Bandook

ਮਨਾਸਿਉ
Rehaan Records
Sandeep Rehaan
Karan Aujla
ਆਉ

ਓ ਪਿਹਲਾਂ ਕਿਹੰਦੀ ਇਹਨੇ ਬੰਦੇ ਮਾਰਦਾ ਰਿਹਾ
ਤੇ ਹੁੰਨ ਬਾਤ ਪੂਛੇ ਨਾ ਹਾਏ
ਪਿਹਲਾਂ ਤੇਰੇ ਮੋਡੇ ਨਾਲ ਲਗੀ ਰਿਹੰਦੀ ਸੀ
ਵੇ ਹੁਣ ਸਾਥ ਪੂਛੇ ਨਾ

ਹੋ ਪਿਹਲਾਂ ਭਰੀ ਰਖਦਾ ਸੀ
ਹੁਣ ਵਿਚ ਮੈਂ ਸੰਦੂਕ
ਜਿਹਦਾ ਜਿੰਦਾ ਬੇਬੇ ਨਾਹੀਓ ਖੋਲਦੀ
ਮੇਰੀ ਰੁੱਸ ਗਾਯੀ ਬੰਦੂਕ

ਅੱਜ ਕਲ ਮੇਰੇ ਨਾ ਨੀ ਬੋਲਦੀ
ਮੇਰੀ ਰੁੱਸ ਗਾਯੀ ਬੰਦੂਕ
ਓਏ ਅੱਜ ਕਲ ਮੇਰੇ ਨਾ ਨੀ ਬੋਲਦੀ
ਮੇਰੀ ਰੁੱਸ ਗਾਯੀ ਬੰਦੂਕ

ਹੋ ਮੈਂ ਕਿਹਾ ਘਬਰਾ ਨਾ
ਤੈਨੂ ਕਢ ਲੂੰਗਾ ਛੇਤੀ
ਵੈਰੀ ਬੋਲਣ ਲੱਗੇ

ਵੈਰੀ ਕਿੰਨੇ ਯਾਰ
ਮੇਰੇ ਕਾਉਂਟ ਕਰਦੇ ਆ
ਰੌਂਦ ਤੋਲਣ ਲਗੇ

ਓ ਮੈਂ ਕਿਹਾ ਘਬਰਾ ਨਾ
ਤੈਨੂ ਕਢ ਲੂੰਗਾ ਛੇਤੀ
ਵੈਰੀ ਬੋਲਣ ਲੱਗੇ

ਵੈਰੀ ਕਿੰਨੇ ਯਾਰ
ਮੇਰੇ ਕਾਉਂਟ ਕਰਦੇ ਆ
ਰੌਂਦ ਤੋਲਣ ਲਗੇ

ਓ ਤੁਹਾਨੂੰ ਦਵਾਂ ਜਾਣਕਾਰੀ
ਮੇਰੀ ਰੁਸੀ ਨੀ ਮਸ਼ੂਕ
ਓ ਤਾਂ ਫਿਰੇ ਮਿਤਰਾਂ ਨੂ ਟੋਲਦੀ
ਮੇਰੀ ਰੁੱਸ ਗਾਯੀ ਬੰਦੂਕ

ਅੱਜ ਕਲ ਮੇਰੇ ਨਾ ਨੀ ਬੋਲਦੀ
ਮੇਰੀ ਰੁੱਸ ਗਾਯੀ ਬੰਦੂਕ
ਓਏ ਅੱਜ ਕਲ ਮੇਰੇ ਨਾ ਨੀ ਬੋਲਦੀ
ਮੇਰੀ ਰੁੱਸ ਗਾਯੀ ਬੰਦੂਕ

ਸੰਦੀਪ ਰਿਹਾਨ

ਹੋ ਕੀਤੇ ਕੀਤੇ ਮੇਰੇ ਨਾਲ ਵਾਕੇ ਕਰੇਯਾ
ਤੂ ਪੇਯਾ ਰਿਹਨਾ bed ਚ
ਕਿਹੰਦੀ ਕਦੇ miss ਤੂ ਨਿਸ਼ਾਨਾ ਨਈ ਸੀ ਕਿੱਤਾ
ਮਾਰਦਾ ਸੀ head ਚ

