ਏ ਖੁੱਲੇ ਖਾਤੇ ਯਾਰੀ ਦੇ ਓ
ਏ ਖੁੱਲੇ ਖਾਤੇ ਯਾਰੀ ਦੇ
ਨੀ ਅਸੀ seal ਨੀ ਕਰਦੇ
ਗਲ ਗਲ ਤੇ ਉਡਾਵੇਂ ਖਿਲੀਆਂ ਸਾਡੇ ਪਿਆਰ ਦੀਆਂ
ਨੀ ਅਸੀ feel ਨੀ ਕਰਦੇ ਹੋ
ਨੀ ਅਸੀ feel ਨੀ ਕਰਦੇ ਹੋ
ਓ ਅਸੀ feel ਨੀ ਕਰਦੇ ਹੋ
ਅਸੀ feel ਨੀ ਕਰਦੇ
ਜਿਹੜਾ ਤੇਰੇ ਉਤੇ ਕਰਦੇ ਹਾਂ ਐਤਬਾਰ ਸੁਣਾਵੇ ਹੋਰਾਂ ਨੂੰ
ਰੋਜ ɾecording ਕਰ ਕਰ ਕੇ ਸਾਡਾ ਪਿਆਰ ਸੁਣਾਵੇ ਹੋਰਾਂ ਨੂੰ
ਜਿਹੜਾ ਤੇਰੇ ਉਤੇ ਕਰਦੇ ਹਾਂ ਐਤਬਾਰ ਸੁਣਾਵੇ ਹੋਰਾਂ ਨੂੰ
ਰੋਜ ɾecording ਕਰ ਕਰ ਕੇ ਸਾਡਾ ਪਿਆਰ ਸੁਣਾਵੇ ਹੋਰਾਂ ਨੂੰ
ਕਦੇ ਤੇਰੇ ਪਾਏ ਵਕਤਾਂ ਦੀ
ਤੇਰੇ ਪਾਏ ਵਕਤਾਂ ਦੀ ਅਸੀ ਰੀਲ ਨੀ ਭਰਦੇ
ਗਲ ਗਲ ਤੇ ਉਡਾਵੇਂ ਖਿਲੀਆਂ ਸਾਡੇ ਪਿਆਰ ਦੀਆਂ
ਨੀ ਅਸੀ feel ਨੀ ਕਰਦੇ ਹੋ
ਨੀ ਅਸੀ feel ਨੀ ਕਰਦੇ ਹੋ
ਓ ਅਸੀ feel ਨੀ ਕਰਦੇ ਹੋ
ਅਸੀ feel ਨੀ ਕਰਦੇ
Just friend ਕਦੇ ਜਾਂਣੂ ਪਿਆਰਾ ਕਿਹ ਕੇ ਕੇ ਤੜਫਾਉਣੀ ਏ
ਆਪ ਕਿਤਾਬਾ ਛੱਡੇ ਨਾ ਸਾਨੂੰ ਮੁੰਡਿਆਂ ਨਾਲ ਲੜਾਉਣੀ ਏ
Just friend ਕਦੇ ਜਾਂਣੂ ਪਿਆਰਾ ਕਿਹ ਕੇ ਕੇ ਤੜਫਾਉਣੀ ਏ
ਆਪ ਕਿਤਾਬਾ ਛੱਡੇ ਨਾ ਸਾਨੂੰ ਮੁੰਡਿਆਂ ਨਾਲ ਲੜਾਉਣੀ ਏ
ਕਦੇ ਤੇਰੇ ਵਾਂਗੂ ਤੈਨੂੰ ਨੀ
ਕਦੇ ਤੇਰੇ ਵਾਂਗੂ ਤੈਨੂੰ ਨੀ ਅਸੀ deal ਨੀ ਕਰਦੇ
ਗਲ ਗਲ ਤੇ ਉਡਾਵੇਂ ਖਿਲੀਆਂ ਸਾਡੇ ਪਿਆਰ ਦੀਆਂ
ਨੀ ਅਸੀ feel ਨੀ ਕਰਦੇ ਹੋ
