Thaa Karke

B Mohit
Karan Aujla!

Bollywood ਤੈਨੂ ਚੱਕ ਲੈਂਦਾ soon
ਤੂੰ ਲੱਗਦੀ ਏ Star ਕੁੜੇ
ਤੈਨੂੰ ਵੇਖ ਵੇਖ ਜਲਦਾ ਏ ਖੂਨ
ਨਾ ਮਿੱਤਰਾਂ ਨੂੰ ਸਾੜ ਕੁੜੇ
Bollywood ਤੈਨੂ ਚੱਕ ਲੈਂਦਾ soon
ਤੂੰ ਲੱਗਦੀ ਏ Star ਕੁੜੇ
ਤੈਨੂੰ ਵੇਖ ਵੇਖ ਜਲਦਾ ਏ ਖੂਨ
ਨਾ ਮਿੱਤਰਾਂ ਨੂੰ ਸਾੜ ਕੁੜੇ

ਤੂੰ ਲੱਗਦੀ ਏ ਠਾ ਕਰਕੇ AK 47
ਲੱਗਦੀ ਏ ਠਾ ਕਰਕੇ AK 47
ਲਗਦੀ ਏ ਠਾ ਕਰਕੇ

ਤੂੰ ਲੱਗਦੀ ਏ ਠਾ ਕਰਕੇ AK 47
ਤੂੰ ਲੱਗਦੀ ਏ ਠਾ ਕਰਕੇ AK 47

ਹਾਏ ਨੀ ਤੇਰਾ ਨਖਰਾ
ਓ ਸਾਰੇ ਮੁੰਡਿਆਂ ਦੇ ਦਿਲ kill ਕਰਦਾ
ਨਿਸ਼ਾਨਾ ਤੇਰੀ ਅੱਖ ਦਾ
ਨੀ ਜੋ ਵੀ ਤੈਨੂੰ ਤਕਦਾ
ਸਾਰੀ ਕੁੜੀਆਂ ਦੇ ਵਿਚ ਬਿੱਲੋ
ਚਿਹਰਾ ਬਸ ਤੇਰਾ ਹੇ ਓ ਲੱਭਦਾ
ਤੂੰ December ਨੂੰ ਕਰ ਦਿਠਾ June ਨੀ
ਏਨੀ ਆ ਤੂੰ hot ਕੁੜੇ
ਤੈਨੂੰ ਵੇਖ ਵੇਖ ਜਲਦਾ ਏ moon
ਨਾ ਰਾਤੀ ਆਈ ਬਾਹਰ ਕੁੜੇ

ਤੂੰ ਲੱਗਦੀ ਏ ਠਾ ਕਰਕੇ AK 47
ਲੱਗਦੀ ਏ ਠਾ ਕਰਕੇ AK 47
ਲੱਗਦੀ ਏ ਠਾ ਕਰਕੇ

ਤੂੰ ਲੱਗਦੀ ਏ ਠਾ ਕਰਕੇ AK 47
ਤੂੰ ਲੱਗਦੀ ਏ ਠਾ ਕਰਕੇ AK 47

Yo Karan Aujla

Baby hello hi ਕਰੀ ਨਾ ਨੀ bye
ਕਿਨੇ ਗੇੜੇ ਲਾਏ ਤੇ ਤੂੰ ਹਜੇ ਵੀ ਏ shy
ਅੱਖ ਦੀ ਕੀ ਗਲ ਕਰਾ
ਕੀ ਮੈ ਦਸ ਹੱਲ ਕਰਾ
Goa ਵੱਲ ਚਲਦੇ ਆ
Party ਮੈ ਚੱਲ ਕਰਾ
ਓ ਸਾਡੀ ਦੁਨੀਆ ਏ fan
ਕੁੜੇ ਅਸੀ ਤੇਰੇ fan
ਜੱਟ ਰਿਹੰਦਾ one man
ਮੈਨੂੰ Aujlaਹੇ ਕਹਿਣ
ਬਾਹਲਾ ਕਰੋ ਨਾ ਜੀ ਮਾਣ
ਸੁਣ ਠਾ ਲੋ ਜਾਂ
ਯਾਰੀ ਲਾਕੇ ਫਾਇਦਾ ਹੋਜੂ
ਨਹੀ ਠਾ ਏ ਨੁਕਸਾਨ

ਓਏ ਆਂਖ ਤੇਰੀ ਗੁਣ
ਜੱਟ bulletproof ਏ
Bulletproof ਗੱਡੀ ਵਿਚ sunroof ਏ
Right seat ਬਹਿਜਾ
ਤੈਨੂੰ vegas ਨੂੰ ਲੇਜਾ
ਸਾਨੂੰ ਵੇਖ ਵੇਖ ਗੋਰੇਯਾ ਨੇ ਮਾਰਨੇ ਸਲੂਟ ਏ

ਤੂੰ ਲਗਦੀ ਏ ਠਾ ਕਰਕੇ
ਤੂੰ ਲਗਦੀ ਏ ਠਾ ਕਰਕੇ

Yo!
Rehaan Records
Log in or signup to leave a comment