ਕੁੜੀਆਂ ਦੀ ਲੱਗੀ ਲੰਮੀ line ਵੇਖ ਲੇ
ਨੀ ਕੁੰਡੀਆਂ ਮੁੱਛਾਂ ਦੇ ਕਿੰਨੇ ਫਨ ਵੇਖ ਲੇ
ਕੁੜੀਆਂ ਦੀ ਲੱਗੀ ਲੰਮੀ line ਵੇਖ ਲੇ
ਨੀ ਕੁੰਡੀਆਂ ਮੁੱਛਾਂ ਦੇ ਕਿੰਨੇ ਫਨ ਵੇਖ ਲੇ
ਪਿੰਡਾਂ ਵਾਲੀ ਦੇਸੀ look ਅੱਤ ਕਰਦੀ
ਪਿੰਡਾਂ ਵਾਲੀ ਦੇਸੀ look ਅੱਤ ਕਰਦੀ
ਕੁੜਤੇ ਪਜਾਮੇ ਬੌਤੇ ਪਾਉਂਦਾ ਗੱਬਰੂ
ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ
ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ
ਨੀ Vvip ਕੋਟੇ ਵਿਚ ਔਂਦਾ ਗੱਬਰੂ
ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ
ਨੀ Vvip ਕੋਟੇ ਵਿਚ ਔਂਦਾ ਗੱਬਰੂ
ਨਗਣੀ ਦੇ ਵਾਂਗੂ ਰਹਿੰਦਾ ਨਸ਼ਾ gym ਦਾ
ਨੀ ਬਾਜ਼ ਗਈਆਂ ਅਖਾਂ ਵਿਚੋਂ ਲਹੂ ਸਿੰਮਦਾ
ਨਗਣੀ ਦੇ ਵਾਂਗੂ ਰਹਿੰਦਾ ਨਸ਼ਾ gym ਦਾ
ਨੀ ਬਾਜ਼ ਗਈਆਂ ਅਖਾਂ ਵਿਚੋਂ ਲਹੂ ਸਿੰਮਦਾ
Hello Hi ਵਾਲਾ ਨਹੀਓ ਕੰਮ ਰੱਖਿਆ
Hello Hi ਵਾਲਾ ਨਹੀਓ ਕੰਮ ਰੱਖਿਆ
ਹਿੱਕ ਥੋਕ ਫਤਿਹ ਹੈ ਬੁਲੌਂਦਾ ਗਬਰੂ
ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ
ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ
ਨੀ Vvip ਕੋਟੇ ਵਿਚ ਔਂਦਾ ਗੱਬਰੂ
ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ
ਨੀ Vvip ਕੋਟੇ ਵਿਚ ਔਂਦਾ ਗੱਬਰੂ
ਨਵੀਂ ਗੱਡੀ ਜਦੋਂ ਵੀ ਕੋਈ ਹੁੰਦੀ launch ਏ
ਓਸੇ ਦਿਨ ਗਬਰੂ ਤੋਂ ਜਾਂਦੀ ਪੌਂਚ ਏ
ਨਵੀਂ ਗੱਡੀ ਜਦੋਂ ਵੀ ਕੋਈ ਹੁੰਦੀ launch ਏ
ਓਸੇ ਦਿਨ ਗਬਰੂ ਤੋਂ ਜਾਂਦੀ ਪੌਂਚ ਏ
Uni ਵਿਚ ਫੁੱਲ ਪ੍ਰਧਾਨਗੀ ਚੱਲੇ
Uni ਵਿਚ ਫੁੱਲ ਪ੍ਰਧਾਨਗੀ ਚੱਲੇ
ਸਿਰੇ ਦਾ ਸ਼ਿਕਾਰੀ ਅਖਵਾਉਂਦਾ ਗੱਬਰੂ
ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ
ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ
ਨੀ Vvip ਕੋਟੇ ਵਿਚ ਔਂਦਾ ਗੱਬਰੂ
ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ
ਨੀ Vvip ਕੋਟੇ ਵਿਚ ਔਂਦਾ ਗੱਬਰੂ
ਸਰਕਾਰੇ ਦਰਬਾਰੇ ਵੀ ਆ ਪੂਰੀ ਚਲਦੀ
ਦੁਨੀਆ ਏ ਫਨ Sheikhpuri Bal ਦੀ
ਸਰਕਾਰੇ ਦਰਬਾਰੇ ਵੀ ਆ ਪੂਰੀ ਚਲਦੀ
ਦੁਨੀਆ ਏ ਫਨ Sheikhpuri Bal ਦੀ
ਲਖਾਂ ਯਾਰ ਖਾਦ ਜਾਂਦੇ ਮੋਢਾ ਜੋਧ ਕੇ
ਲਖਾਂ ਯਾਰ ਖਾਦ ਜਾਂਦੇ ਮੋਢਾ ਜੋਧ ਕੇ
ਬਸ ਹਿੱਕ ਤਾਣੀ ਹੈ ਬਜੌਂਦਾ ਗਬਰੂ
ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ
ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ
ਨੀ Vvip ਕੋਟੇ ਵਿਚ ਔਂਦਾ ਗੱਬਰੂ
ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ
ਨੀ Vvip ਕੋਟੇ ਵਿਚ ਔਂਦਾ ਗੱਬਰੂ
ਕੋਹਿਨੂਰ ਹੀਰੇ ਨਾਲੋਂ ਵੱਧ ਕੀਮਤੀ
ਨੀ Vvip ਕੋਟੇ ਵਿਚ ਔਂਦਾ ਗੱਬਰੂ