White Coller

ਓ white ਆ collar ਜੇਬ ਚ dollar
ਥੱਲੇ ਗੱਡੀ ਵਿਚ ਆ ਨੱਡੀ
ਨੱਡੀ ਦੇ ਗੱਲ necklace ਪਾਯਾ
ਪਾਇਆ ਡੇਢ crore ਦਾ

ਨੀ ਜੱਟ ਗੱਲ ਨੀ ਤੇਰੀ ਮੋੜ ਦਾ
ਨੀ ਜੱਟ ਗੱਲ ਨੀ ਤੇਰੀ ਮੋੜ ਦਾ
ਨੀ ਗੱਲ ਜੱਟੀਏ ਨਾ ਤੇਰੀ ਮੋੜ ਦਾ

ਜੇ white ਆ collar ਜੇਬ ਚ dollar
ਚੰਗੀ ਚੌਹਣਾ ਲੈਜਾ parlour
ਇੱਕ ਆ ਮੇਰੀ ਸੁੰਨੀ ਅੱਡੀ
ਵੇ ਤੇਰੇ ਲਾਯੀ ਕੋਈ ਗੱਲ ਨਈ ਵੱਡੀ

ਅੱਡੀ ਸੁੰਨੀ ਤੇਰੀ ਜੇ ਤਾ
ਝਾੰਝੜਾ ਪਵਾ ਦੀਏ
ਨੀ ਫੋਟੋ ਖਿਚ ਨਾਲ ਮੇਰੇ
Famous ਕਰਾ ਦੀਏ ਨੀ

ਨੀ ਲਾ ਦੀਏ ਨੀ ਲਾ ਦੀਏ ਨੀ
ਸਾਰੇ ਲਾਂਬੇ ਲਾਦਾ
ਇੱਕ ਮੂੰਦਰੀ ਚ ਹੀਰਾ Bushroal ਦਾ

ਨੀ ਜੱਟ ਗੱਲ ਨੀ ਤੇਰੀ ਮੋੜ ਦਾ
ਨੀ ਜੱਟ ਗੱਲ ਨੀ ਤੇਰੀ ਮੋੜ ਦਾ
ਨੀ ਗੱਲ ਜੱਟੀਏ ਨਾ ਤੇਰੀ ਮੋੜ ਦਾ

ਜੱਟੀਏ ਨਾ ਤੇਰੀ

ਆਲੇ ਫਡ ਲੇ card ਜੱਟ ਦਾ
ਨਾਲੇ ਲੈਜਾ cash ਕੁੜੇ
ਜਿਥੇ ਮਰਜੀ ਜਾ ਜੋ ਮਰਜੀ ਪਾ
ਤੂ ਖੁਲ ਕੇ ਕਰਲੇ ਐਸ਼ ਕੁੜੇ

ਹਾ cash card ਬਟੂਏ ਵਿਚ ਰਖ ਤੇਰਾ
ਦੇਦੇ time ਨਾ ਪ੍ਯਾਰ ਮੈਨੂ
ਜਿਥੇ ਜਾਵਾ ਜਿਥੋਂ ਆਵਾ
ਨਾਲ ਏ ਚਾਹੀਦਾ ਤਾਰ ਮੈਨੂ

ਕ੍ਯੂਂ ਨੀ ਮਿਹਫੀਲਾਂ ਚ ਛੇਤੀ ਬੋਡ ਦਾ
ਵੇ ਜੱਟਾ ਗੱਲ ਨੀ ਮੇਰੀ (ਬਸ ਆਗਯਾ ਆਗਯਾ)

ਨੀ ਜੱਟ ਗੱਲ ਨੀ ਤੇਰੀ ਮੋੜ ਦਾ
ਨੀ ਜੱਟ ਗੱਲ ਨੀ ਤੇਰੀ ਮੋੜ ਦਾ
ਨੀ ਗੱਲ ਜੱਟੀਏ ਨਾ ਤੇਰੀ ਮੋੜ ਦਾ

ਦੁਪਿਹਰੇ ਨਿਕਲੋ ਘਰੋ ਤੇ ਮੁੜ ਦਾ
ਅਧੀ ਰਾਤ ਘਰੇ
Time ਨਾਲ ਵਡਨਾ ਘਰੇ ਸਿਖੋ
ਕ੍ਯੂਂ ਗਂਭਿਰ ਹਾਲਾਤ ਕਰੇ

ਓ ਡੀਪ ਚਹਿਲ ਜੀ ਕਰਦੇ ਜੋ
ਬੋਹਤਾ ਚਿਰ ਚਲਨਾ ਨਈ
ਨਈ ਸੁਧਾਰ੍ਣਾ ਤਾ ਵੀ ਦਾਸਦੋ
ਜੇ ਸੁਧਾਰ੍ਣਾ ਏ ਤਾਂ ਵੀ

ਓ ਮਿੱਠੀਏ ਗੁੱਸਾ ਕ੍ਯੂਂ ਕਰਦੀ ਐ
ਕ੍ਯੂਂ ਕਰਦੀ ਮਸਲੇ ਵੱਡੇ
Celebration [C7]ਬੰਦੀ ਐ
ਅੱਜ ਯਾਰ ਮੇਰੇ ਦਾ birthday

ਲਗ ਜਾਂਦੀ ਐ ਮਿਹਫਿਲ
ਜਦ ਬੰਦੇ ਚਾਰ ਕੱਠੇ ਹੋਈਏ
ਚਕਨਾ ਫੋਨ ਮਨਾ ਹੀ ਜਦ ਵੀ
ਯਾਰ ਕੱਠੇ ਹੋਈਏ

Rule ਮਿਹਫੀਲਾਂ ਦੇ ਤੇਰੇ ਲਯੀ ਤੋੜ ਦਾ
ਨੀ ਜੱਟ ਗੱਲ ਨੀ ਤੇਰੀ (ਸੰਜਯਾ ਕਰ)

ਨੀ ਜੱਟ ਗੱਲ ਨੀ ਤੇਰੀ ਮੋੜ ਦਾ
ਨੀ ਜੱਟ ਗੱਲ ਨੀ ਤੇਰੀ ਮੋੜ ਦਾ
ਨੀ ਗੱਲ ਜੱਟੀਏ ਨਾ ਤੇਰੀ ਮੋੜ ਦਾ

ਜੱਟੀਏ ਨਾ ਤੇਰੀ
Đăng nhập hoặc đăng ký để bình luận

ĐỌC TIẾP