ਆਪੇ ਤੋੜ ਕੇ ਵੇ ਆਪੇ ਜੋੜ ਲੈਣੇ ਤੂੰ
ਆਪੇ ਦੂਰ ਭੇਜ ਆਪੇ ਮੋੜ ਲੈਣੇ ਤੂੰ
ਓਹਿਦਾੰ ਵੀ ਆ talent ਬਥੇਰਾ ਮੁੰਡੇਯਾ
ਬੜੇ ਚੰਗੇ ਦਿਲ ਵੀ ਵੇ ਤੋੜ ਲੈਣੇ ਤੂ
ਝੂਠ ਨੇ ਬੁੱਲਾਂ ਦੀ ਮੱਤ ਮਾਰੀ ਪਈ ਏ
ਬੱਲੇ ਵੇ ਬੱਲੇ ਤੂ ਕੁੜੀ ਚਰੀ ਪਈ ਏ
ਧੋਖੇ ਦੀ planning ਤੂੰ ਸਾਲ ਕਰਦੇ
ਧੋਖੇ ਦੀ planning ਵੇ ਸਾਲ ਕਰਦੇ
ਰਾਤੀ 2 ਵਜੇ ਕਾਲ ਕਰਦੇ
ਚੰਗੇ time ਕਿੱਥੇ ਮੰਦੇ ਹਾਲ ਕਰਦੇ
ਜਦੋਂ ਤੇਰਾ ਭਰ ਜਾਂਦਾ ਮੰਨ ਮੁੰਡਿਆਂ
ਵੇ ਚਕ ਕੇ block ਨਾਲੋ ਨਾਲ ਕਰਦੇ
2 ਵਜੇ ਕਾਲ ਕਰਦੇ
ਚੰਗੇ time ਕਿਥੇ ਮੰਦੇ ਹਾਲ ਕਰਦੇ ਵੇ
ਵੇ late night ਹੁੱਸਨਾ ਦੇ
ਕਰਦੇ ਸ਼ਿਕਾਰ ਵੇ
ਦਿਨੇ ਕੀਤੇ ਚੇਤੇ ਆਉਂਦਾ
ਤੈਨੂੰ ਮੇਰਾ ਪਿਆਰ ਵੇ
ਹੋ ਓ ਤਾਰਿਆਂ ਦੀ ਛਾਂ ਵੇ
ਹਾਏ ਮਿਲਣ ਬੁਲਾ ਵੇ
ਹੋ ਓ ਮੈਂ ਆਂ confuse ਵੇ
ਹਾਏ ਕਰੇ ਪਿਆਰ ਯਾ ਫਿਰ ਉਸੇ ਵੇ
ਬੜਾ ਜਾਲਿਮ ਏ ਜੱਟਾ ਰੋਣ ਵੀ ਨਈ ਦਿੰਦਾ
ਸੁਪਨੇ ਚ ਧੋਖੇ ਦਵੇ ਸੌਣ ਵੀ ਨੀ ਦਿੰਦਾ
ਸੁਤੀ ਨੂ ਤੂ ਤੰਗ ਤਾਲ ਤਾਲ ਕਰਦੇ
ਸੁਤੀ ਨੂ ਤੂ ਤੰਗ ਤਾਲ ਤਾਲ ਕਰਦੇ
ਰਾਤੀ 2 ਵਜੇ ਕਾਲ ਕਰਦੇ
ਚੰਗੇ time ਕਿੱਥੇ ਮੰਦੇ ਹਾਲ ਕਰਦੇ
ਜਦੋਂ ਤੇਰਾ ਭਰ ਜਾਂਦਾ ਮੰਨ ਮੁੰਡਿਆਂ
ਵੇ ਚਕ ਕੇ block ਨਾਲੋ ਨਾਲ ਕਰਦੇ
ਰਾਤੀ 2 ਵਜੇ ਕਾਲ ਕਰਦੇ
ਚੰਗੇ time ਕਿੱਥੇ ਮੰਦੇ ਹਾਲ ਕਰਦੇ
ਵੇ ਤੇਰੇ ਲੀਏ ਨਈ ਬਣੀ ਆਏਹੇ
ਦਾਰੂ ਬੰਦ ਕਰ ਦੇ
ਜਿਸਮਾਂ ਦਾ ਸ਼ੌਂਕ ਤੈਨੂ ਮਾਰੂ ਬੰਦ ਕਰ ਦੇ
ਹੋ ਓ ਉੱਜਦੇ ਨਾ ਵਸਦੇ
ਹਾਏ ਲੂਕੀ ਰਿਹਾਨ ਦੇ ਹਸਦੇ
