Karan Aujla , Navjot
ਉਹ ਹਲਕੀ ਜੀ ਦਾੜ੍ਹੀ ਨਾਲ ਮੁੱਛ ਪੁਰੀ ਪੁੱਛ
ਮੇਰੇ ਏਰੀਆ ਟਿਕਾਣੇ ਮੈਨੂੰ ਕੱਲਾ ਕੱਲਾ ਜਾਣੇ
ਪਿੰਡ ਦੇ ਨਿਆਣੇ ਤੇ ਸਿਆਣੇ ਕਹਿਣ ਸਿਰਾ ਮੈਨੂੰ
ਲੈਂਦੇ ਨੇ ਸਲਾਹਾਂ ਸਾਥੋਂ ਸੂਝਵਾਨ ਲਾਣੇ
ਮੇਰਾ ਸੋਣੀਏ ਸੁਭਾ ਬੜਾ ਅੱਥਰਾ
ਨੇ ਕਪੜੇ black ਨਾਲੇ ਸ਼ੌਂਕ ਨੀ ਕਰਾਈਦਾ
ਐਂਵੇ ਬਾਰ ਬਾਰ ਮਾਰ ਮਾਰ ਬਾਰ ਬਾਰ ਮਾਰ ਮਾਰ
ਐਵੇਂ ਬਾਰ ਬਾਰ ਮਾਰ ਮਾਰ time ਨਾ ਗਵਾ
ਮੁੱਲ ਪੈਣਾ ਨਇਓ ਮਾਰੀ ਹੋਈ tɾy ਦਾ
ਗੱਲ ਸੁਣ ਲੈ twinkleਨਾ ਜਚਦੇ dimple
ਨਾ ਵੇਲੀ ਪਿੱਛੇ time ਨਈ ਗਵਾਈ ਦਾ
ਐਵੇਂ ਬਾਰ ਬਾਰ ਮਾਰ ਮਾਰ ਟਾਇਮ ਨਾ ਗਵਾ
ਮੁੱਲ ਪੈਣਾ ਨਇਓ ਮਾਰੀ ਹੋਈ TRY ਦਾ
ਗੱਲ ਸੁਣ ਲੈ twinkleਨਾ ਜਚਦੇ dimple
ਨਾ ਵੇਲੀ ਪਿੱਛੇ time ਨਈ ਗਵਾਈ ਦਾ
ਮੇਰਾ ਟਾਇਮ ਨਈ freeਜੱਟ ਐ busy
ਪਹਿਲਾ time ਹੋਰ ਸੀ ਹੁਣ ਲਈ ਨਾ easy
ਸ਼ੌਂਕ ਹੋਰ ਨੇ ਮਿੱਤਰਾਂ ਦੇ ਜ਼ੋਰ ਨੇ
ਖ਼ੌਰੇ ਕਿੰਨੇਆ ਹੀ ਹੇਟਰਾਂ ਦੇ ਦੰਦ ਭੋਰਨੇ
ਤੈਨੂੰ ਚਹੀਦੀ ਆ helpਜੇ ਦੱਸਦੇ ਸਿਖਦਾ ਦੇਵਾਂਗੇ
ਕਿਵੇਂ ਕਿਸੇ ਪਿਆਰ ਨੂ ਭੁਲਾਈਦਾ
ਐਵੇਂ ਬਾਰ ਬਾਰ ਮਾਰ ਮਾਰ time ਨਾ ਗਵਾ
ਮੁਲ ਪੈਣਾ ਨਇਓ ਮਾਰੀ ਹੋਈ tɾyਦਾ
ਗੱਲ ਸੁਣ ਲੈ twinkleਨਾ ਜਚਦੇ dimple
ਨਾ ਵੇਲੀ ਪਿੱਛੇ time ਨਈ ਗਵਾਈ ਦਾ yo
ਉਹ ਬਾਰ ਬਾਰ ਮਾਰ ਮਾਰ ਚਾਹੇ ਤਿੰਨ ਚਾਰ ਬਾਰ
ਕਰੇ ਨਾ ਪਿਆਰ ਯਾਰ ਦੱਸਾਂ ਇਨਕਾਰ ਨਾਰ
ਉਹ ਲਾ ਨਾ ਸਕੀਮ ਐਂਵੇ ਲੈ ਨਾ dream
ਐਂਵੇ ਲਾ ਨਾ creamਐਂਵੇ ਲੈ ਨਾ steam
ਹੋ ਜਿੰਨਾ ਦੀ ਤੂੰ ਥੁੱਕ ਦੱਸਦੀ ਏ ਉਹੀ ਠੋਕੇ
ਮਿੱਤਰਾਂ ਦੀ ਤੇਰੇ ਸ਼ਹਿਰ ਵਿਚ ਪੂਰੀ ok
ਉਹ ਕਿੰਨੀ ਵਾਰੀ ਦੱਸਾਂ ਗੱਲਾਂ ਵਿਚ ਨਇਯੋ ਆਈਦਾ
ਨੀ ਬਾਰ ਬਾਰ ਮਾਰ ਨਾ ਤੂੰ ਫੈਦਾ ਨਈ tɾyਦਾ
Karan ਔਜਲਾ yo!
ਔਜਲੇ ਦੇ ਕੰਮ ਨੇ ਕੰਮਾਂ ਵਿਚ ਦਮ ਨੇ
ਜਿੰਨੇ ਯਾਰ ਜੱਟ ਦੇ ਕੁੜੇ ਸਾਰੇ ਥਮ ਨੇ
Life ਗੋਰੀਏ ਤੇਰੀ hypeਗੋਰੀਏ
ਨਾ ਤੂੰ downਜੇ ਬੰਦੇ ਦੀ ਬਣ wifeਗੋਰੀਏ
ਨੀ ਘਰਾਂਲੇ ਆਲਾ ਯਾਰ ਤੇਰਾ ਹੋਣਾ ਨੀ ਤੂੰ ਭੁੱਲ ਕੇ ਨੇ
ਤੇਰੇ ਐਂਵੇ ਮੂੰਹ ਨੀ ਫੁਲਾਇਆ ਦਾ
ਐਵੇਂ ਬਾਰ ਬਾਰ ਮਾਰ ਮਾਰ time ਨਾ ਗਵਾ
ਮੁਲ ਪੈਣਾ ਨਇਓ ਮਾਰੀ ਹੋਈ tɾyਦਾ
ਗੱਲ ਸੁਣ ਲੈ twinkle ਨਾ ਜਚਦੇ dimple
ਨਾ ਵੇਲੀ ਪਿੱਛੇ time ਨਈ ਗਵਾਈ ਦਾ
ਐਵੇਂ ਬਾਰ ਬਾਰ ਮਾਰ ਮਾਰ time ਨਾ ਗਵਾ
ਮੁਲ ਪੈਣਾ ਨਇਓ ਮਾਰੀ ਹੋਈ tɾy ਦਾ
ਗੱਲ ਸੁਣ ਲੈ twinkleਨਾ ਜਚਦੇ dimple
ਨਾ ਵੇਲੀ ਪਿੱਛੇ time ਨਈ ਗਵਾਈ ਦਾ
ਬਾਰ ਬਾਰ ਮਾਰ ਮਾਰ ਬਾਰ ਬਾਰ ਮਾਰ ਮਾਰ