Warning

Snappy

ਹੋ low profile ਨੇ tire ਕੁੜੇ
ਨਜ਼ਰਾਂ ਕਰ ਦਿਯਾ fire ਕੁੜੇ
ਹੋ low profile ਨੇ tire ਕੁੜੇ
ਨਜ਼ਰਾਂ ਕਰ ਦਿਯਾ fire ਕੁੜੇ
ਹੋ full loaded ਹੋ ਗੱਬਰੂ
ਨਡਿਯਾ ਕਰਦਾ side ਕੁੜੇ
Highly explosive ਚੋਬਰ
Highly explosive ਚੋਬਰ
ਪੈਣ ਮੁਕਾਦ ਮੈ ਭਾਰੇ ਨੀ
ਦਿੰਦਾ warning ਮੁਟੇਯਾਰੇ ਨੀ
ਐਵੇ ਪੁਠੇ ਸਿਦੇ ਕਰਨਾ ਇਸ਼ਾਰੇ ਨੀ
Foot foot ਦਾ ਤੂ ਸਾਤੋ ਰੱਖ gap ਗੋਰੀਯਾ ਨੀ
ਅੱਖ ਮਿੱਤਰਾਂ ਦੀ ਕਰਦੀ ਸ਼ਿਕਾਰੇ ਨੀ
ਦਿੰਦਾ warning ਮੁਟੇਯਾਰੇ ਨੀ
ਐਵੇ ਪੁਠੇ ਸਿਦੇ ਕਰਨਾ ਇਸ਼ਾਰੇ ਨੀ
Foot foot ਦਾ ਤੂ ਸਾਤੋ ਰੱਖ gap ਗੋਰੀਯਾ ਨੀ
ਅੱਖ ਮਿੱਤਰਾਂ ਦੀ ਕਰਦੀ ਸ਼ਿਕਾਰੇ ਨੀ

ਪੈਸਾ ਊਨੀ ਜਾਣੀ ਚੀਜ਼
ਪਿਆਰ ਹੈ ɾich ਦਿਲਾ ਦੇ ਵਿਚ ਕੁੜੇ
Marriage is ɾich life forever
ਜੋ ਹੈ ਓਹੀ ਦੱਸਦਾ ਨਾ ɾental
ਗੱਡੀਆਂ ρhoto [C7]ਆ ਵਿੱਚ ਕੁੜੇ
ਪੈਸਾ ਊਨੀ ਜਾਣੀ ਚੀਜ਼
ਪਿਆਰ ਹੈ ɾich ਦਿਲਾ ਦੇ ਵਿਚ ਕੁੜੇ
ਜੋ ਹੈ ਓਹੀ ਦੱਸਦਾ ਨਾ ɾental
ਗੱਡੀਆਂ ρhoto [C7]ਆ ਵਿੱਚ ਕੁੜੇ
ਭੁੱਲਗਈ ਪੈਹਲਾ ਵੀ ਦੱਸੇਯਾ
ਨੀ ਤੂ ਭੁੱਲਗੀ ਪੈਹਲਾ ਵੀ ਦੱਸੇਯਾ
ਮੁੰਡਾ iρhone ਵਰਗਾ ਨਾਰੇ ਨੀ
ਦਿੰਦਾ warning ਮੁਟੇਯਾਰੇ ਨੀ
ਐਵੇ ਪੁਠੇ ਸਿਦੇ ਕਰਨਾ ਇਸ਼ਾਰੇ ਨੀ
Foot foot ਦਾ ਤੂ ਸਾਤੋ ਰੱਖ gap ਗੋਰੀਯਾ ਨੀ
ਅੱਖ ਮਿੱਤਰਾਂ ਦੀ ਕਰਦੀ ਸ਼ਿਕਾਰੇ ਨੀ
ਦਿੰਦਾ warning ਮੁਟੇਯਾਰੇ ਨੀ
ਐਵੇ ਪੁਠੇ ਸਿਦੇ ਕਰਨਾ ਇਸ਼ਾਰੇ ਨੀ
Foot foot ਦਾ ਤੂ ਸਾਤੋ ਰੱਖ gap ਗੋਰੀਯਾ ਨੀ
ਅੱਖ ਮਿੱਤਰਾਂ ਦੀ ਕਰਦੀ ਸ਼ਿਕਾਰੇ ਨੀ

Facebook ਦੇ ਅੱਦੀ ਨਈ
ਗੱਲ face to [C7]face ਹੀ ਕੱਰ ਦੇ ਆ
ਰੇਵ ਹੰਜਰਾ ਦਿੱਲ ਜਿਤਣਾ ਓਦਾਂ
ਨਾ ਹੁਸਨ ਨਾ ਵੇਖ ਕੇ ਮਾਰਦੇ ਆਂ
Facebook ਦੇ ਅੱਦੀ ਨਈ
ਗੱਲ face to [C7]face ਹੀ ਕੱਰ ਦੇ ਆ
ਰੇਵ ਹੰਜਰਾ ਦਿੱਲ ਜਿਤਣਾ ਓਦਾਂ
ਨਾ ਹੁਸਨ ਨਾ ਵੇਖ ਕੇ ਮਰਦੇ ਆਂ
ਹੋ ਐਵੇਏ ਕੱਰ ਨਾ ਤੂ time ਖਰਾਬ ਨੀ
ਲੈਣੇ ਛੱਡ ਦੇ ਤੂ ਜੱਟ ਦੇ ਖਾਬ ਨੀ
ਐਵੇ ਕੱਰ ਨਾ ਤੂ time ਖਰਾਬ ਨੀ
ਲੈਣੇ ਛੱਡ ਦੇ ਤੂ ਜੱਟ ਦੇ ਖਾਬ ਨੀ
ਹੋ ਮੁੰਡਾ ਤੇਰੀ ɾange ਤੋ ਬਾਹਰ ਏ ਨੀ
ਦਿੰਦਾ warning ਮੁਟੇਯਾਰੇ ਨੀ
ਐਵੇ ਪੁਠੇ ਸਿਦੇ ਕਰਨਾ ਇਸ਼ਾਰੇ ਨੀ
Foot foot ਦਾ ਤੂ ਸਾਤੋ ਰੱਖ gap ਗੋਰੀਯਾ ਨੀ
ਅੱਖ ਮਿੱਤਰਾਂ ਦੀ ਕਰਦੀ ਸ਼ਿਕਾਰੇ ਨੀ
ਦਿੰਦਾ warning ਮੁਟੇਯਾਰੇ ਨੀ
ਐਵੇ ਪੁਠੇ ਸਿਦੇ ਕਰਨਾ ਇਸ਼ਾਰੇ ਨੀ
Foot foot ਦਾ ਤੂ ਸਾਤੋ ਰੱਖ gap ਗੋਰੀਯਾ ਨੀ
ਅੱਖ ਮਿੱਤਰਾਂ ਦੀ ਕਰਦੀ ਸ਼ਿਕਾਰੇ ਨੀ
I warn you [A7i just do what i do i warn you
Log in or signup to leave a comment

NEXT ARTICLE