Vaddi Sharaban

ਰਾਤ ਰਾਤ ਨਸ਼ਿਆਂ ਚ ਨੱਚਦੀ ਫਿਰਨ
Non stop ਪੀਂਦੀ ਜਾਵਾਂ ਉੱਫ ਨਾ ਕਰਾਂ
(ਉੱਫ ਨਾ ਕਰਾਂ )
ਆਏ ਹਾਏ
ਰਾਤ ਰਾਤ ਨਸ਼ਿਆਂ ਚ ਨੱਚਦੀ ਫਿਰਨ
Non-stop ਪੀਂਦੀ ਜਾਵਾਂ ਉੱਫ ਨਾ ਕਰਾਂ
ਦਿਲ ਜ਼ਿੱਦ ਉੱਤੇ ਅੜਿਆ ਵੇ ਹੱਥਾਂ ਵਿਚ ਫੜ ਯਾਰਾ
ਵ੍ਹਾਇਸ਼ਕੇ ਦਾ ਚੜ੍ਹਿਆ ਹੋਈ ਗੁਲਾਬਾਂ ਮੈਂ
ਹੋ ਮੁੰਡੇ ਕਹਿੰਦੇ ਵੱਡੀ ਸਰਬਣ
ਵੱਡੀ ਸਰਬਣ ਵੱਡੀ ਸਰਬਣ
ਹੋ ਮੁੰਡੇ ਕਹਿੰਦੇ ਵੱਡੀ ਸਰਬਣ
ਵੱਡੀ ਸਰਬਣ ਵੱਡੀ ਸਰਬਣ
ਹੋ ਮੁੰਡੇ ਕਹਿੰਦੇ ਵੱਡੀ ਸਰਬਣ
ਵੱਡੀ ਸਰਬਣ ਵੱਡੀ ਸਰਬਣ
ਵੱਡੀ ਸਰਬਣ ਵੱਡੀ ਸਰਬਣ
ਹੋ ਮੁੰਡੇ ਕਹਿੰਦੇ ਵੱਡੀ ਸਰਬਣ
ਵੱਡੀ ਸਰਬਣ ਵੱਡੀ ਸਰਬਣ
ਉਹ ਪੈਰ ਤੇਰੇ ਟਿੱਕਦੇ ਨੀ ਡੋਲਦੀ ਆਂ ਅੱਖਾਂ
ਇਕ ਨਹੀਂ ਦੋ ਤੂੰ ਪੈਗ ਪੀਤੇ ਲੱਖਾਂ
ਪੈਰ ਤੇਰੇ ਟਿੱਕਦੇ ਨੀ ਡੋਲਦੀ ਆਂ ਅੱਖਾਂ
ਇਕ ਨਹੀਂ ਦੋ ਤੂੰ ਪੈਗ ਪੀਤੇ ਲੱਖਾਂ
ਵ੍ਹਾਇਸ਼ਕੇ ਦੀਆਂ ਬੋਤਾਲਾਂ ਤੂੰ ਖੋਲੀ ਜਾਵੇ ਨੀ
ਵ੍ਹਾਇਸ਼ਕੇ ਦੀਆਂ ਬੋਤਾਲਾਂ ਤੂੰ ਖੋਲੀ ਜਾਵੇ ਨੀ
ਪੀ ਪਾ ਕੇ ਨਾਗੀਨ ਬਣਕੇ ਡੋਲੀ ਜਾਵੇ ਨੀ
ਪੀ ਪਾ ਕੇ ਨਾਗੀਨ ਬਣਕੇ ਡੋਲੀ ਜਾਵੇ ਨੀ