ਹੋ ਓ ਕੋਣ ਕੀਤੇ ਮਾਹਿਦਾ ਸੀ
ਹਾਏ screenshot ਦਸਦੇ
ਕਮਰ ਚ ਦਸ ਕੋਣ ਬਾਂਹਾ ਗਲ ਪੌਂਡਾ
ਤੇਰੀਆਂ ਬਾਂਹਾ ਦਾ ਨਿਕ ਯਾਦ ਵੀ ਨੀ ਔਂਦਾ
ਚੇਤੇ ਮੈਨੂੰ ਚੜਦੇ ਸਿਆਲ ਕਰਦੇ
ਚੇਤੇ ਮੈਨੂੰ ਚੜਦੇ ਸਿਆਲ ਕਰਦੇ
ਰਾਤੀ 2 ਵਜੇ ਕਾਲ ਕਰਦੇ
ਚੰਗੇ time ਕਿੱਥੇ ਮੰਦੇ ਹਾਲ ਕਰਦੇ
ਜਦੋਂ ਤੇਰਾ ਭਰ ਜਾਂਦਾ ਮੰਨ ਮੁੰਡਿਆਂ
ਵੇ ਚਕ ਕੇ block ਨਾਲੋ ਨਾਲ ਕਰਦੇ
ਰਾਤੀ 2 ਵਜੇ ਕਾਲ ਕਰਦੇ
ਚੰਗੇ time ਕਿੱਥੇ ਮੰਦੇ ਹਾਲ ਕਰਦੇ
ਹੋ ਤੈਨੂ ਲਗੇ ਤੂ ਹੀ ਕੱਲਾ ਜੰਮਿਆ player
ਮੈਨੂ ਸਭ ਸਮਝ ਔਂਦਾ ਏ ਮੈਂ ਬੱਚੀ ਥੋਡੀ ਵੇ
ਤੈਨੂ ਕਿੰਨਿਯਨ ਦੇ ਨਾਲ ਦੇਖੇਯਾ ਮੈਂ ਘੁੱਮਮਦੇ ਨੂ
ਹੱਸਦੀ ਸੀ ਤੇਰੇ ਤੇ ਮੈਂ ਮੱਛੀ ਥੋਡੀ ਵੇ
ਤੇਰੇ ਵਾਂਗੂ ਗੱਲ-ਗੱਲ ਉੱਤੇ ਯਾਰ ਬਦਲੂੰਗੀ
ਪੱਕੀ ਆਂ ਜ਼ੁਬਾਨ ਦੀ ਮੈਂ ਕੱਚੀ ਥੋਡੀ ਵੇ
ਤੂ ਹੀ ਬਸ ɾight ਆਂ ਤੇ ਬਾਕੀ ਸਾਰੇ wrong [Am]ਨੇ
ਵੇ ਮੇਰੀ ਲੱਗੂ ਤੈਨੂ ਸਾਚੀ ਥੋਡੀ ਵੇ
ਤੂ ਨੀ ਦੁਖੀ ਹੁੰਦਾ ਤੂ ਤਾਂ ਫਨ ਕਰਦੇ
ਬਾਡਾ ਚੰਗਾ business ɾun ਕਰਦੇ
ਰਾਹ ਦੇ ਨਾਲ ਨਾਲ change ਚਾਲ ਕਰਦੇ
ਰਾਹ ਦੇ ਨਾਲ ਨਾਲ change ਚਾਲ ਕਰਦੇ
ਰਾਤੀ 2 ਵਜੇ ਕਾਲ ਕਰਦੇ
ਚੰਗੇ time ਕਿੱਥੇ ਮੰਦੇ ਹਾਲ ਕਰਦੇ
ਜਦੋਂ ਤੇਰਾ ਭਰ ਜਾਂਦਾ ਮੰਨ ਮੁੰਡਿਆਂ
ਵੇ ਚਕ ਕੇ block ਨਾਲੋ ਨਾਲ ਕਰਦੇ
ਰਾਤੀ 2 ਵਜੇ ਕਾਲ ਕਰਦੇ
ਚੰਗੇ time ਕਿੱਥੇ ਮੰਦੇ ਹਾਲ ਕਰਦੇ ਵੇ
Karan Aujla, Rehaan Records!
Roach Killa, Sandeep Rehaan