ਓ ਕੀਤੇ ਕੀਤੇ ਮੇਰੇ ਨਾਲ ਵਾਕੇ ਕਰੇਯਾ
ਤੂ ਪੇਯਾ ਰਿਹਨਾ bed ਚ
ਕਿਹੰਦੀ ਕਦੇ miss ਤੂ ਨਿਸ਼ਾਨਾ ਨਹੀ ਸੀ ਕਿੱਤਾ
ਮਾਰਦਾ ਸੀ head ਚ

ਹੋ ਮੈਨੂ ਦੇਖ ਭੱਜੇ ਕੂਕ
ਦਿੰਦੀ ਕਾਲਜੇ ਮੈ ਫੂਕ
ਤੈਨੂ ਕ਼ਦਰ ਨੀ ਕਿਹੰਦੀ ਮੇਰੇ ਰੋਲ’ਦੀ

ਮੇਰੀ ਰੁੱਸ ਗਯੀ ਬੰਦੂਕ
ਅੱਜ ਕਲ ਮੇਰੇ ਨਾ ਨੀ ਬੋਲਦੀ
ਮੇਰੀ ਰੁੱਸ ਗਾਯੀ ਬੰਦੂਕ
ਓਏ ਅੱਜ ਕਲ ਮੇਰੇ ਨਾ ਨੀ ਬੋਲਦੀ
ਮੇਰੀ ਰੁੱਸ ਗਾਯੀ ਬੰਦੂਕ

ਮੈਂ ਕਿਹਾ ਚੁਪ ਕਰ ਤੈਨੂ ਔਜਲਾ ਪੀਆਉ
ਅੱਜ ਖੂਨ ਮੰਗ ਕੇ

ਓ antiਆਂ ਦੇ ਸ਼ਿਅਰ
ਅੱਜ ਗੇੜਾ ਮਾਰਨਾ ਨੀ
ਤੈਨੂ ਮੋਡਦੇ ਟੰਗ ਕੇ

ਕਿਹਾ ਚੁਪ ਕਰ ਤੈਨੂ ਔਜਲਾ ਪੇਯੌ
ਅੱਜ ਖੂਨ ਮੰਗ ਕੇ
Antiਆਂ ਦੇ ਸ਼ਿਅਰ
ਅੱਜ ਗੇੜਾ ਮਾਰਨਾ ਨੀ
ਤੈਨੂ ਮੋਡਦੇ ਟੰਗ ਕੇ

ਹੋ ਕਿਹੰਦੀ ਕੁਛ ਤਾਂ ਤੂ ਬੋਲ
ਲੈਜਾ ਵੈਰਿਯਾਨ ਦੇ ਕੋਲ
ਕਿਹੰਦੀ ਕਾਢ ਦੇ ਤੂ ਫਿਰੇ ਕਾਨ ਖੋਲਦੀ
ਮੇਰੀ ਰੁੱਸ ਗਾਯੀ ਬੰਦੂਕ

ਅੱਜ ਕਲ ਮੇਰੇ ਨਾ ਨੀ ਬੋਲਦੀ
ਮੇਰੀ ਰੁੱਸ ਗਾਯੀ ਬੰਦੂਕ
ਓਏ ਅੱਜ ਕਾਲ ਮੇਰੇ ਨਾ ਨੀ ਬੋਲਦੀ
ਮੇਰੀ ਰੁੱਸ ਗਾਯੀ ਬੰਦੂਕ

ਮਨਾਸਿਉ
ਰਿਹਾਨ ਰੇਕਾਰ੍ਡ੍ਸ
ਸੰਦੀਪ ਰੇਹਾਨ
ਗੀਤਾਂ ਦੀ ਮਸ਼ੀਨ ਆਉ
Đăng nhập hoặc đăng ký để bình luận

ĐỌC TIẾP