Realize

ਨਾ ਹੋਣਾ Realize ਕਦੇ ਮੇਰੇ ਪ੍ਯਾਰ ਦਾ ਤੈਨੂ
ਵੇ ਕੀਤੇ Busy ਰਹਿਣਾ ਏ ਦੇਵੇ ਨਾ Time ਤੂ ਮੈਨੂ
ਪ੍ਯਾਰ ਵੀ ਤੇਰਾ ਝਲਕੇ ਨਾ ਵੇਖੇ ਮੈਨੂ ਅੱਖ ਭਰਕੇ ਨਾ
ਸੋਹਣੀ ਸੁਨੱਖੀ ਆਂ ਹੋਰ ਕੀ ਦੱਸ ਤੂ ਟੋਲਦਾ

ਤੇਰੀ ਆਕੜ ਬੋਲਦੀ ਵੇ ਚੰਨਾ ਤੂ ਨੀ ਬੋਲਦਾ
ਤੇਰਾ ਕਿੰਨਾ ਕਰਦੀ ਆਂ ਪਰ ਤੂ ਕ੍ਯੂਂ ਨੀ ਗੌਲ਼ਦਾ
ਤੇਰੀ ਆਕੜ ਬੋਲਦੀ ਵੇ ਚੰਨਾ ਤੂ ਨੀ ਬੋਲਦਾ
ਤੇਰਾ ਕਿੰਨਾ ਕਰਦੀ ਆਂ ਪਰ ਤੂ ਕ੍ਯੂਂ ਨੀ ਗੌਲ਼ਦਾ

ਕੁਝ ਛੱਡੇ ਨੇ ਯਾਰ ਤੇਰੇ ਜੋ ਖਰਾਬ ਤੈਨੂ ਕਰਦੇ
Wife ਡਰਾ ਕੇ ਰੱਖੀ ਦੀ ਜੋ ਕੰਨ ਤੇਰੇ ਭਰਦੇ
ਕੁਝ ਛੱਡੇ ਨੇ ਯਾਰ ਤੇਰੇ ਜੋ ਖਰਾਬ ਤੈਨੂ ਕਰਦੇ
Wife ਡਰਾ ਕੇ ਰੱਖੀ ਦੀ ਜੋ ਕੰਨ ਤੇਰੇ ਭਰਦੇ
ਮੈਂ ਏ ਘਰੋਂ ਭਜੋਣੇ ਓ ਤੈਨੂ ਨੇ ਚੱਕਦੇ ਜੋ
ਲਾਈ ਲਗ ਸੁਬਾਹ ਸਚੀ ਮੇਰੀ ਇਸ ਟੋਲ ਦਾ

ਤੇਰੀ ਆਕੜ ਬੋਲਦੀ ਵੇ ਚੰਨਾ ਤੂ ਨੀ ਬੋਲਦਾ
ਤੇਰਾ ਕਿੰਨਾ ਕਰਦੀ ਆਂ ਪਰ ਤੂ ਕ੍ਯੂਂ ਨੀ ਗੌਲ਼ਦਾ
ਤੇਰੀ ਆਕੜ ਬੋਲਦੀ ਵੇ ਚੰਨਾ ਤੂ ਨੀ ਬੋਲਦਾ
ਤੇਰਾ ਕਿੰਨਾ ਕਰਦੀ ਆਂ ਪਰ ਤੂ ਕ੍ਯੂਂ ਨੀ ਗੌਲ਼ਦਾ

ਹੋ ਕਿੰਨੀਆਂ lucky ਨੇ ਪ੍ਯਾਰ ਜਿੰਨਾ ਨੂ ਏ ਮਿਲਦਾ
ਤੂ ਜਿੰਨਾ ਸੋਹਣਾ ਏ ਵੇ ਓਹਨਾ ਕਾਲਾ ਏ ਦਿਲ ਦਾ
ਹੋ ਕਿੰਨੀਆਂ lucky ਨੇ ਪ੍ਯਾਰ ਜਿੰਨਾ ਨੂ ਏ ਮਿਲਦਾ
ਤੂ ਜਿੰਨਾ ਸੋਹਣਾ ਏ ਵੇ ਓਹਨਾ ਕਾਲਾ ਏ ਦਿਲ ਦਾ
ਤੂ ਕਦੇ ਮੰਨੀ ਨਾ ਮੇਰੀ ਮੈਂ ਹਰ ਮੰਨਦੀ ਆ ਤੇਰੀ
Daljit Chitti ਤੂ ਸਚੀ ਪਟਿਆ ਫੋਕੀ ਟੌਰ ਦਾ

ਤੇਰੀ ਆਕੜ ਬੋਲਦੀ ਵੇ ਚੰਨਾ ਤੂ ਨੀ ਬੋਲਦਾ
ਤੇਰਾ ਕਿੰਨਾ ਕਰਦੀ ਆਂ ਪਰ ਤੂ ਕ੍ਯੂਂ ਨੀ ਗੌਲ਼ਦਾ
ਤੇਰੀ ਆਕੜ ਬੋਲਦੀ ਵੇ ਚੰਨਾ ਤੂ ਨੀ ਬੋਲਦਾ
ਤੇਰਾ ਕਿੰਨਾ ਕਰਦੀ ਆਂ ਪਰ ਤੂ ਕ੍ਯੂਂ ਨੀ ਗੌਲ਼ਦਾ
Đăng nhập hoặc đăng ký để bình luận

ĐỌC TIẾP