Millionaire

Western Penduz
Western Penduz

ਹੋ ਲੈ ਦੂੰ ਮੱਸਕਾਰੇ ਚੰਨ ਚੁੰਨ ਥੋੜੀ ਦੂਰ ਨੇ
ਬੋਲ ਕੇ ਤਾਂ ਦੱਸ ਕੀ ਮੰਗ੍ਦੇ ਹਜ਼ੂਰ ਨੇ
ਬਿਨਾ ਗੱਲੋਂ ਮੱਥੇ ਕਾਹਤੇ ਪਾ ਲੀਆਂ ਤਿਉੜੀਆਂ
ਹੰਸ ਕੇ ਦਿਖਾਦੇ ਚੰਨ ਨੂ ਵੀ ਲਾ ਦਾ ਪੌੜੀਆਂ
Anklet gold ਲੇਯਾਦਾ ਗੋਰੀਏ
ਯਾ ਫਿਰ Lambo ਮੈਂ ਲੇਯਾਦਾ ਕਾਲੇ ਰੰਗ ਦੀ
ਬੋਲ ਕੇ ਤਾਂ ਦੱਸ ਨੀ ਤੂ ਕੀ ਮੰਗਦੀ,ਕੀ ਮੰਗਦੀ
Millionaire ਯਾਰ ਤੇਰਾ ਕਾਹ ਤੇ ਸੰਘਦੀ
ਨੀ ਬਿੱਲੋ ਕਾਹ ਤੇ ਸੰਘਦੀ
ਓ ਬੋਲ ਕੇ ਤਾਂ ਦੱਸ ਨੀ ਤੂ ਕੀ ਮੰਗਦੀ,ਕੀ ਮੰਗਦੀ
Millionaire ਯਾਰ ਤੇਰਾ ਕਾਹ ਤੇ ਸੰਘਦੀ
ਨੀ ਬਿੱਲੋ ਕਾਹ ਤੇ ਸੰਘਦੀ
ਓ ਬੋਲ ਕੇ ਤਾਂ ਦੱਸ ਨੀ ਤੂ ਕੀ ਮੰਗਦੀ,ਕੀ ਮੰਗਦੀ
Millionaire ਯਾਰ ਤੇਰਾ ਕਾਹ ਤੇ ਸੰਘਦੀ
ਨੀ ਬਿੱਲੋ ਕਾਹ ਤੇ ਸੰਘਦੀ

ਹੋ neck ਉਤੇ necklace ਸੋਨੇ ਦੀਆਂ bangle ਆਂ
ਉਂਗਲਾਂ ਚ diamond ਦੀ ਮੁੰਡੀ ਕਰਵਾ ਦੇਆਂ
ਹੁਕਮ ਤੋ ਕਰ ਕੇਰਾ ਸੋਹਣੇ ਰੰਗੀਏ ਸੋਹਣੇ ਰੰਗੀਏ
ਨੀ ਤੈਨੂੰ ਸੋਨੇ ਚ ਮੜਾ ਦਿਆਂ
ਖਿਚ ਜਾਨਾਂ ਓਹਤਾ ਪੁਰ ਗੱਫੇ ਪਯਾਰ ਦੇ
ਤੂ ਦੁੱਖੀ ਹੋਵੇਂ ਸਾਲੀ ਫੁਰਕੀ ਨੀ ਲੰਗਦੀ
ਬੋਲ ਕੇ ਤਾਂ ਦੱਸ ਨੀ ਤੂ ਕੀ ਮੰਗਦੀ,ਕੀ ਮੰਗਦੀ
Millionaire ਯਾਰ ਤੇਰਾ ਕਾਹ ਤੇ ਸੰਘਦੀ
ਨੀ ਬਿੱਲੋ ਕਾਹ ਤੇ ਸੰਘਦੀ
ਓ ਬੋਲ ਕੇ ਤਾਂ ਦੱਸ ਨੀ ਤੂ ਕੀ ਮੰਗਦੀ,ਕੀ ਮੰਗਦੀ
Millionaire ਯਾਰ ਤੇਰਾ ਕਾਹ ਤੇ ਸੰਘਦੀ
ਨੀ ਬਿੱਲੋ ਕਾਹ ਤੇ ਸੰਘਦੀ

ਹਾੱਸੇਆ ਨੂ ਚੇਹਰੇ ਵਿਚੋਂ ਕਰਦੇ ਤੂ ਬਰੀ
ਕਾਹਿਤੇ ਲਾ ਲਯੀ ਪਾਬੰਦੀ ਕਰੇ ਹੋਏ ਕ਼ੈਦ ਨੇ
Sad sad face suit ਕਰਤਾ ਨੀ ਤੈਨੂ
ਤੇਰੇ ਮਿਠੇਆਂ ਬੁੱਲਾਂ ਨੇ fail ਕਰੇ ਸ਼ਹਦ ਨੇ
Jerry Jerry Jerry ਬਸ ਕਿਹੰਦੀ ਰਿਹਾ ਕਰੇ
ਬੰਦ ਬੁੱਲੀਆਂ ਚ ਜਾਨ ਮੇਰੀ ਸੂਲੀ ਟੰਗਦੀ
ਬੋਲ ਕੇ ਤਾਂ ਦੱਸ ਨੀ ਤੂ ਕੀ ਮੰਗਦੀ,ਕੀ ਮੰਗਦੀ
Millionaire ਯਾਰ ਤੇਰਾ ਕਾਹ ਤੇ ਸੰਘਦੀ
ਨੀ ਬਿੱਲੋ ਕਾਹ ਤੇ ਸੰਘਦੀ
ਓ ਬੋਲ ਕੇ ਤਾਂ ਦੱਸ ਨੀ ਤੂ ਕੀ ਮੰਗਦੀ,ਕੀ ਮੰਗਦੀ
Millionaire ਯਾਰ ਤੇਰਾ ਕਾਹ ਤੇ ਸੰਘਦੀ
ਨੀ ਬਿੱਲੋ ਕਾਹ ਤੇ ਸੰਘਦੀ
Đăng nhập hoặc đăng ký để bình luận

ĐỌC TIẾP