Pray

Rehaan Records
Karan Aujla
Deep Jandu
Sandeep Rehaan

ਕਦੇ ਬਾਹਰ ਆ ਗਿਆ
ਕਦੇ ਗਾਇਬ ਹੋ ਗਿਆ
ਕਦੇ ਕੱਲਾ ਦਿਖ ਗਿਆ
ਕਿਡਨੈਪ ਹੋ ਗਿਆ
ਉਹ ਕਦੇ ਬਾਹਰ ਆ ਗਿਆ
ਕਦੇ ਗਾਇਬ ਹੋ ਗਿਆ
ਕਦੇ ਕੱਲਾ ਦਿਖ ਗਿਆ
ਕਿਡਨੈਪ ਹੋ ਗਿਆ
ਤੇਰੀ Life ਮੇਰੀ Life ਨੂੰ Threat ਗੋਰੀਏ
ਮੰਗਦੇ ਪਿਆਰ ਵੈਰੀ ਮੰਗਦੇ ਨੇ Death ਗੋਰੀਏ
ਹੋ ਤੇਰੇ ਨਾਲ ਕਿਥੋਂ ਕਰਲਾ Start ਮੈਂ
ਪਹਿਲੇ ਪੰਗੇ ਹੀ ਨੀ ਮੁੱਕਦੇ
ਪਹਿਲੇ ਪੰਗੇ ਹੀ ਨੀ ਮੁੱਕਦੇ
ਹੋ ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ
ਹੋ ਓ

ਹੋ ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ
ਵੈਰੀ ਮੇਰੇ ਸੁੱਖਾ ਸੁੱਖਦੇ
ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ
ਵੈਰੀ ਮੇਰੇ ਸੁੱਖਾ ਸੁੱਖਦੇ ਹਾਏ

ਕਹਿੰਦੇ ਰਨ ਕਰਨਾ ਏ ਟੀ ਡੌਟ ਮੰਗਦੇ
ਇਦਾਂ ਦੇ ਤਾਂ ਓਦਾਂ ਨ ਸੇਲ ਬਹੁਤ ਮੰਗਦੇ
ਮੰਨਿਆ ਮੈਂ ਬਾਬੇ ਦਾ ਧਿਆਓਂਦੇ ਨਾਮ ਨੀ
ਪਰ ਬਾਬੇ ਕੋਲੋਂ ਮਿੱਤਰਾਂ ਦੀ ਮੌਤ ਮੰਗਦੇ
ਸਾਡੇ ਮੋਢਿਆਂ ਦੇ ਉੱਤੇ ਜਿਹੜੇ Head ਨੀ
ਮਾਪਿਆਂ ਦੇ ਮੂਹਰੇ ਝੁੱਕਦੇ

ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ
ਵੈਰੀ ਮੇਰੇ ਸੁੱਖਾ ਸੁੱਖਦੇ
ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ
ਵੈਰੀ ਮੇਰੇ ਸੁੱਖਾ ਸੁੱਖਦੇ ਹਾਏ

ਉਹ ਸਾਰੇ ਦੂਰ – ਦੂਰ ਰਹਿੰਦੇ ਤੂੰ ਵੀ ਜਾ ਗੋਰੀਏ
ਹਾਰ ਦੀ ਥਾਂ ਰੱਸਾ ਨ ਪਵਾ ਗੋਰੀਏ
ਮੈਂਨੂੰ ਜਾਨੂੰ- ਜਾਨੂੰ ਕਹਿਣਾ ਤੇਰਾ ਚੰਗਾ ਨ ਲੱਗੇ
ਨੀ ਸਾਡਾ Nick name End ਤੇ ਸਵਾਹ ਗੋਰੀਏ
ਉਹ ਮੈਨੂੰ ਆਖੇਂ ਮੇਰਾ ਸੁਪਨਾਏ ਤੂੰ
ਐਵੇਂ ਦੇਖੇਗੀ Dream ਫੂਕਦੇ

ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ
ਵੈਰੀ ਮੇਰੇ ਸੁੱਖਾ ਸੁੱਖਦੇ
ਜੱਟ ਸੁੱਤਾ ਪਿਆ ਰਹਿ ਜਾਵੇ ਰਕਾਨੇ ਨੀ
ਵੈਰੀ ਮੇਰੇ ਸੁੱਖਾ ਸੁੱਖਦੇ ਹਾਏ

ਰੋਵੇਗੀ ਅੱਖਾਂ ਚ ਹੱਥ ਦੇ ਕੇ
ਤੈਨੂੰ ਮੇਰੀ Warning ਰੱਖੀ ਨਾ ਭੁਲੇਖੇ
Life ਵਿੱਚ ਵੱਡੇ ਮਿਲੇ ਹੋਣਗੇ
ਤੈਨੂੰ ਲੱਗੇ ਪਿੰਡਾ ਵਾਲੇ ਵੈਲੀ ਨਹੀਓਂ ਦੇਖੇ
ਹੋ ਮੇਰੀ Life ਨੀ ਡਰਾਮਾ ਫ਼ਿਲਮੀ ਸੀਨ ਗੋਰੀਏ
ਗੋਲੀ ਕੀਲਦੀ ਵੈਰੀ ਨੂੰ ਜਿਵੇਂ Been ਗੋਰੀਏ
ਤੈਨੂੰ End ਤੇ ਰਕਾਨੇ ਯਾਰੀ ਆਉਣੀਂ ਰਾਸ ਨੀ
ਇੱਥੇ Do or Die ਕੋਈ ਫੇਲ ਪਾਸ ਨੀ

Rehaan Records
Đăng nhập hoặc đăng ký để bình luận

ĐỌC TIẾP