Chann De Varga

ਹੋ ਤੈਨੂ ਪਾਕੇ ਬਣ ਬੇਫਿਕਰ ਗਈ
ਤੂ ਮਿਲਿਆ ਕੇ ਮੈਂ ਨਿਖਰ ਗਈ
ਹੋ ਤੈਨੂ ਪਾਕੇ ਬਣ ਬੇਫਿਕਰ ਗਈ
ਤੂ ਮਿਲਿਆ ਕੇ ਮੈਂ ਨਿਖਰ ਗਈ
ਹੋ ਮੈਨੂ ਕੁੜੀਆਂ ਟੀਚਰਾਂ ਮਾਰਦੀ ਆਂ
ਦੋ ਬੋਲ ਸੁਣਾ ਕੇ ਥਾਰ ਦੀਆਂ
ਜਿਹਦਾ ਚੰਨ ਦੇ ਵਰਗਾ

ਹਾਏ ਨੀ ਜਿਹਦਾ ਚੰਨ ਦੇ ਵਰਗਾ ਯਾਰ ਹੋਵੇ
ਓਹਨੇ ਆਪੇ ਹੀ ਚਮਕਾ ਮਾਰਨੀ ਆਂ
ਜਿਹਦਾ ਚੰਨ ਦੇ ਵਰਗਾ ਯਾਰ ਹੋਵੇ
ਓਹਨੇ ਆਪੇ ਹੀ ਚਮਕਾ ਮਾਰਨੀ ਆਂ

ਹੋ ਲਾਕੇ ਪੈਰ ਮੁੜਾਂ ਮੈਂ ਤਾਰਿਆਂ ਨੂ
ਓਹਨੇ ਚਾਰ ਚੜਾ ਤੇ ਅੰਬਰ ਤੇ
ਹੋ ਕਿਹੰਦਾ ਖੁਸ਼ੀ ਤੇਰੀ ਲਈ ਜਯੋਣਾ ਮੈਂ
ਤਾਂਹੀ ਮਰਦੀ ਫਿਰਾਂ ਪਤੰਦਰ ਤੇ
ਹੋ ਲਾਕੇ ਪੈਰ ਮੁੜਾਂ ਮੈਂ ਤਾਰਿਆਂ ਨੂ
ਓਹਨੇ ਚਾਰ ਚੜਾ ਤੇ ਅੰਬਰ ਤੇ
ਹੋ ਕਿਹੰਦਾ ਖੁਸ਼ੀ ਤੇਰੀ ਲਈ ਜਯੋਣਾ ਮੈਂ
ਤਾਂਹੀ ਮਰਦੀ ਫਿਰਾਂ ਪਤੰਦਰ ਤੇ
ਹੋ ਕਿਹੰਦਾ ਗੁਗਲੋ ਮੁੱਗਲੋ ਮੇਰੀ ਮੈਂ
ਕੁਦਰਤ ਵਾਂਗ ਸ਼ਿੰਗਾਰ ਨਿਆਂ
ਜਿਹਦਾ ਚੰਨ ਦੇ ਵਰਗਾ

ਹਾਏ ਨੀ ਜਿਹਦਾ ਚੰਨ ਦੇ ਵਰਗਾ ਯਾਰ ਹੋਵੇ
ਓਹਨੇ ਆਪੇ ਹੀ ਚਮਕਾ ਮਾਰਨੀ ਆਂ
ਜਿਹਦਾ ਚੰਨ ਦੇ ਵਰਗਾ ਯਾਰ ਹੋਵੇ
ਓਹਨੇ ਆਪੇ ਹੀ ਚਮਕਾ ਮਾਰਨੀ ਆਂ

