One Life

ਹੋ ਹੋ ਹੋ …….
ਹੋ ਹੋ ਹੋ …….

ਓਹਦਾ businessman ਸੀ ਯਾਰੋ
ਮਰਾ ਬਾਪੂ farmer
ਆਪਾ ਖਦਾਰ ਦੀ ਖੇਸੀ ਲੈਂਦੇ
ਸੀ ਲੈਂਦੇ Under Armour
ਹੁਨ ਪਾਉਂਦੀ ਪੰਜਾਬੀ ਜੁੱਤੀ
ਹੈਲਾਂ ਚ ਸੀ ਪੈਰ
ਮੇਰੀ ਪਿੰਡ ਚ ਰਹੇਸ਼ ਤੇ ਓ ਵਸਦੀ ਸੀ ਸ਼ਹਿਰ
ਵੱਡੇ ਜਿੰਗਰੇ ਵਾਲੀ ਆ ਬਾਪੂ ਆਪਣੇ ਦੀ ਜਾਇ
ਜ਼ਿਦ ਕਰਕੇ ਲੇਖਾਂ ਨਾ ਮੇਰੀ ਜ਼ਿੰਦਗੀ ਚ ਆਈ
ਬਣਿਆ ਨਜ਼ਾਰਾ ਪਿਆ ਮਿੱਤਰਾਂ ਨੇ ਗੋਰਿਆਂ
ਕਰਨੀ ਕੀ ਰੀਸ ਸਾਡੀ ਤਿੱਤਰਾਂ ਨੇ ਗੋਰੀਏ
ਮਹਿਫ਼ਿਲਾਂ ਚ ਦਾਰੂ ਕੁੜੇ ਮੁਕੰਦ ਨੀ ਦਿੰਦੇ
Phone ਯਾਰਾਂ ਵਿਚ ਭਾਬੀਆਂ ਦਾ ਚੁੱਕਣ ਨੀ ਦਿੰਦੇ
ਦੇਖੀ ਯਾਰੀ ਚ ਜੱਟ ਨਾ ਹੀ ਚਿੱਟੇ ਕਾਲੇ ਚੰਮ
ਇਕ ਜ਼ਿੰਦਗੀ ਸਵਾਦ ਲਓ ਹੁੰਦੇ ਰਹਿਣੇ ਕੰਮ
ਇਕ ਜ਼ਿੰਦਗੀ ਸਵਾਦ ਲਓ ਹੁੰਦੇ ਰਹਿਣੇ ਕੰਮ
ਇਕ ਜ਼ਿੰਦਗੀ ਸਵਾਦ ਲਓ ਹੁੰਦੇ ਰਹਿਣੇ ਕੰਮ
ਚਾਉਂਦੀ ਕੁੜੀਆਂ ਤੋਂ ਦੂਰੀ ਮੇਰੀ ਯਾਰਾਂ ਨਾਲ ਨੇੜਤਾ
ਜਿਹੜਾ ਓਹਦੇ ਬਾਰੇ ਬੋਲੇ ਫੜ੍ਹ ਕੇ ਦੇਹੜਤਾ
ਦਿਲ ਦੇ ਜਿੰਦੇ ਨੂੰ ਲੱਗੀ ਇਕੋ ਇਕ ਚਾਬੀ
ਮੈਨੂੰ ਮੇਰੇ ਤੋਂ ਵੱਧ ਯਾਰੋ ਚਾਉਂਦੀ ਥੋੜੀ ਭਾਬੀ
ਬਾਪੂ ਦਾ ਖਿਆਲ ਰੱਖੇ ਬਬੇ ਦਾ ਖਿਆਲ
ਕਹਿੰਦੀ ਜਿਊ ਤੇਰੈ ਨਾਲ ਜੱਟਾ ਮਾਰੂ ਤੇਰੈ ਨਾਲ
ਕਾਰੇ ਭਈ ਦੀ ਇੱਜ਼ਤ ਗੱਲ ਦੇਖੋ ਨਹੀਓ ਮੋੜ ਕੇ
Fevicol ਵਾਂਗੂ ਰੱਖੇ family ਨੂੰ ਜੋੜ ਕੇ
Fevicol ਵਾਂਗੂ ਰੱਖੇ family ਨੂੰ ਜੋੜ ਕੇ
Fevicol ਵਾਂਗੂ ਰੱਖੇ family ਨੂੰ ਜੋੜ ਕੇ

ਗਿੱਧੇਆਂ ਦੀ ਰਾਣੀਏ ਨੀ ਗਿੱਧੇ ਵਿਚ ਆ
ਗਿੱਧੇਆਂ ਦੀ ਰਾਣੀਏ ਨੀ ਗਿੱਧੇ ਵਿਚ ਆ
ਗਿੱਧੇ ਵਿਚ ਆ ਕ ਸਾਨੂ ਨੱਚ ਕੇ ਦਿਖਆ
ਗਿੱਧਾਈਆਂ ਦੀ ਰਾਣੀ
ਹੁਨ ਜੰਨਤ ਆ ਜ਼ਿੰਦਗੀ ਤੇ ਜੰਨਤ ਚ ਯਾਰ
ਯਾਰ ਚੰਗਾ ਮਿਲੇ ਨਾਲ਼ੇ ਚੰਗਾ ਪਰਿਵਾਰ
ਗਾਣੇ ਆਪਣਿਆਂ ਲਈ ਲਿਖੇ
ਤੇ ਮੈਂ ਆਪਣਿਆਂ ਲਯੀ ਗਏ
ਆਉਣੇ ਵਾਲਿਆਂ ਨੂੰ welcome
ਜਾਂਦਿਆਂ ਨੂੰ bye
ਗੀਤਾਂ ਨਾਲ ਗੱਬਰੂ ਦਾ ਨਾ ਯਾਦ ਰਖਿਯੋ
ਜਵਾਹਰ ਵਾਲਾ ਪਿੰਡ ਤੇ ਗ੍ਰਾਣ ਯਾਦ ਰੱਖੇ ਤੋਂ
ਦੀਪ ਚਾਹਲ ਬਣਾਇਆ ਨਾਲ ਖੜ੍ਹ ਗੁਰਦੀਪ ਤੋਂ
ਅੰਬਰਾਂ ਨੂੰ ਲਾਇਆ ਕੰਮ ਚਕਿਆ ਸੀ ਦੀਪ ਤੋਂ
ਖੜ੍ਹੇ ਨਾਲ ਥਾਮ ਜਿਹੜੇ ਸ਼ੁਕਰਗੁਜ਼ਾਰ
ਰੱਬਾ ਮੁਕੰਦ ਨਾ ਦੇਈ ਕਦੇ ਭਈਆਂ ਚ ਪਿਆਰ
ਰੱਬਾ ਮੁਕਣ ਨਾ ਦੇਈ ਕਦੇ ਭਈਆਂ ਚ ਪਿਆਰ
ਰੱਬਾ ਮੁਕਣ ਨਾ ਦੇਈ ਕਦੇ ਭਈਆਂ ਚ ਪਿਆਰ

ਆਆ ….

Star on [C7]the beat
Log in or signup to leave a comment

NEXT ARTICLE