ਨੀ ਅਸੀ feel ਨੀ ਕਰਦੇ ਹੋ
ਓ ਅਸੀ feel ਨੀ ਕਰਦੇ ਹੋ
ਅਸੀ feel ਨੀ ਕਰਦੇ ਹੋ
ਥਾਂ ਥਾਂ ਤੇ ਰੌਲਾ ਪਾ ਦੇਵੇ ਨੀ ਸਾਡੀ ਦੇਸੀ ਰਿਹਨੀ ਬੇਹਨੀ ਦਾ
ਜਿੰਨਾ ਦੇ touch ਵਿਚ ਰਿਹੰਦੀ ਤੂੰ ਏ ਅਸਰ ਓਹਨਾ ਦੀ ਕਿਹਨੀ ਦਾ
ਥਾਂ ਥਾਂ ਤੇ ਰੌਲਾ ਪਾ ਦੇਵੇ ਨੀ ਸਾਡੀ ਦੇਸੀ ਰਿਹਨੀ ਬੇਹਨੀ ਦਾ
ਜਿੰਨਾ ਦੇ touch ਵਿਚ ਰਿਹੰਦੀ ਤੂੰ ਏ ਅਸਰ ਓਹਨਾ ਦੀ ਕਿਹਨੀ ਦਾ
ਯਾਰੀ ਵਿਚ ਤਕੜੇ ਮਾੜੇ ਨੂੰ
ਯਾਰੀ ਵਿਚ ਤਕੜੇ ਮਾੜੇ ਨੂੰ ਅਸੀ ਜਲੀਲ ਨੀ ਕਰਦੇ
ਗਲ ਗਲ ਤੇ ਉਡਾਵੇਂ ਖਿਲੀਆਂ ਸਾਡੇ ਪਿਆਰ ਦੀਆਂ
ਨੀ ਅਸੀ feel ਨੀ ਕਰਦੇ ਹੋ
ਨੀ ਅਸੀ feel ਨੀ ਕਰਦੇ ਹੋ
ਓ ਅਸੀ feel ਨੀ ਕਰਦੇ ਹੋ
ਅਸੀ feel ਨੀ ਕਰਦੇ ਹੋ
Attitude ਦਿਆਂ ਚਕਰਾ ਵਿਚ ਉਚਿਆਂ ਦੀ ਖਂਗ ਵਿਚ ਖਂਗ ਦੀ ਏ
ਸਾਇਕਲ ਤੇ ਔਂਦੇ "Pragat" ਦੀ ਕ੍ਯੋਂ ਜਾਂ ਸੁੱਲੀ ਤੇ ਟੰਗ ਦੀ ਏ
Attitude ਦਿਆਂ ਚਕਰਾ ਵਿਚ ਉਚਿਆਂ ਦੀ ਖਂਗ ਵਿਚ ਖਂਗ ਦੀ ਏ
ਸਾਇਕਲ ਤੇ ਔਂਦੇ "Pragat" ਦੀ ਕ੍ਯੋਂ ਜਾਂ ਸੁੱਲੀ ਤੇ ਟੰਗ ਦੀ ਏ
ਕਰਦੀ ਰਹੇ ਦਲੀਲਾ ਤੂੰ
ਕਰਦੀ ਰਹੇ ਦਲੀਲਾ ਤੂੰ ਅਸੀ appeal ਨੀ ਕਰਦੇ
ਗਲ ਗਲ ਤੇ ਉਡਾਵੇਂ ਖਿਲੀਆਂ ਸਾਡੇ ਪਿਆਰ ਦੀਆਂ
ਨੀ ਅਸੀ feel ਨੀ ਕਰਦੇ ਹੋ
ਨੀ ਅਸੀ feel ਨੀ ਕਰਦੇ ਹੋ
ਓ ਅਸੀ feel ਨੀ ਕਰਦੇ ਹੋ
ਅਸੀ feel ਨੀ ਕਰਦੇ ਹੋ