Guilty

Karan Aujla
Inder Chahal
Proof yeah proof
ਆਓ ਪਾਸ ਮੇ ਤੋ ਬੈਠੋ
ਬੋਲੋ ਕ੍ਯਾ ਬਾਤ ਹੂਈ
ਯਾ ਬੋਲ ਨਈ ਸਕਦੇ
ਜੋ ਆਪਕੇ ਸਾਥ ਹੂਈ
ਕੱਲ ਰਾਤੀ ਕੀਤੇ ਚਲੇ ਗਏ
ਨਾਲ ਵੀ ਸੀ ਯਾ ਕੱਲੇ ਗਏ
ਹੋ ਜਿਸ ਕਰ ਕੇ Guilty Feel ਕਰੋ
ਕ੍ਯਾ ਕਰਾਮਾਤ ਹੂਈ
ਆਓ ਪਾਸ ਮੇ ਤੋ ਬੈਠੋ
ਬੋਲੋ ਕ੍ਯਾ ਬਾਤ ਹੂਈ
ਯਾ ਬੋਲ ਨਈ ਸਕਦੇ
ਜੋ ਆਪਕੇ ਸਾਥ ਹੂਈ

Yeah
ਕੌਣ ਤਾ ਤੁਮਕੋ ਲੇਨੇ ਆਯਾ
ਕੌਣ ਸੀ ਗਾਡੀ ਥੀ
ਤੂ ਦੱਸ ਕਿ ਸੀ ਪਾਯਾ ਤੇਰੇ ਸੂਟ ਯਾ ਸਾੜੀ ਥੀ
ਕੌਣ ਤਾ ਤੁਮਕੋ ਲੇਨੇ ਆਯਾ
ਕੌਣ ਸੀ ਗਾਡੀ ਥੀ
ਤੂ ਦੱਸ ਕਿ ਸੀ ਪਾਯਾ ਤੇਰੇ ਸੂਟ ਯਾ ਸਾੜੀ ਥੀ
ਦਿਨ ਮੇ ਤੋ ਸਾਥ ਹੀ ਤੇ
ਤੇਰੀ ਕਹਾਂ ਪੇ ਰਾਤ ਹੂਈ
ਕੀਤੇ ਜਾਕੇ ਖਤਮ ਹੋਆ
ਕੈਸੇ ਸ਼ੁਰੂ ਆਤ ਹੂਈ
ਆਓ ਪਾਸ ਮੇ ਤੋ ਬੈਠੋ
ਬੋਲੋ ਕ੍ਯਾ ਬਾਤ ਹੂਈ
ਯਾ ਬੋਲ ਨਈ ਸਕਦੇ
ਜੋ ਆਪਕੇ ਸਾਥ ਹੂਈ

ਹੋ ਸੁਣੇਯਾ ਮੈਂ ਮਿਹੰਗੀ ਮੁਲਾਕਾਤ ਹੋ ਗਈ
ਸੁਣੇਯਾ ਮੈਂ ਮਾੜੀ ਤੇਰੇ ਸਾਥ ਹੋ ਗਈ
ਹੋ ਮਿੱਤਰਾਂ ਦੇ ਨਾਲ ਤੂ ਸਵੇਰੇ ਕਰੀ ਸੀ
ਜਿਹੜੀ ਤੇਰੇ ਨਾਲ ਕੱਲ ਰਾਤ ਹੋ ਗਈ
ਕੋਲ ਮੇਰੇ ਬੈਠ ਦੱਸ ਕਿ ਹੋ ਗਿਆ
ਲਭਦੀ ਫਿਰੇ ਨੀ ਤੇਰਾ ਕਿ ਖੋ ਗਿਆ
ਲਗਦਾ ਕਿਸੇ ਨੇ ਤੇਰਾ ਛੱਲਾ ਮੋੜ ਤਾ
ਲਗਦਾ ਕਿਸੇ ਨੇ ਤੇਰਾ ਦਿਲ ਤੋੜ ਤਾ
ਤੇਰੇ ਨਾਲ ਮਾਡੀ ਕਰ ਗਯਾ ਕਿਸਕੀ ਔਕਾਤ ਹੂਈ
ਤੈਨੂ ਚੜੀ ਜਵਾਨੀ ਜੋ ਕੈਸੇ ਬਰਬਾਦ ਹੂਈ
ਆਓ ਪਾਸ ਮੇ ਤੋ ਬੈਠੋ
ਬੋਲੋ ਕ੍ਯਾ ਬਾਤ ਹੂਈ
ਯਾ ਬੋਲ ਨਈ ਸਕਦੇ
ਜੋ ਆਪਕੇ ਸਾਥ ਹੂਈ

ਸ਼ਾਯਦ ਤੈਨੂ ਦਿੱਲ ਸਾਫ ਵਾਲੇ ਮਿਲ ਜਾਂ ਗੇ ਹੋਰ ਬਡੇ
ਪਰ ਬਚ ਕੇ ਕੁੜੀਏ ਪਤਾ ਤੈਨੂ ਹੁਸਨਾ ਦੇ ਚੋਰ ਬਡੇ
ਸ਼ਾਯਦ ਤੈਨੂ ਦਿੱਲ ਸਾਫ ਵਾਲੇ ਮਿਲ ਜਾਂ ਗੇ ਹੋਰ ਬਡੇ
ਪਰ ਬਚ ਕੇ ਕੁੜੀਏ ਪਤਾ ਤੈਨੂ ਹੁਸਨਾ ਦੇ ਚੋਰ ਬਡੇ
ਮੈਨੂ ਤੇਰੇ ਨਾਲ ਲੱਗੇ ਬ੍ੜੇ ਅਰਸੇ ਬਾਦ ਹੂਈ
ਜੋ ਕਭੀ ਕਭੀ ਆਏ ਓ ਕੈਸੀ ਯਾਦ ਹੂਈ
ਆਓ ਪਾਸ ਮੇ ਤੋ ਬੈਠੋ
ਬੋਲੋ ਕ੍ਯਾ ਬਾਤ ਹੂਈ
ਯਾ ਬੋਲ ਨਈ ਸਕਦੇ
ਜੋ ਆਪਕੇ ਸਾਥ ਹੂਈ
ਆਓ ਪਾਸ ਮੇ ਤੋ ਬੈਠੋ
ਬੋਲੋ ਕ੍ਯਾ ਬਾਤ ਹੂਈ
ਯਾ ਬੋਲ ਨਈ ਸਕਦੇ
ਜੋ ਆਪਕੇ ਸਾਥ ਹੂਈ
Đăng nhập hoặc đăng ký để bình luận

ĐỌC TIẾP