੰ ਕਰਦਾ ਫਿਰੇ
ਹਨ ਗੋਲ-ਮੋਲ ਗੱਲਾਂ ਵੇ ਮੈਂ ਸਭ ਜਾਣਦੀ
ਪੁੱਤ ਪੁੱਤ ਕਰਕੇ ਜਿਓਣਾ ਮੈਨੂੰ ਆਉਂਦਾ ਨੀ
ਹਨ ਬੰਨੇ ਨੂੰ ਰਖੀ ਆ ਮੈਂ ਰੱਸੀ ਬਾਣ ਦੀ
ਹੋ ਟੱਕਰੇ ਜੇ ਕੱਲਾ ਹੱਥ ਪੈਰ ਫੁਲਣੇ

ਪਰ ਸਾਡੇ ਅੰਬਰਸਰ'ਚ ਨਾ ਧੌਣ ਲਾ ਦਿੰਦੇ

ਹੋ ਟੱਕਰੇ ਜੇ ਕੱਲਾ ਹੱਥ ਪੈਰ ਫੁਲਣੇ
ਅੜਬ ਜਿਹੀ ਕੂੜੀ ਨਾਲ ਵਾਹ ਪਹਿ ਗਿਆ
ਮਾਪਿਆ ਦੀ ਇੱਕੋ ਹੀ ਇਕ ਧੀ ਨਾ ਸਮਝੀ
ਤੇਰਾ ਸਾਹ ਆਇਆ ਉੱਤੇ ਦਾ ਉੱਤੇ ਨਾ ਰਹਿ ਗਿਆ
ਹੋ ਸਿੰਗਗਾ ਦਿਲੋਂ ਕਰੇ ਸਤਿਕਾਰ ਨਾਲੇ ਪੂਰਾ ਦਿਲੋਂ ਕੱਚ ਨਾ ਸਮਝੀ ਤੂੰ
ਹੋ ਘੱਟ ਨਾ ਸਮਝੀ ਤੂੰ ਕਿਸੇ ਤੋਂ ਘੱਟ ਨਾ ਸਮਝੀ ਤੂੰ
ਘੱਟ ਨਾ ਸਮਝੀ ਤੂੰ ਕਿਸੇ ਤੋਂ ਘੱਟ ਨਾ ਸਮਝੀ ਤੂੰ
ਅੜਬ ਮੁਟਿਆਰਾਂ ਆ ਘੈਂਟ ਜਿਹੀਆ ਨਾਰਾਂ ਆ
ਅੜਬ ਮੁਟਿਆਰਾਂ ਆ ਘੈਂਟ ਜਿਹੀਆ ਨਾਰਾਂ ਆ

ਹੋ ਦਮ ਸਦਾ ਰਖਿਆ ਆ ਕਰਕੇ ਵਿਖਾਉਣ ਦਾ
ਕਾਹਨੂੰ ਰਖੇ ਸੁਪਨਾ ਤੂੰ ਸਾਨੂੰ ਥੱਲੇ ਲਾਉਣ ਦਾ
ਮੋਂਡੇ ਨਾਲ ਮੋਡਾ ਜੋੜ ਆਪ ਖੜੀਆ
ਬਾਪੂ ਮੇਰੇ ਨੂੰ ਮੈਥੋ ਆਸਾਂ ਬੜੀਆ ਆਂ
ਹੋ self-depend ਹੋਕੇ ਖੜੀਆ ਤੇ ਤੁਰੀਆਂ
ਹੋ self-depend ਹੋਕੇ ਖੜੀ ਤੇ ਤੁਰੀ
ਹੋ self-depend ਹੋਕੇ ਖੜੀ ਤੇ ਤੁਰੀ
ਸਮਝੀ ਨਾ ਜੱਟੀ ਮਾਰਦੀ ਆ ਫੜੀਆ
ਹੋ ਸੌ ਫੁਟ ਰਹਿਦਾ ਪਰਛਾਵਾਂ ਮੇਰਾ ਦੂਰ ਲਾਜੂ ਹਥ ਨਾ ਸਮਝੀ ਤੂੰ
ਹੋ ਘੱਟ ਨਾ ਸਮਝੀ ਤੂੰ ਕਿਸੇ ਤੋਂ ਘੱਟ ਨਾ ਸਮਝੀ ਤੂੰ
ਘੱਟ ਨਾ ਸਮਝੀ ਤੂੰ ਕਿਸੇ ਤੋਂ ਘੱਟ ਨਾ ਸਮਝੀ ਤੂੰ
ਅੜਬ ਮੁਟਿਆਰਾਂ ਆ ਘੈਂਟ ਜਿਹੀਆ ਨਾਰਾਂ ਆ
ਅੜਬ ਮੁਟਿਆਰਾਂ ਆ ਘੈਂਟ ਜਿਹੀਆ ਨਾਰਾਂ ਆ
Log in or signup to leave a comment

NEXT ARTICLE