ਹੋ ਕੁੜੀਆਂ ਵੀ ਹੁਣ chatting ਕਰਦਿਆਂ internet ਤੇ ਬਹਿ ਕੇ
ਹੋ ਰੋਜ ਵਿਚਾਰਿਆਂ ਲੱਭਦੀਆਂ ਰਾਂਝੇ
ਹੋ ਪੱਟ ਤੀ ਓ net ਨੇ ਦੁਨੀਆਂ
ਹੋ ਰੋਜ ਵਿਚਾਰਿਆਂ ਲੱਭਦੀਆਂ ਰਾਂਝੇ
ਨਾਮ ਹੀਰਾਂ ਦਾ ਲੈਕੇ
ਹੋ ਗਈ ਆਸ਼ਕੀ ਇੰਟਰਨੇਟ ਤੇ ਹੁਣ ਤਾ ਸਸਤੀ ਪਾ ਲਈ
ਆਪਣੇ ਬਾਗਾਂ ਦੀ
ਆਪ ਕਰੋ ਰਖਵਾਲੀ
ਆਪਣੇ ਬਾਗਾਂ ਦੀ
ਆਪ ਕਰੋ ਰਖਵਾਲੀ
ਆਪਣੇ ਬਾਗਾਂ ਦੀ
ਓ ਆਹਾ ਬੱਲੇ ਬੱਲੇ
ਓ ਆਹਾ ਬੱਲੇ ਬੱਲੇ