Kuriyan Ya Maape

A-Kay, Bling Singh, Muzical Doctorz

ਮੰਨਿਆ ਕੀ ਪਿਆਰ ਵੀ ਜਰੂਰੀ ਐ
ਮੰਨਿਆ ਕੀ ਪਿਆਰ ਵੀ ਜਰੂਰੀ ਐ
ਪਰ ਮਾਪਿਆਂ ਦੇ ਪਿਆਰ ਦਾ ਕੋਈ ਮੁੱਲ ਨਾ
ਪਰ ਮਾਪਿਆਂ ਦੇ ਪਿਆਰ ਦਾ ਕੋਈ ਮੁੱਲ ਨਾ
ਰੱਬ ਵੀ ਇਹਨਾਂ ਦੇ ਮੂਹਰੇ ਝੁਕਦਾ
ਇਹ ਗੱਲ ਯਾਰਾ ਦਿਲੋਂ ਤੂੰ ਭੁੱਲ ਨਾ
ਇਹ ਗੱਲ ਯਾਰਾ ਦਿਲੋਂ ਤੂੰ ਭੁੱਲ ਨਾ
ਫ਼ਾਇਦਾ ਨਹੀਓ ਪਿੱਛੋਂ ਪਛਤਾਉਣ ਦਾ
ਫ਼ਾਇਦਾ ਨਹੀਓ ਪਿੱਛੋਂ ਪਛਤਾਉਣ ਦਾ
ਜੇ ਹੁਣ ਤੂੰ ਕਦਰ ਨਾ ਜਾਣੀ ਨੀ
ਕੁੜੀਆਂ ਨੂੰ coffee ਨਿੱਤ ਪੁੱਛਦਾ ਐ
ਕਦੇ ਮਾਪਿਆਂ ਨੂੰ ਪੁੱਛਿਆ ਤੈਂ ਪਾਣੀ ਨਹੀਂ
ਕੁੜੀਆਂ ਨੂੰ coffee ਨਿੱਤ ਪੁੱਛਦਾ ਐ
ਕਦੇ ਮਾਪਿਆਂ ਨੂੰ ਪੁੱਛਿਆ ਤੈਂ ਪਾਣੀ ਨਹੀਂ

ਹੋ ਹੋ ਹੋ ਹੋ ਹੋ ਹੋ
ਪਾਣੀ ਨਹੀਂ ਪਾਣੀ ਨਹੀਂ

ਢਿੱਡ ਕੱਟ ਕੱਟ ਤੇਨੂੰ ਪਾਲਿਆ ਕਿੱਤੀਆਂ ਨੇ ਮੰਗਾਂ ਸਭੈ ਪੂਰੀਆਂ
ਜੁੜਿਆ ਤੂੰ ਰਹਿੰਦਾ ਐ ਮਸ਼ੂਕ ਨਾਲ ਮਾਂ ਕਿਵੇਂ ਝਲਦੀ ਐ ਦੂਰੀਆਂ
ਖਰਚੇ ਨੂੰ ਫੋਨ ਘਰਦੇ
ਖਰਚੇ ਨੂੰ ਫੋਨ ਘਰਦੇ
ਝੂਠੀ ਫੀਸ ਵਾਲੀ ਜੋੜ ਕੇ ਕਹਾਣੀ ਨੀ
ਕੁੜੀਆਂ ਨੂੰ coffee ਨਿੱਤ ਪੁੱਛਦਾ ਐ
ਕਦੇ ਮਾਪਿਆਂ ਨੂੰ ਪੁੱਛਿਆ ਤੈਂ ਪਾਣੀ ਨਹੀਂ
ਕੁੜੀਆਂ ਨੂੰ coffee ਨਿੱਤ ਪੁੱਛਦਾ ਐ
ਕਦੇ ਮਾਪਿਆਂ ਨੂੰ ਪੁੱਛਿਆ ਤੈਂ ਪਾਣੀ ਨਹੀਂ

Ok check it
ਗੱਲਾਂ ਕਰਨ ਵਾਲੀਆਂ ਬੜੀਆਂ ਨੇ
ਹਰ ਪਾਸੇ ਧੋਖੇ ਧੜਿਆਂ ਨੇ
ਕੁੜੀਆਂ ਨੂੰ
ਐਥੇ ਅਪਣੇ ਪਰਾਏ ਹੋਏ ਕਰਦੇ ਨੇ ਧੋਖੇ
ਜੇਹੜੇ ਸੀਨੇ ਨਾਲ ਲਾਏ ਹੋਏ
ਪੁੱਛਦਾ ਐ
ਗੱਲਾਂ ਖੁਭ ਜਾਣਿਆ ਮੇਰੀਆਂ ਜਿਵੇ ਕੰਧ ਚ ਠੁੱਕੇ ਕਿਲ ਬਾਈ
ਕਦੇ ਮਾਪਿਆਂ ਨੂੰ
ਕੀ ਮਸ਼ੂਕ ਨੂੰ ਕਰੇਂਗਾ ਪਿਆਰ ਮਾਂ ਲਈ ਤੇਰੇ ਕੋਲ ਦਿਲ ਨਹੀਂ
ਤੇ ਘਰ ਦੇ ਤਾਂ ਜਿਵੇਂ atm machine ਹੋਏ
ਖਰਚੇ ਤੇ ਖਰਚਾ , ਦੇ ਓਹਨਾ ਨੂੰ ਵੀ ਜੀਣ ਓਏ
ਪਾਣੀ ਨਹੀਂ