ਮੈਨੂੰ ਦੇਸੀ ਤੜਕੇ ਵਾਲੀ ਦਾਰੂ ਮਿਲ ਜਾਵੇ
ਫਿਰ ਮੈਂ ਐਥੇ ਠੁਮਕੇ ਮਾਰਨ ਉਕ ਹਿਲ ਜਾਵੇ
ਮੈਨੂੰ ਦੇਸੀ ਤੜਕੇ ਵਾਲੀ ਦਾਰੂ ਮਿਲ ਜਾਵੇ
ਫਿਰ ਮੈਂ ਐਥੇ ਠੁਮਕੇ ਮਾਰਨ ਉਕ ਹਿਲ ਜਾਵੇ
ਮੁੰਡੇ ਕਰਦੇ ਨੇ ਸ਼ੌਟ
ਮੈਂ ਤਾਂ ਕਰੀ ਜਾਵਾ ਪੌਟ
ਪੀਕੇ ਹੋਈ ਜਾਵਾਂ out
ਅੱਜ ਹੋਈ ਖ਼ਰਾਬਨ ਮੈਂ
ਹੋ ਮੁੰਡੇ ਕਹਿੰਦੇ ਵੱਡੀ ਸ਼ਰਾਬਾਂ
ਓਇ ਸਸ਼ਾਰਾਬਾਨ , ਵੱਡੀ ਸ਼ਰਾਬਾਂ ਮੈਂ
ਹੋ ਮੁੰਡੇ ਕਹਿੰਦੇ ਵੱਡੀ ਸ਼ਰਾਬਾਂ
ਵੱਡੀ ਸ਼ਰਾਬਾਂ , ਵੱਡੀ ਸ਼ਰਾਬਾਂ ਮੈਂ
ਹੋ ਮੁੰਡੇ ਕਹਿੰਦੇ ਵੱਡੀ ਸ਼ਰਾਬਾਂ
ਵੱਡੀ ਸ਼ਰਾਬਾਂ , ਵੱਡੀ ਸ਼ਰਾਬਾਂ ਮੈਂ
ਹੋ ਮੁੰਡੇ ਕਹਿੰਦੇ ਵੱਡੀ ਸ਼ਰਾਬਾਂ
ਵੱਡੀ ਸ਼ਰਾਬਾਂ , ਵੱਡੀ ਸ਼ਰਾਬਾਂ ਮੈਂ
Whiskey ਦੀਆਂ ਬੋਤਾਲਾਂ ਤੂੰ ਖੋਲੀ ਜਾਵੇ ਨੀ
ਪੀ ਪਾ ਕੇ ਨਾਗੀਨ ਬਣਕੇ ਡੋਲੀ ਜਾਵੇ ਨੀ
Whiskey ਦੀਆਂ ਬੋਤਾਲਾਂ ਤੂੰ ਖੋਲੀ ਜਾਵੇ ਨੀ
ਪੀ ਪਾ ਕੇ ਨਾਗੀਨ ਬਣਕੇ ਡੋਲੀ ਜਾਵੇ ਨੀ ਓ

ਮੇਰੀਆਂ ਗੱਲਾਂ ਮੇਰੇ ਚਰਚੇ
ਕਰਦਾ ਪੂਰਾ town ਵੇ
ਐਨੇ beautiful ਹਾਂ ਮੇਰੇ
ਸੜ ਤੇ ਰਹਿੰਦਾ crown ਵੇ
ਹਾਏ ਮੇਰੀਆਂ ਗੱਲਾਂ ਮੇਰੇ ਚਰਚੇ
ਕਰਦਾ ਪੂਰਾ town ਵੇ
ਐਨੇ beautiful ਹਾਂ ਮੇਰੇ
ਸੜ ਤੇ ਰਹਿੰਦਾ crown ਵੇ
ਕੁੜੀ ਮੈਂ ਹਾਂ ਸੋਂ ਹਸੀਨ
ਸਾਰੇ ਕਹਿੰਦੇ ਮੈਨੂੰ queen
You know, what I mean
ਅੱਜ ਹੋਈ ਨਵਾਬਾਂ ਮੈਂ
ਹੋ ਮੁੰਡੇ ਕਹਿੰਦੇ ਵੱਡੀ ਸ਼ਰਾਬਾਂ
ਓਇ ਸਸ਼ਾਰਾਬਾਨ , ਵੱਡੀ ਸ਼ਰਾਬਾਂ ਮੈਂ
ਹੋ ਮੁੰਡੇ ਕਹਿੰਦੇ ਵੱਡੀ ਸ਼ਰਾਬਾਂ
ਵੱਡੀ ਸ਼ਰਾਬਾਂ , ਵੱਡੀ ਸ਼ਰਾਬਾਂ ਮੈਂ
ਹੋ ਮੁੰਡੇ ਕਹਿੰਦੇ ਵੱਡੀ ਸ਼ਰਾਬਾਂ
ਵੱਡੀ ਸ਼ਰਾਬਾਂ , ਵੱਡੀ ਸ਼ਰਾਬਾਂ ਮੈਂ
ਹੋ ਮੁੰਡੇ ਕਹਿੰਦੇ ਵੱਡੀ ਸ਼ਰਾਬਾਂ
ਵੱਡੀ ਸ਼ਰਾਬਾਂ , ਵੱਡੀ ਸ਼ਰਾਬਾਂ ਮੈਂ
Whiskey ਦੀਆਂ ਬੋਤਾਲਾਂ ਤੂੰ ਖੋਲੀ ਜਾਵੇ ਨੀ
ਪੀ ਪਾ ਕੇ ਨਾਗੀਨ ਬਣਕੇ ਡੋਲੀ ਜਾਵੇ ਨੀ
Whiskey ਦੀਆਂ ਬੋਤਾਲਾਂ ਤੂੰ ਖੋਲੀ ਜਾਵੇ ਨੀ
ਪੀ ਪਾ ਕੇ ਨਾਗੀਨ ਬਣਕੇ ਡੋਲੀ ਜਾਵੇ ਨੀ
Đăng nhập hoặc đăng ký để bình luận

ĐỌC TIẾP