Viyah 70 K.m.

ਕੁੜੀ ਲੱਭਣੀ Salt & Sweeter
On Facebook & Twitter
ਕੁੜੀ ਲੱਭਣੀ Salt & Sweeter
On Facebook & Twitter
ਓ ਵਿਆਹ 70 ਕਿਲੋਮੀਟਰ
ਵਿਆਹ 70 ਕਿਲੋਮੀਟਰ
ਵਿਆਹ 70 ਕਿਲੋਮੀਟਰ
ਵਿਆਹ 70 ਕਿਲੋਮੀਟਰ
ਕਰੇ ਪਿਆਰ ਨਾ ਹੋਵੇ cheater
ਪਾਵਈ ਸੂਟ ਨਾ ਪਾਵਈ ਨਿੱਕਰ
ਕਰੇ ਪਿਆਰ ਨਾ ਹੋਵੇ cheater
ਪਾਵਈ ਸੂਟ ਨਾ ਪਾਵਈ ਨਿੱਕਰ
ਵਿਆਹ 70 ਕਿਲੋਮੀਟਰ
ਵਿਆਹ 70 ਕਿਲੋਮੀਟਰ
ਵਿਆਹ 70 ਕਿਲੋਮੀਟਰ
ਵਿਆਹ 70 ਕਿਲੋਮੀਟਰ

ਉਹ .. ਅੱਖਾਂ ਖੇਡਣ 12 BD
ਓ ਲੱਕ ਦੇਖ ਕੇ ਬੱਜੇ ਸੀਟੀ
ਉਹ .. ਮਿਲ ਜਾਵੇਏ ਕੋਈ ਯਾਰ ਪ੍ਰੀਤੋ
ਕੀ ਕਰਨੀ ਅਸੀਂ ਪੂਜਾ , Sweety
ਉਹ . ਚਿੱਟੀ ਕਾਲ਼ੀ , ਪਤਲੀ , ਭਾਰੀ
ਸਾਨੂ ਲੱਗਦੀ ਜਾਨ ਤੂੰ ਪਿਆਰੀ
ਉਹ ਰਹੇ ਨਾਲ ਨਾ ਹੋਵੇ ਤਿੱਤਰ
ਕਰੇ ਪਿਆਰ ਨਾ ਹੋਵੇ cheater
ਹੋ ਵਿਆਹ ਵਿਆਹ 70 ਕਿਲੋਮੀਟਰ
ਵਿਆਹ 70 ਕਿਲੋਮੀਟਰ
ਵਿਆਹ 70 ਕਿਲੋਮੀਟਰ
ਵਿਆਹ 70 ਕਿਲੋਮੀਟਰ

ਹੋ loud speaker internet
ਹੋ love you [A7ਬੋਲਣ ਜਬ ਵੀ ਮੇਟ
ਹਾਏ ਕੈਟ ਕਰੀਨਾ ਰੱਖੋ ਪਾਸੇ
ਨਾਲ ਪ੍ਰੀਤੋ ਹੋਣਾ ਸੈੱਟ
ਉਹ ਮਾਰੋ search ਬਾਣੀਏ ਜੋੜੀ
ਉਹ ਅਗਲੇ ਸਾਲ ਮਾਣੀਏ ਲੋਹੜੀ
ਉਹ ਡੱਬਲ ਸਵਾਰੀ ਨਾ ਚੁਕੇ ਬਸ ਹੋਵੇ single seater
ਹੋ ਵਿਆਹ ਵਿਆਹ 70 ਕਿਲੋਮੀਟਰ
ਵਿਆਹ 70 ਕਿਲੋਮੀਟਰ
ਵਿਆਹ 70 ਕਿਲੋਮੀਟਰ
ਵਿਆਹ 70 ਕਿਲੋਮੀਟਰ ਹੋਏ
Log in or signup to leave a comment

NEXT ARTICLE