Time ਆਉਣ ਉੱਤੇ ਪਾਸਾ ਵੱਟ ਜਾਂਦੀਆਂ
ਸੋਹਣੀਆਂ ਸੁਨੱਖੀਆਂ ਏ ਨਾਰਾ ਨੀ
ਕਰ ਕਰ ਵਾਦੇ ਇਹ ਮੁਕਰਦੀਆਂ
ਜਿਵੇਂ ਹੁੰਦੀਆਂ ਨੇ ਲੂਟ ਸਰਕਾਰਾਂ ਵੀ
ਕੁਰਸੀਆਂ ਕੁੜੀਆਂ ਦੇ ਸੀਰ ਤੇ
ਕੁਰਸੀਆਂ ਕੁੜੀਆਂ ਦੇ ਸੀਰ ਤੇ
ਕੀਹਨੇ ਬਹੁਤਾ ਚਿਰ ਹਾਏ ਓ ਮੌਜ ਮਾਨੀ ਨੀ
ਕੁੜੀਆਂ ਨੂੰ coffee ਨਿੱਤ ਪੁੱਛਦਾ ਐ
ਕਦੇ ਮਾਪਿਆਂ ਨੂੰ ਪੁੱਛਿਆ ਤੈਂ ਪਾਣੀ ਨਹੀਂ
ਕੁੜੀਆਂ ਨੂੰ coffee ਨਿੱਤ ਪੁੱਛਦਾ ਐ
ਕਦੇ ਮਾਪਿਆਂ ਨੂੰ ਪੁੱਛਿਆ ਤੈਂ ਪਾਣੀ ਨਹੀਂ

ਕਦੇ ਦੇਣੀ ਫੀਸ ਕਦੇ ਲੈਣੀਆਂ ਕਿਤਾਬਾਂ ਨੇ
ਜਾਨ ਕੱਢੀ ਪਈ ਆ ਤੇਰਿਆਂ ਹਿੱਸਾਬਾ ਨੇ
ਕਹੇ ਸਹੇਲੀ ਨੂੰ ਲੈ ਲੋ ਉਹ ਜੀ ਕਦੇ ਆ ਜੀ
ਕਦੇ coffee ਕਦੇ ਚਾਹ ਜੀ
ਤੇ ਮਾਪਿਆਂ ਦੇ ਹਰ ਇਕ ਕੰਮ ਨੂੰ ਇਹ ਨਾਂ ਜੀ
ਦੁਨੀਆਂ ਹੈ ਮੇਲਾ ਘੁੰਮੋ ਤੇ ਕਰੋ ਸੈਰ
ਪਰ ਚਾਦਰ ਨੂੰ ਦੇਖ ਕੇ ਪਸਾਰੋ ਸਦਾ ਪੈਰ

Hundal Mohali ਵਾਲਾ ਲਿਖਦਾ
ਚਿੱਤੋਂ ਹੋਕੇ ਪੂਰਾ ਹਾਏ ਉਦਾਸ ਨੀ
ਮਾਪਿਆਂ ਨੂੰ ਹੋਰ ਕੀ ਐ ਚਾਹੀਦਾ
ਬੱਸ ਬੱਚਿਆਂ ਦੇ ਪਿਆਰ ਦੀ ਲਲਾਸ ਨੀ
ਮਾਪਿਆਂ ਦੇ ਨਾਲ ਰਾਜ਼ੀ ਰੱਬ ਐ
ਮਾਪਿਆਂ ਦੇ ਨਾਲ ਰਾਜ਼ੀ ਰੱਬ ਐ
ਸੱਚ ਕਹਿੰਦੀ ਐ ਗੁਰਾਂ ਦੀ ਬਾਨੀ ਨੀ
ਕੁੜੀਆਂ ਨੂੰ coffee ਨਿੱਤ ਪੁੱਛਦਾ ਐ
ਕਦੇ ਮਾਪਿਆਂ ਨੂੰ ਪੁੱਛਿਆ ਤੈਂ ਪਾਣੀ ਨਹੀਂ
ਕੁੜੀਆਂ ਨੂੰ coffee ਨਿੱਤ ਪੁੱਛਦਾ ਐ
ਕਦੇ ਮਾਪਿਆਂ ਨੂੰ ਪੁੱਛਿਆ ਤੈਂ ਪਾਣੀ ਨਹੀਂ
ਪਾਣੀ ਨਹੀਂ ਪਾਣੀ ਨਹੀਂ
Đăng nhập hoặc đăng ký để bình luận

ĐỌC TIẾP