ਕਦੋ ਤੈਨੂੰ ਕਿੱਤਾ propose ਕੁੜੀਏ
ਨੀ ਕਦੋ ਅਸੀ ਦਿਲ ਤੇਰੇ ਨਾਮ ਕਰਤਾ
College ਚ ਐਵੇਂ ਹਵਾ ਕਰੀ ਜਾਣੀ ਏ
ਓ ਚੰਗਾ ਭਲਾ ਮੁੰਡਾ ਬਦਨਾਮ ਕਰਤਾ
Facebook ਉੱਤੇ ਤੈਨੂੰ add ਕਾਹਦਾ ਕਰਿਆ
ਓ ਇਕ ਅੱਧਾ pose ਤੈਨੂੰ tag ਕਾਹਦਾ ਕਰਿਆ
ਕਬੱਡੀ ਦੇ ਸਰਦਾਰ ਮੁੰਡੇ ਨੂੰ
ਕਿਹੰਦੀ ਫਿਰੇ ਦਿਨਾ ਚ ਗੁਲਾਮ ਕਰਤਾ
College ਚ ਐਵੇਂ ਹਵਾ ਕਰੀ ਜਾਣੀ ਏ
ਓ ਚੰਗਾ ਭਲਾ ਮੁੰਡਾ ਬਦਨਾਮ ਕਰਤਾ
ਨੀ ਕਦੋ ਤੈਨੂੰ ਵੇਖ ਲੰਮਾ ਭਰਿਆ ਏ ਸਾਹ ਮੈ
ਨੀ ਕਦੋ ਤੇਰੀ Verna ਦਾ ਰੋਕਿਆ ਏ ਰਾਹ ਮੈ
ਓ ਕਦੋ ਤੈਨੂੰ Chitta"ਏ ਨੇ ਹੈ ਫਤਿਹ ਬੁਲਾਈ
ਓ ਕਦੋ ਓਹਨੇ ਦਿਲ ਤੇਰੇ ਨਾਮ ਕਰਤਾ
College ਚ ਐਵੇਂ ਹਵਾ ਕਰੀ ਜਾਣੀ ਏ
ਓ ਚੰਗਾ ਭਲਾ ਮੁੰਡਾ ਬਦਨਾਮ ਕਰਤਾ
ਚਕੀ ਫਿਰੇ ਅੱਪਣੀ ਤੂੰ hot look ਹੋਰਾਂ ਲਈ
ਸਜ ਧੱਜ ਔਂਦੀ ਰਹੀ ਰੂਪ ਦਿਆਂ ਚੋਰਾਂ ਲਈ
ਕਦੋ ਕਿੱਤੀ ਟਿੱਪਣੀ ਮੈ ਤੇਰੀ ਟੋਰ ਤੇ
ਕਦੋ ਕੱਲੀ ਘੇਰ ਕੇ ਸਲਾਮ ਕਰਤਾ
College ਚ ਐਵੇਂ ਹਵਾ ਕਰੀ ਜਾਣੀ ਏ
ਓ ਚੰਗਾ ਭਲਾ ਮੁੰਡਾ ਬਦਨਾਮ ਕਰਤਾ
ਓ ਕਦੋ ਤੈਨੂੰ Chitta"ਏ ਨੇ ਹੈ ਫਤਿਹ ਬੁਲਾਈ
ਓ ਕਦੋ ਤੈਨੂੰ Chitta"ਏ ਨੇ ਹੈ ਫਤਿਹ ਬੁਲਾਈ