Woofer

Tit-for-tat rule ਰੱਬ ਦਾ
ਤੈਨੂੰ ਤੇਰੀ ਹੀ ਪਊਗੀ ਮਹਿੰਗੀ cheat ਵੇ (Cheat ਵੇ)
Tit-for-tat rule ਰੱਬ ਦਾ
ਤੈਨੂੰ ਤੇਰੀ ਹੀ ਪਊਗੀ ਮਹਿੰਗੀ cheat ਵੇ (Cheat ਵੇ)
ਗੈਰਾਂ ਦਿ ਆਂ woofer ਆਂ 'ਤੇ ਨੱਚਦਾ (ਨੱਚਦਾ, ਨੱਚਦਾ)
ਓਏ, ਗੈਰਾਂ ਦਿ ਆਂ woofer ਆਂ 'ਤੇ ਨੱਚਦਾ
ਕਰਕੇ mute ਸਾਡੀ beat ਵੇ (Beat ਵੇ)
ਗੈਰਾਂ ਦਿ ਆਂ woofer ਆਂ 'ਤੇ ਨੱਚਦਾ
ਕਰਕੇ mute ਸਾਡੀ beat ਵੇ (Beat ਵੇ)

G-G, G. Guri
ਗੈਰਾਂ ਦਿ ਆਂ woofer ਆਂ 'ਤੇ ਨੱਚਦਾ, ਨੱਚਦਾ
ਕਰ-ਕਰ-ਕਰ, ਕਰਕੇ mute ਸਾਡੀ beat ਵੇ

Up-down ਜ਼ਿੰਦਗੀ ਦਾ ਸੱਚ ਵੇ
ਤੈਨੂੰ shortcut ਵਾਲੀ ਆਂ ਨੇ ਠੱਗਤਾ (ਠੱਗਤਾ)
ਝਾੜ ਕੇ fuse ਮੇਰਾ ਮੇਰੇ ਦਿਲ ਦਾ
ਹੁਣ ਕੁੰਡੀ ਆਲ਼ੇ bulb ਆਂ 'ਤੇ ਜਗਦਾ (ਕੁੰਡੀ ਆਲ਼ੇ bulb ਆਂ 'ਤੇ ਜਗਦਾ)
Up-down ਜ਼ਿੰਦਗੀ ਦਾ ਸੱਚ ਵੇ
ਤੈਨੂੰ shortcut ਵਾਲੀ ਆਂ ਨੇ ਠੱਗਤਾ
ਝਾੜ ਕੇ fuse ਮੇਰਾ ਮੇਰੇ ਦਿਲ ਦਾ
ਹੁਣ ਕੁੰਡੀ ਆਲ਼ੇ bulb ਆਂ 'ਤੇ ਜਗਦਾ (ਜਗਦਾ)
ਵੇ ਤੂੰ memory ਚੋਂ wash ਕੀਤਾ ਨਾਰ ਨੂੰ
ਮੈਂ ਤੇਰੀ ρhoto [C7]ਵੀ ਕਰੀ ਨਾ ਕੋਈ delete ਵੇ
ਓਏ, ਗੈਰਾਂ ਦਿ ਆਂ woofer ਆਂ 'ਤੇ ਨੱਚਦਾ
ਕਰਕੇ mute ਸਾਡੀ beat ਵੇ (Beat ਵੇ)
ਗੈਰਾਂ ਦਿ ਆਂ woofer ਆਂ 'ਤੇ ਨੱਚਦਾ
ਕਰਕੇ mute ਸਾਡੀ beat ਵੇ

ਗੈਰਾਂ ਦਿ ਆਂ woofer ਆਂ 'ਤੇ ਨੱਚਦਾ, ਨੱਚਦਾ
ਕਰ-ਕਰ-ਕਰ, ਕਰਕੇ mute ਸਾਡੀ beat ਵੇ

Singh Jeet ਚਣਕੋਈ ਆਂ ਪਿੰਡ ਵਾਲਿਆ (ਵਾਲਿਆ)
ਐਨੀ ਛੇਤੀ ਹੁੰਦੀ ਨਹੀਓਂ out ਮੈਂ (Out ਮੈਂ)
ਵੇਖੀ ਜਾਈਂ ਅੱਗੇ ਕੀ-ਕੀ ਬਣਦਾ (ਬਣਦਾ)
Bouncer 'ਤੇ ਮਾਰੂੰ ਜਦੋਂ shot ਮੈਂ (Bouncer 'ਤੇ ਮਾਰੂੰ ਜਦੋਂ shot ਮੈਂ)
Singh Jeet ਚਣਕੋਈ ਆਂ ਪਿੰਡ ਵਾਲਿਆ (ਵਾਲਿਆ)
ਐਨੀ ਛੇਤੀ ਹੁੰਦੀ ਨਹੀਓਂ out ਮੈਂ (Out ਮੈਂ)
ਵੇਖੀ ਜਾਈਂ ਅੱਗੇ ਕੀ-ਕੀ ਬਣਦਾ (ਬਣਦਾ)
Bouncer 'ਤੇ ਮਾਰੂੰ ਜਦੋਂ shot ਮੈਂ (Shot ਮੈਂ)
ਕਰੂਗੀ burn ਤੇਰੀ ego ਆਂ
Heart broken ਆਂ ਦੀ heat ਵੇ
ਓਏ, ਗੈਰਾਂ ਦਿ ਆਂ woofer ਆਂ 'ਤੇ ਨੱਚਦਾ
ਕਰਕੇ mute ਸਾਡੀ beat ਵੇ (Beat ਵੇ)
ਗੈਰਾਂ ਦਿ ਆਂ woofer ਆਂ 'ਤੇ ਨੱਚਦਾ
ਕਰਕੇ mute ਸਾਡੀ beat ਵੇ
Đăng nhập hoặc đăng ký để bình luận

ĐỌC TIẾP