ਭਰਿਆ ਜਿਹਾ ਬੈਠਾ ਸੀ ਇੰਝ ਖੁਲਿਆ
ਪੈਰੀ ਯੂਨੀ ਵਿਚਿ ਪਾਇਆ ਓਹਨੂੰ ਪਿੰਡ ਭੁਲਿਆ
ਟੋਰ ਵਾਰੀ ਟੋਰ ਸਜ਼ਾ ਕੇ ਗਬਰੂ
ਮੀਠੀ ਚਾਹ ਵਿਚ ਕੜੱਤਣ ਰਲਾਈ ਰੱਖਦੇ
ਚਾਹਾਂ ਵਿੱਚ ਕੋੜ ਜਿਹੀ ਮਿਲਾਈ ਰੱਖਦੇ
ਫੁੱਲਾਂ ਜਿਹੀਆਂ ਰੱਖਿਆ ਇਸ਼ਾਰਿਆਂ ਤੇ ਲਾਕੇ
ਮੁੰਡੇ ਸਾਰੀ ਰਾਤ ਇਸ਼ਕ ਜਗਾਈ ਰੱਖਦੇ
ਫੁੱਲਾਂ ਜਿਹੀਆਂ ਰੱਖਿਆ ਇਸ਼ਾਰਿਆਂ ਤੇ ਲਾਕੇ
ਮੁੰਡੇ ਸਾਰੀ ਰਾਤ ਇਸ਼ਕ ਜਗਾਈ ਰੱਖਦੇ
ਮੁੰਡੇ ਸਾਰੀ ਰਾਤ ਇਸ਼ਕ ਜਗਾਈ ਰੱਖਦੇ
How many guesses
Over side guesses
ਮੇਰੇ ਅੱਗੇ ਪਿੱਛੇ ਘੁੰਮਦੀਆਂ
ਨਾਰਾ priceless
ਨਾ ਨੀਂਦ ਆਵੇ ਚੈਨ ਆਵੇ
ਹਰ ਕੁੜੀ ਕਹਿਣ ਆਵੇ
ਹਰ ਤੀਜੀ ਕੁੜੀ ਮੇਰੇ ਦਿਲ ਵਿਚ ਰਹਿਣ ਆਅਵੇ
ਦਿਲ ਹੈ ਗਬਰੂ ਦਾ ਕਿਰਾਏ ਦਾ ਮਕਾਨ ਨੀ
ਨਾਰਾਂ ਦੇ ਟੋਲੇ ਨੂੰ ਕਲਾ ਜੱਟ ਮਾਨ ਨੀ
ਕਲਾ ਜੱਟ ਮਾਨ ਨੀ
ਕਲਾ ਜੱਟ ਮਾਨ ਨੀ
Lean ਲੱਕ ਵਾਲਿਆਂ ਤੇ ਹਾਵੀ ਚਲਦੇ ਨੇ ਹੋਲੀ
ਤੁਰਦੇ ਨੇ pent ਵਲ ਪੈਣ ਨੀ ਦਿੰਦੇ
Lean ਲੱਕ ਵਾਲਿਆਂ ਤੇ ਹਾਵੀ ਚਲਦੇ ਨੇ ਹੋਲੀ
ਤੁਰਦੇ ਨੇ pent ਵਲ ਪੈਣ ਨੀ ਦਿੰਦੇ
ਨਵੇਂ ਗੱਟ ਖਾਣੇ ਦੇ ਤੇ ਪੁਰਾਣੇ ɾule ਦੇ ਨੀ
ਜੁੱਤੀ ਝਾੜੇ ਬਿਨਾ ਗੱਡੀ ਵਿੱਚ ਬਹਿਣ ਨੀ ਦਿੰਦੇ
Body ਸ਼ੈੱਡਰਿਮ ਚੋ ਆਉਂਦੀ ਸੋਹਣੀ ਸ਼ਕਲਾਂ
ਕਾਲੇ ਰੰਗ ਦੀ ਸਵਾਰੀ ਚਮਕਾਈ ਰੱਖਦੇ
ਕਾਲੇ ਰੰਗ ਦੀ ਸਵਾਰੀ ਚਮਕਾਈ ਰੱਖਦੇ
ਫੁੱਲਾਂ ਜਿਹੀਆਂ ਰੱਖਿਆ ਇਸ਼ਾਰਿਆਂ ਤੇ ਲਾਕੇ
ਮੁੰਡੇ ਸਾਰੀ ਰਾਤ ਇਸ਼ਕ ਜਗਾਈ ਰੱਖਦੇ
ਫੁੱਲਾਂ ਜਿਹੀਆਂ ਰੱਖਿਆ ਇਸ਼ਾਰਿਆਂ ਤੇ ਲਾਕੇ
ਮੁੰਡੇ ਸਾਰੀ ਰਾਤ ਇਸ਼ਕ ਜਗਾਈ ਰੱਖਦੇ
ਨੀ ਮੁੰਡੇ ਸਾਰੀ ਰਾਤ ਇਸ਼ਕ ਜਗਾਈ ਰੱਖਦੇ