ਹੋ ਕਿਹੰਦਾ ਹੁਕਮ ਚਲਾਇਆ ਕਰ ਅੱਡੀਏ
ਜੋ ਆਖਾਂ ਬੋਲ ਪੁਗੋਨਾ ਏ
ਹੋ ਮੈਥੋਂ ਬੋਲ ਕੇ ਦੱਸਿਆ ਜਾਵੇ ਨਾ
ਮੈਨੂ ਕਿੰਨਾ ਲਾਡ ਲਡੌਦਾ ਏ
ਹੋ ਕਿਹੰਦਾ ਹੁਕਮ ਚਲਾਇਆ ਕਰ ਅੱਡੀਏ
ਜੋ ਆਖਾਂ ਬੋਲ ਪੁਗੋਨਾ ਏ
ਹੋ ਮੈਥੋਂ ਬੋਲ ਕੇ ਦੱਸਿਆ ਜਾਵੇ ਨਾ
ਮੈਨੂ ਕਿੰਨਾ ਲਾਡ ਲਡੌਦਾ ਏ
ਮੇਰਾ ਨਖਰਾ ਆਕੜ ਜਿੰਨੀ ਵੀ
ਓਹਦੇ ਭੋਲੇਪਨ ਤੋਂ ਵਾਰਨੀ ਆਂ
ਜਿਹਦਾ ਚੰਨ ਦੇ ਵਰਗਾ

ਹਾਏ ਨੀ ਜਿਹਦਾ ਚੰਨ ਦੇ ਵਰਗਾ ਯਾਰ ਹੋਵੇ
ਓਹਨੇ ਆਪੇ ਹੀ ਚਮਕਾ ਮਾਰਨੀ ਆਂ
ਜਿਹਦਾ ਚੰਨ ਦੇ ਵਰਗਾ ਯਾਰ ਹੋਵੇ
ਓਹਨੇ ਆਪੇ ਹੀ ਚਮਕਾ ਮਾਰਨੀ ਆਂ

ਹੋ ਕਲ ਪੌਣਪੁਰੀ ਦੀ ਕਿਹੰਦੀ ਸੀ
ਓਹਦੇ ਨਕਸ਼ ਫਕੀਰ ਤੇ ਪੈਂਦੇ ਨੇ
ਵੱਸ ਨੀਕ ਹੈ ਪਿੰਡ ਚਨਕੋਯੀਆਂ ਦਾ
ਸਿੰਘਜੀਤ ਮੁੰਡੇ ਨੂ ਕਿਹੰਦੇ ਨੇ
ਹੋ ਕਲ ਪੌਣਪੁਰੀ ਦੀ ਕਿਹੰਦੀ ਸੀ
ਓਹਦੇ ਨਕਸ਼ ਫਕੀਰ ਤੇ ਪੈਂਦੇ ਨੇ
ਵੱਸ ਨੀਕ ਹੈ ਪਿੰਡ ਚਨਕੋਯੀਆਂ ਦਾ
ਸਿੰਘਜੀਤ ਮੁੰਡੇ ਨੂ ਕਿਹੰਦੇ ਨੇ
ਏ ਖਿਡ ਖਿਡ ਕਰਦੀ ਜ਼ਿੰਦਗੀ ਮੈਂ
ਓਹਦੇ ਨਾਲ ਗੁਜ਼ਾਰਨੀ ਆਂ
ਜਿਹਦਾ ਚੰਨ ਦੇ ਵਰਗਾ
ਹਾਏ ਨੀ ਜਿਹਦਾ ਚੰਨ ਦੇ ਵਰਗਾ ਯਾਰ ਹੋਵੇ
ਓਹਨੇ ਆਪੇ ਹੀ ਚਮਕਾ ਮਾਰਨੀ ਆਂ
ਜਿਹਦਾ ਚੰਨ ਦੇ ਵਰਗਾ ਯਾਰ ਹੋਵੇ
ਓਹਨੇ ਆਪੇ ਹੀ ਚਮਕਾ

Mix Singh in the house

ਚੰਨ ਦੇ ਵਰਗਾ
ਓਹਨੇ ਆਪੇ ਹੀ ਚਮਕਾ
ਚੰਨ ਦੇ ਵਰਗਾ
ਓਹਨੇ ਆਪੇ ਹੀ ਚਮਕਾ
Log in or signup to leave a comment

NEXT ARTICLE